ਜਣੇਪੇ ਮਗਰੋਂ – ਮਾਂਵਾਂ ਲਈ ਸੁਝਾਅ
ਗਰਭ-ਅਵਸਥਾ ਦੌਰਾਨ, ਔਰਤ ਦੇ ਸਰੀਰ ਵਿਚ ਕਈ ਤਬਦੀਲੀਆਂ ਆਉਂਦੀਆਂ ਹਨ। ਇਹ ਤਬਦੀਲੀਆਂ ਸਰੀਰਕ ਅਤੇ ਭਾਵਨਾਤਮਕ ਹੁੰਦੀਆਂ ਹਨ।
ਗਰਭ-ਅਵਸਥਾ ਦੌਰਾਨ ਤੁਹਾਡੇ ਵਧ ਰਹੇ ਬੱਚੇ ਲਈ ਜਗ੍ਹਾ ਬਣਾਉਣ ਲਈ ਸਰੀਰ ਦੇ ਕਈ ਅੰਗਾਂ ਤੇ ਅਸਰ ਪੈਂਦਾ ਹੈ। ਜਣੇਪੇ ਮਗਰੋਂ ਅੰਦਾਜ਼ਨ ਛੇ ਹਫ਼ਤਿਆਂ ਵਿੱਚ ਸਰੀਰ ਦੁਬਾਰਾ ਗਰਭ-ਅਵਸਥਾ ਤੋਂ ਪਹਿਲਾਂ ਵਾਲੀ ਸਥਿਤੀ (ਆਕਾਰ) ਵਿੱਚ ਆ ਜਾਂਦਾ ਹੈ। ਜਣੇਪੇ ਮਗਰੋਂ ਮਾਂ ਅਤੇ ਉਸ ਦਾ ਧਿਆਨ ਰੱਖਣ ਵਾਲਿਆਂ ਨੂੰ ਜਣਨੀ ਦੇ ਖਾਨ-ਪਾਨ ਅਤੇ ਭਾਵਨਾਤਮਕ ਲੋੜਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਖਾਉ ਪੀਉ ਅਤੇ ਸਿਹਤ ਮੰਦ ਰਹੋ
ਆਪਣੀਆਂ ਭਾਵਨਾਤਮਕ ਲੋੜਾਂ ਦਾ ਧਿਆਨ ਰੱਖੋ
ਸਰੀਰ ਵੱਲ ਧਿਆਨ ਦਿਓ