ਵਾਰਤਕ ਬਾਰੇ
ਵਾਰਤਕ ਸਾਹਿਤ ਦੇ ਦੋ ਮੁੱਖ ਭੇਦ ਹਨ – ਵਾਰਤਕ ਅਤੇ ਕਵਿਤਾ ਵਾਰਤਕ ਦਾ ਮੁੱਖ ਉਦੇਸ਼ ਕੁਝ ਸਿਖਾਉਣਾ, ਸਮਝਾਉਣਾ ਜਾਂ ਗਿਆਨ ਦੇਣਾ ਹੁੰਦਾ ਹੈ ਪਰ ਕਵਿਤਾ ਦਾ ਉਦੇਸ਼ ਉਸ ਵਿਚਲੇ ਭਾਵ ਨੂੰ ਮਹਿਸੂਸ ਕਰਾਉਣਾ ਹੁੰਦਾ ਹੈ। ਭਾਵੇਂ ਕਵਿਤਾ ਰਾਹੀਂ ਵੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਪਰ ਇਥੇ ਗਿਆਨ ਪ੍ਰਮੁੱਖ ਨਹੀਂ ਹੁੰਦਾ। ਵਾਰਤਕ ਸਾਹਿਤ ਦਾ ਉਹ ਰੂਪ...
ਜੁੱਤੀ
ਜੁੱਤੀ ਬਾਵਾ ਬਲਵੰਤ ਹਿੰਦੁਸਤਾਨ ਦੇ ਇਕ ਮਸ਼ਹੂਰ ਲਿਖਾਰੀ ਵਾਂਗ, ਜੋ ਕਿ ਆਪਣਾ ਹਰ ਲੇਖ ਯੂਰਪ ਦੇ ਕਿਸੇ ਹਿੱਸੇ ਤੋਂ ਸ਼ੁਰੂ ਕਰਦੇ ਹਨ, ਮੇਰਾ ਵੀ ਖਿਆਲ ਹੈ ਕਿ ਆਪਣੀ ਗੱਲ-ਬਾਤ ਯੂਰਪ ਤੋਂ ਹੀ ਸ਼ੁਰੂ ਕਰਾਂ। ਚਾਹੇ ਅਸਾਂ ਉਹਨਾਂ ਵਾਂਗ ਪੱਛਮ ਦੀ ਖਾਕ ਨਹੀਂ ਛਾਣੀ, ਪਰ ਗੱਲ ਏਥੋਂ ਹੀ ਸ਼ੁਰੂ ਹੋਵੇਗੀ। ਜਾਰਜ ਪੰਚਮ ਦੀ ਮੌਤ ਬਾਅਦ ਅਖ਼ਬਾਰਾਂ ਵਿਚ...
ਪਿਆਰ
ਪਿਆਰ ਪ੍ਰੋਫੈਸਰ ਸਾਹਿਬ ਸਿੰਘ ਜਦੋਂ ਮਨੁੱਖ ਸਰਬ-ਵਿਆਪਕ ਪ੍ਰਭੂ ਨਾਲ ਆਪਣੇ ਆਪ ਨੂੰ ਜੋੜ ਲੈਂਦਾ ਹੈ, ਉਸ ਦੇ ਅੰਦਰ ਪਿਆਰ ਦੇ ਸੋਮੇ ਪ੍ਰਭੂ ਦਾ ਵਾਸ ਹੋਣ ਕਰਕੇ “ਪਿਆਰ” ਇਤਨਾ ਫੁੱਟ ਪੈਂਦਾ ਹੈ ਕਿ ਉਸ ਨੂੰ ਹਰ ਥਾਂ ਭਲਾਈ ਤੇ ਨੇਕੀ ਦਿਸਦੀ ਹੈ। ਨੇਕ ਜੁਧਿਸ਼ਟਰ ਨੂੰ ਜਦੋਂ ਕ੍ਰਿਸ਼ਨ ਜੀ ਨੇ ਬੁਰਾ ਤੇ ਭਲਾ ਮਨੁੱਖ ਲੱਭਣ ਘੱਲਿਆ ਤਾਂ...
