ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ
ਕਿਥੋਂ ਤੱਕ ਜਾਇਜ਼ ਹੈ ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ ਨਿਰਾਸ਼ਾਵਾਦੀ ਹੋਣਾ ਤਿਰਛੀ ਨਜ਼ਰ (ਬਲਜੀਤ ਬੱਲੀ) ਪਿਛਲੇ ਮਹੀਨੇ (ਮਾਰਚ 2010) ਕੈਨੇਡਾ ਵਿਚ ਹੋਈਆਂ ਸਰਦ ਰੁੱਤ ਓਲੰਪਿਕ ਖੇਡਾਂ ਸਬੰਧੀ ਦੋ ਖ਼ਬਰਾਂ ਦੇਸੀ-ਵਿਦੇਸ਼ੀ ਮੀਡੀਏ ਵਿਚ ਚਰਚਾ ਦਾ ਵਿਸ਼ਾ ਬਣੀਆਂ। ਇਨ੍ਹਾਂ ਵਿਚੋਂ ਇੱਕ ਉਥੇ ਸ਼ਿਵਾ ਕੇਸ਼ਨਵ ਦੀ ਅਗਵਾਈ ਹੇਠ ਗਈ ਭਾਰਤੀ...
ਆਕਾਸ਼ਦੀਪ
‘ਸ਼ਿਵ ਦੀ ਕਵਿਤਾ ਵਿੱਚ ਬਿਰਹਾ’ ਆਕਾਸ਼ਦੀਪ ਸ਼ਿਵ ਕੁਮਾਰ ਬਟਾਲਵੀ ਦਾ ਨਾਮ ਲੈਂਦਿਆਂ ਹੀ ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪ ਕਵਿਤਾ ਦੀ ਅਮੀਰੀ ਦਾ ਅਹਿਸਾਸ ਹੋ ਜਾਂਦਾ ਹੈ। ਮਹਾਨ ਪੰਜਾਬੀ ਵਿਦਵਾਨ ਡਾ. ਜੀਤ ਸਿੰਘ ਸੀਤਲ ਨੇ ਆਪਣੀ ਕਿਤਾਬ ‘ਸ਼ਿਵ ਕੁਮਾਰ ਬਟਾਲਵੀ ਜੀਵਨ ਤੇ ਰਚਨਾ’ ਵਿੱਚ ਲਿਖਿਆ ਹੈ ਕਿ ਸ਼ਿਵ ਕੁਮਾਰ ਬਟਾਲਵੀ ਦੇ ਕਾਵਿ ਜਗਤ ਦੀ...
ਹਰਸ਼ਿੰਦਰ ਕੌਰ
ਬਾਲ-ਸਾਹਿਤ ਕਿਹੋ ਜਿਹਾ ਹੋਣਾ ਚਾਹੀਦਾ ਹੈ? ਡਾ. ਹਰਸ਼ਿੰਦਰ ਕੌਰ ਬਾਲ-ਸਾਹਿਤ ਬਾਰੇ ਕੁੱਝ ਕਹਿਣਾ ਮੇਰੇ ਲਈ ਅੰਗਿਆਰ ਉਤੇ ਤੁਰਨ ਜਿਹਾ ਹੈ, ਕਿਉਂਕਿ ਮੇਰੇ ਹਰ ਲਫ਼ਜ਼ ਦੀ ਤੁਲਨਾ ਮੇਰੇ ਪਾਪਾ ਜੀ ਪ੍ਰੋ. ਪ੍ਰੀਤਮ ਸਿੰਘ ਜੀ ਨਾਲ ਕੀਤੀ ਜਾਵੇਗੀ, ਜਿਨ੍ਹਾਂ ਬਾਲ-ਸਾਹਿਤ ਘੜਨ ਲੱਗਿਆਂ ਇਤਿਹਾਸ ਰਚਿਆ ਸੀ। ਇਸੇ ਹੀ ਤਰ੍ਹਾਂ ਬਾਲ-ਸਾਹਿਤ ਦੇ ਅਨੇਕ...
ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਸਵਤੰਤਰ
ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਤੇ ਵਿਸ਼ੇਸ਼ 21 ਫਰਵਰੀ 2008 ਸਰਵ-ਵਿਆਪੀ ਇੰਟਰਨੈੱਟ ਸਵਤੰਤਰ ਸਿੰਘ ਖੁਰਮੀ ਕੰਪਿਊਟਰ ਦੀ ਵਰਤੋਂ ਪਹਿਲਾਂ ਸਿਰਫ ਗਿਣਤੀ ਅਤੇ ਹਿਸਾਬ-ਕਿਤਾਬ ਕਰਨ ਲਈ ਕੀਤੀ ਗਈ, ਫਿਰ ਇਸ ਦੀ ਵਰਤੋਂ ਸੂਚਨਾ (ਕੰਪਿਊਟਰ ਰੂਪ – ਡਿਜ਼ਿਟਲ ਭਾਸ਼ਾ) ਦੇ ਵਿਤਰਨ ਕਰਨ ਵਿਚ ਕੀਤੀ ਜਾਣ ਲੱਗੀ। ਸਾਡੀ ਰੋਜ਼ਾਨਾ ਦੀ ਜ਼ਿੰਦਗੀ...
ਮੇਰੀ ਮਾਂ ਬੋਲੀ ਸਵਤੰਤਰ
ਮੇਰੀ ਮਾਂ-ਬੋਲੀ ਸਵਤੰਤਰ ਖੁਰਮੀ ਲੋਕਾਂ ਦੀਆਂ ਬੋਲੀਆਂ ਵੱਖ ਵੱਖ ਹੋ ਸਕਦੀਆਂ ਹਨ, ਸਿਰਫ਼ ਉਹਨਾਂ ਨੂੰ ਦਿਲੋਂ ਇਕ ਹੋਣਾ ਚਾਹੀਦਾ ਹੈ। ਮੈਨੂੰ ਪਤਾ ਹੈ ਕਿ ਮੇਰੇ ਕੁਝ ਦੋਸਤ ਆਪਣੇ ਜੂਹਾਂ, ਪਿੰਡ ਛੱਡ ਕੇ ਸ਼ਹਿਰੀਂ ਜਾਂ ਹੋਰ ਮੁਲਕੀਂ ਜਾ ਵਸੇ ਹਨ। ਮੈਨੂੰ ਇਸ ਵਿਚ ਕੁਝ ਵੀ ਮਾੜਾ ਨਹੀ ਲਗਦਾ। ਬੋਟ ਵੀ ਆਪਣੇ ਆਲ੍ਹਣਿਆਂ ਵਿਚ ਉਦੋਂ ਤੱਕ ਹੀ...
ਪੰਜਾਬੀ ਫੌਂਟ ਤੇ ਯੂਨੀਕੋਡ ਪ੍ਰਣਾਲੀ
ਪੰਜਾਬੀ ਫੌਂਟ ਅਤੇ ਯੂਨੀਕੋਡ ਪ੍ਰਣਾਲੀ ਸੀ.ਪੀ.ਕੰਬੋਜ ਜਦੋਂ ਵੀ ਕਿਤੇ ਕੰਪਿਊਟਰ ਉੱਤੇ ਪੰਜਾਬੀ ਭਾਸ਼ਾ ਦੀ ਵਰਤੋਂ ਦੀ ਗੱਲ ਸ਼ੁਰੂ ਹੁੰਦੀ ਹੈ ਤਾਂ ਗੁਰਮੁਖੀ ਟਾਈਪ ਕਰਨ ਲਈ ਉਪਲੱਬਧ ਫੌਂਟਾਂ ਦੀ ਸਮੱਸਿਆ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ। ਗੁਰਮੁਖੀ ਦੇ ਫੌਂਟਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਣ ਕਰਕੇ ਇੱਕ ਆਮ ਵਿਅਕਤੀ ਇਹਨਾਂ...
