ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਬੱਚਿਆਂ ਦੇ ਟੀਕਾ ਕਰਨ

ਉਮਰ    ਟੀਕਾ ਖੁਰਾਕ
ਜਨਮ ਸਮੇਂ ਬੀ.ਸੀ.ਜੀ. ਪੋਲੀਉ 0
  ਹੈਪਟਾਈਟਸ-ਬੀ-1  
ਡੇਢ ਮਹੀਨਾ ਹੋਣ ਤੇ ਬੀ.ਸੀ.ਜੀ. ਅਤੇ ਡੀ.ਪੀ.ਟੀ.-1 ਪੋਲੀਉ -1
ਢਾਈ ਮਹੀਨੇ ਹੋਣ ਤੇ ਡੀ.ਪੀ.ਟੀ.-2 ਪੋਲੀਉ -2
ਸਾਢੇ ਤਿੰਨ ਮਹੀਨੇ ਹੋਣ ਤੇ ਡੀ.ਪੀ.ਟੀ.-3 ਪੋਲੀਉ – 3
ਸਾਢੇ ਚਾਰ ਮਹੀਨੇ ਹੋਣ ਤੇ   ਪੋਲੀਉ – 4
9-12ਵੇਂ ਮਹੀਨੇ ਹੋਣ ਤੇ ਖਸਰਾ  
15 ਮਹੀਨੇ ਹੋਣ ਤੇ ਐਮ.ਐਮ.ਆਰ  
ਡੇਢ ਸਾਲ ਹੋਣ ਤੇ ਡੀ.ਪੀ.ਟੀ ਬੂਸਟਰ-1 ਪੋਲੀਉ ਬੂਸਟਰ-1
ਦੋ ਸਾਲ ਹੋਣ ਤੇ ਮੇਨੇਂਜਾਈਟਸ  
ਹਰ ਤਿੰਨ ਸਾਲ ਬਾਅਦ ਟਾਈਫਾਈਡ ਬੂਸਟਰ  
ਪੰਜ ਸਾਲ ਹੋਣ ਤੇ ਡੀ.ਪੀ.ਟੀ ਬੂਸਟਰ-2 ਪੋਲੀਉ ਬੂਸਟਰ-2
ਛੇ ਤੋਂ ਅੱਠ ਸਾਲ ਹੋਣ ਤੇ ਡੀ.ਟੀ.  
ਦਸ ਸਾਲ  ਟੈਟਨਸ