ਵਿਹਲੀਆਂ ਗੱਲਾਂ
ਵਿਹਲੀਆਂ ਗੱਲਾਂ ਪ੍ਰਿੰਸੀਪਲ ਤੇਜਾ ਸਿੰਘ ਅੱਜਕੱਲ ਦੀ ਜ਼ਿੰਦਗੀ ਇਕ ਹੁਲੜ ਹੈ, ਵਾਵਰੋਲਾ ਹੈ, ਇਸ ਵਿਚ ਵਿਹਲ ਕਿੱਥੇ ? ਤੇ ਵਿਹਲੀਆਂ ਗੱਲਾਂ ਦਾ ਮੌਕਾ ਕਿੱਥੇ ? ਫਿਰ ਸਾਰੇ ਸਿਆਣੇ, ਧਾਰਮਿਕ ਲਿਖਾਰੀ ਤੇ ਸਮਾਜਿਕ ਆਗੂ ਇਸ ਗੱਲ ਦੇ ਵਿਰੁੱਧ ਹਨ ਕਿ ਕੋਈ ਸਮਾਂ ਗੱਪਾਂ ਵਿਚ ਬਿਤਾਇਆ ਜਾਏ। ਕਹਿੰਦੇ ਨੇ ਕਿ ਜਿੱਥੇ ਅਸਾਂ ਆਪਣੇ ਹਰ ਕਰਮ...
ਨਾਦਰ ਸ਼ਾਹ ਨੂੰ ਸੋਧਣਾ
ਨਾਦਰ ਸ਼ਾਹ ਨੂੰ ਸੋਧਣਾ ਗਿਆਨੀ ਗਿਆਨ ਸਿੰਘ ਫੇਰ ਜਦ ਨਾਦਰ ਸ਼ਾਹ ਨੇ ਪਾਨੀਪਤ ਕਰਨਾਲ ਦੇ ਵਿਚਕਾਰ ਜੰਗ ਵਿਚ ਮੁਗਲਾਂ ਨੂੰ ਫ਼ਤਿਹ ਕਰ 58 ਦਿਨ ਦਿੱਲੀ ਨੂੰ ਲੁੱਟ, ਕਤਲ ਕਰ ਕੇ ਮਥੁਰਾ ਤੀਕਰ ਦੇਸ਼ ਨੂੰ ਭਲੀ ਭਾਂਤੀ ਗਾਹਿਆ, ਤੇ ਪੰਜਾਹ ਹਜ਼ਾਰ ਮਰਦ, ਔਰਤ ਕੈਦ ਕਰ ਕੇ ਅਤੇ ਦੌਲਤ ਬੇਸ਼ੁਮਾਰ ਲੈ ਕੇ ਮੋੜਾ ਘੱਤਿਆ, ਤਦ ਅਨੇਕ ਗੱਡੇ, ਊਠ, ਹਾਥੀ,...
ਕਰ ਬਿਸਮਿੱਲਾ ਖੋਲ੍ਹੀਆਂ
ਕਰ ਬਿਸਮਿੱਲਾ ਖੋਲ੍ਹੀਆਂ ਮੈਂ ਚਾਲ੍ਹੀ ਗੰਢਾਂ ਅੰਮ੍ਰਿਤਾ ਪ੍ਰੀਤਮ ਕਈ ਦਿਨ ਮੇਰਾ ਇਕ ਸੁਪਨਾ ਇਕੋ ਨੁਕਤੇ ਵਲ ਇਸ਼ਾਰਾ ਕਰਦਾ ਰਿਹਾ। ਉਹਦਾ ਪਹਿਲੂ ਕਈ ਤਰ੍ਹਾਂ ਨਾਲ ਬਦਲ ਜਾਂਦਾ ਸੀ, ਪਰ ਮਰਕਜ਼ ਨਹੀਂ ਸੀ ਬਦਲਦਾ। ਏਥੋਂ ਤੱਕ ਕਿ ਕਈ ਵਾਰ ਇਕੋ ਰਾਤ ਵਿਚ ਮਹਿਸੂਸ ਹੁੰਦਾ ਕਿ ਇਹ ਸੁਪਨਾ ਮੈਨੂੰ ਅਨੇਕ ਰਾਤਾਂ ਤੋਂ ਆ ਰਿਹਾ ਹੈ... ਸੁਪਨੇ ਵਿਚ...
ਅੱਖਰਾਂ ਦੀ ਧੁੱਪੇ
ਅੱਖਰਾਂ ਦੀ ਧੁੱਪੇ – ਅੱਖਰਾਂ ਦੀ ਛਾਵੇਂ ਅੰਮ੍ਰਿਤਾ ਪ੍ਰੀਤਮ ਸਾਹਮਣੇ ਇਕ ਭਰ ਵਹਿੰਦਾ ਦਰਿਆ ਸੀ ਪਰ ਇਕ ਭਉਜਲੀ ਵਿਚ ਪਿਆ ਹੋਇਆ। ਉਹਦੇ ਪਾਣੀਆਂ ਵਿਚੋਂ ਛੱਲਾਂ ਉਠਦੀਆਂ, ਤੇ ਸ਼ਾਂਤ ਨਿੱਸਲ ਸੁੱਤੇ ਕੰਢਿਆਂ ਨਾਲ ਇੰਜ ਵੱਜਦੀਆਂ, ਜਿਵੇਂ ਕੰਢਿਆਂ ਨੂੰ ਝੂਣ ਕੇ ਜਗਾ ਰਹੀਆਂ ਹੋਣ.. ਤੇ ਲਹਿਰਾਂ ਦੇ ਹੋਠਾਂ ਵਿਚ ਭਰੀ ਹੋਈ ਝੱਗ, ਜਿਵੇਂ ਕਾਹਲੀ...