ਮਾਂ ਬੋਲੀ ਨਾਲ ਮੇਰਾ ਸਨੇਹ
ਮਾਂ-ਬੋਲੀ ਨਾਲ ਮੇਰਾ ਸਨੇਹ ਆਕਾਸ਼ਦੀਪ ਭਿੱਖੀ ਪੰਜਾਬੀ ਭਾਸ਼ਾ ਦੀ ਚੜ੍ਹਦੀਕਲਾ ਬਰਕਰਾਰ ਰੱਖਣ ਵਾਸਤੇ ਜੋ ਇਹ ਮਹਾਨ ਯੱਗ ਵੀਰਪੰਜਾਬ ਡਾਟ ਕਾਮ ਕਰ ਰਹੀ ਹੈ। ਉਸਨੂੰ ਵੇਖ ਮੈਨੂੰ ਇਸ ਤਰ੍ਹਾਂ ਲਗਦਾ ਹੈ ਕਿ ਤੁਹਾਨੂੰ ਓਹ ਰਸ ਤੇ ਸ਼ਰਬਤ ਭਰੀਆਂ ਲੋਰੀਆਂ ਨਹੀਂ ਵਿਸਰੀਆਂ ਜੋ ਸਾਡੀ ਮਾਂ ਬੋਲੀ ਰਾਹੀਂ ਸਾਨੂੰ ਸਾਡੇ ਜਨਮ ਲੈਣ ਵਕਤ ਮਿਲੀਆਂ ਸਨ। ਇਹ...
ਦੋਸਤਾ ਨਾ ਵੇਖ
ਦੋਸਤਾ ਨਾ ਵੇਖ ਘਿਰਨਾ ਨਾਲ ਪੰਜਾਬੀ ਜ਼ੁਬਾਨ ! ਪ੍ਰੋਫੈਸਰ ਮੁਖਵੀਰ ਸਿੰਘ ਮਾਂ ਨਾਲ ਪਿਆਰ ਕਿਸੇ ਤੇ ਅਹਿਸਾਨ ਨਹੀਂ ਸਗੋਂ ਮਨੁੱਖ ਦੀ ਆਪਣੀ ਹੀ ਜ਼ਰੂਰਤ ਹੈ। ਮਾਂ ਦੇ ਦੁੱਧ ਦਾ ਕੋਈ ਮੁੱਲ ਨਹੀਂ ਚੁਕਾ ਸਕਦਾ, ਮਾਂ ਦੀ ਮਮਤਾ ਤੋਂ ਬੇਮੁਖ ਮਨੁੱਖ, ਮਨੁੱਖ ਹੀ ਨਹੀਂ। ਫਿਰ ਮਾਂ ਤੋਂ ਸਿੱਖੀ, ਦੁੱਧ ਤੋਂ ਮਿੱਠੀ ਬੋਲੀ ਤੋਂ ਬੇਰੁਖ਼ੀ...
ਮੇਰੀ ਮਾਂ ਬੋਲੀ ਪੰਜਾਬੀ
ਮੇਰੀ ਮਾਂ ਬੋਲੀ ਪੰਜਾਬੀ - ਵਿਅੰਗ ਡਾ. ਫ਼ਕੀਰ ਚੰਦ ਸ਼ੁਕਲਾ ਮੈਂ ਪਿੰਡ ਦਾ ਜਮਪਲ ਹਾਂ ਅਤੇ ਸਕੂਲੀ ਸਿੱਖਿਆ ਵੀ ਆਪਣੇ ਪਿੰਡ ਖਿਜਰਾਬਾਦ ਵਿਚ ਰਹਿ ਕੇ ਹਾਸਲ ਕੀਤੀ ਹੈ ਮੇਰੀ ਮਾਂ ਬੋਲੀ ਵੀ ਪੰਜਾਬੀ ਹੈ ਪਰ ਫੇਰ ਵੀ ਮੈਂ ਜਿਆਦਾਤਰ ਹਿੰਦੀ ਵਿਚ ਹੀ ਲਿਖਦਾ ਰਿਹੈਂ ਅਤੇ ਹੈਲਥ ਬਾਰੇ ਤਾਂ ਹਿੰਦੀ ਤੋਂ ਇਲਾਵਾ ਅੰਗ੍ਰੇਜ਼ੀ ਵਿਚ ਹੀ ਜਿਆਦਾ ਲਿਖਿਆ...
ਵਤਨੋਂ ਪਾਰ ਵੱਸਦੇ
ਵਤਨੋਂ ਪਾਰ ਵੱਸਦੇ ਪੰਜਾਬੀਆਂ ਦੀ ਮਾਂ-ਬੋਲੀ ਨਾਲ ਸਾਂਝ ਡਾ. ਹਰਸ਼ਿੰਦਰ ਕੌਰ ਹਾਲਾਂਕਿ ਪਾਕਿਸਤਾਨ ਤੋਂ ਇਲਾਵਾ ਮੈਨੂੰ ਕਿਤੇ ਹੋਰ ਵਤਨੋਂ ਪਾਰ ਜਾਣ ਦਾ ਮੌਕਾ ਨਹੀਂ ਮਿਲਿਆ, ਪਰ ਬਹੁਤ ਸਾਰੇ ਐਨ.ਆਰ.ਆਈ. ਵੀਰਾਂ ਤੇ ਭੈਣਾਂ ਦੀਆਂ ਚਿੱਠੀਆਂ ਅਤੇ ਫ਼ੋਨ ਮੈਨੂੰ ਪੰਜਾਬੀ ਜ਼ਬਾਨ ਦੇ ਸੀਮਿਤ ਹੁੰਦੇ ਘੇਰੇ ਬਾਰੇ ਪਹੁੰਚੇ ਹਨ। ਇਕ ਵੀਰ ਨੇ...
ਮਾਂ ਬੋਲੀ ਤੇ ਲੇਖਾਂ ਦੀ ਸੂਚੀ
ਡਾ. ਜੋਗਾ ਸਿੰਘ (ਮਾਤ ਭਾਸ਼ਾ ਦਾ ਮਹੱਤਵ)
ਟੀ. ਆਰ. ਸ਼ਰਮਾ (ਪੰਜਾਬੀ ਦੀ ਜੀਵਨ ਰੇਖਾ ਨੂੰ ਕਿਵੇਂ ਲੰਮਾ ਕੀਤਾ ਜਾਏ)
ਡਾ. ਹਰਸ਼ਿੰਦਰ ਕੌਰ (ਬੱਚੇ ਉੱਤੇ ਬੋਲੀ ਦਾ ਅਸਰ, ਬੋਲੀ ਬਾਰੇ ਵਿਗਿਆਨਕ ਤੱਥ, ਨੀ ਜ਼ਬਾਨ ਪੰਜਾਬੀਏ, ਵਤਨੋਂ ਪਾਰ ਵਸਦੇ ਪੰਜਾਬੀਆਂ ਦੀ ਮਾਂ-ਬੋਲੀ ਨਾਲ ਸਾਂਝ)
ਡਾ. ਫਕੀਰ ਚੰਦ ਸ਼ੁਕਲਾ (ਮੇਰੀ ਮਾਂ-ਬੋਲੀ ਪੰਜਾਬੀ – ਵਿਅੰਗ)
ਬਲਜੀਤ ਬੱਲੀ (ਪੰਜਾਬੀ ਭਾਸ਼ਾ ਦੇ ਭਵਿੱਖ ਬਾਰੇ)
ਪ੍ਰੋਫੈਸਰ ਮੁਖਵੀਰ ਸਿੰਘ (ਦੋਸਤਾ ਨਾ ਵੇਖ)
ਆਕਾਸ਼ਦੀਪ (ਮਾਂ-ਬੋਲੀ ਨਾਲ ਮੇਰਾ ਸਨੇਹ)
ਸੀ. ਪੀ. ਕੰਬੋਜ (ਪੰਜਾਬੀ ਫੌਂਟ ਅਤੇ ਯੂਨੀਕੋਡ ਪ੍ਰਣਾਲੀ)
ਡਾ. ਸਵਤੰਤਰ ਖੁਰਮੀ (ਮਾਂ-ਬੋਲੀ, ਅੰਤਰਾਸ਼ਟਰੀ ਮਾਂ-ਬੋਲੀ ਦਿਵਸ ਤੇ ਵਿਸ਼ੇਸ਼ (2008), ਸਰਵ-ਵਿਆਪੀ ਇੰਟਰਨੈੱਟ)