ਮਨ ਪਰਚਾਵੇ
ਮਨ ਪਰਚਾਵੇ ਪੰਡਤ ਸ਼ਰਧਾ ਰਾਮ ਫਿਲੌਰੀ ਹੁਣ ਪੰਜ ਛੀ ਕੁੜੀਆਂ ਮਹੱਲੇ ਵਿਚ ਆ ਕੇ ਬੋਲੀਆਂ, “ਆਓ, ਭੈਣੇ ਖੇਡੀਏ”। ਇੱਕ ਆਖਿਆ, “ਅਸਾਂ ਤੇ ਖੇਡਣਾ ਨਹੀਂ ਅਸਾਡਾ ਪੈਰ ਦੁਖਦਾ ਜੇ, ਜੇ ਤੁਹਾਡੀ ਸਲਾਹ ਹੋਵੇ ਤਾਂ ਬੈਠ ਕੇ ਪਹੇਲੀਆਂ ਪਾਓ” ਇਹ ਸੁਣ ਕੇ ਕਿਸੇ ਰਾਜੇ ਰਾਣੀ ਦੀ ਤੇ ਕਿਸੇ ਚਿੜੀ ਚਿੜੇ ਦੀ ਕਥਾ ਪਾਈ। ਇਕ ਉਹਨਾਂ ਵਿਚੋਂ ਉੱਲੂ...
ਵਾਰਤਕ
ਵਾਰਤਕ ਬਾਰੇ ਵਾਰਤਕ ਦੀ ਸੂਚੀ ਪੰਡਤ ਸ਼ਰਧਾ ਰਾਮ ਫਿਲੌਰੀ (ਮਨ ਪਰਚਾਵੇ) ਅੰਮ੍ਰਿਤਾ ਪ੍ਰੀਤਮ (ਅੱਖਰਾਂ ਦੀ ਧੁੱਪੇ-ਅੱਖਰਾਂ ਦੀ ਛਾਵੇਂ, ਕਰ ਬਿਲਮਿਲ੍ਹਾ ਖੋਲ੍ਹੀਆਂ ਮੈਂ ਚਾਲੀ ਗੰਢਾਂ) ਗਿਆਨੀ ਗਿਆਨ ਸਿੰਘ (ਨਾਦਰ ਸ਼ਾਹ ਨੂੰ ਸੋਧਣਾ) ਪ੍ਰਿੰਸੀਪਲ ਤੇਜਾ ਸਿੰਘ (ਵਿਹਲੀਆਂ ਗੱਲਾਂ) ਪ੍ਰੌਫੈਸਰ ਸਾਹਿਬ ਸਿੰਘ (ਪਿਆਰ) ਬਾਵਾ ਬਲਵੰਤ ...
ਵਾਰਤਕ ਦੀ ਸੂਚੀ
ਪੰਡਤ ਸ਼ਰਧਾ ਰਾਮ ਫਿਲੌਰੀ (ਮਨ ਪਰਚਾਵੇ)
ਅੰਮ੍ਰਿਤਾ ਪ੍ਰੀਤਮ (ਅੱਖਰਾਂ ਦੀ ਧੁੱਪੇ-ਅੱਖਰਾਂ ਦੀ ਛਾਵੇਂ, ਕਰ ਬਿਲਮਿਲ੍ਹਾ ਖੋਲ੍ਹੀਆਂ ਮੈਂ ਚਾਲੀ ਗੰਢਾਂ)
ਗਿਆਨੀ ਗਿਆਨ ਸਿੰਘ (ਨਾਦਰ ਸ਼ਾਹ ਨੂੰ ਸੋਧਣਾ)
ਪ੍ਰਿੰਸੀਪਲ ਤੇਜਾ ਸਿੰਘ (ਵਿਹਲੀਆਂ ਗੱਲਾਂ)
ਪ੍ਰੌਫੈਸਰ ਸਾਹਿਬ ਸਿੰਘ (ਪਿਆਰ)
ਬਾਵਾ ਬਲਵੰਤ (ਜੁੱਤੀ)