ਚਿੰਤਾ ਬਾਰੇ ਕੁਝ ਵਿਦਵਾਨਾਂ ਦੇ ਅਨਮੋਲ ਵਿਚਾਰ
ਜੋ ਗੱਲ ਬੀਤ ਚੁੱਕੀ ਹੈ ਉਸਦੀ ਚਿੰਤਾ ਨਾਂ ਕਰੋ, ਨਾਂ ਹੀ ਆਉਣ ਵਾਲੇ ਵਕਤ ਦੀ, ਸਮਝਦਾਰ ਲੋਕ ਵਰਤਮਾਨ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ।- ਚਾਨਕਿਯਾ
ਜਿਸ ਦੇ ਸਿਰ ਤੇ ਤਾਜ ਓਸ ਦੇ ਸਿਰ ਤੇ ਖਾਜ।– ਸ਼ੈਕਸਪੀਅਰ
ਪਰਮਾਤਮਾ ਵਿੱਚ ਯਕੀਨ ਕਰੋ ਅਤੇ ਇੱਕ ਵਕਤ ਸਿਰਫ ਇੱਕ ਹੀ ਦਿਨ ਬਤੀਤ ਕਰੋ।– ਸਵੇਟ ਮਾਰਡਨ
ਵਿਚਾਰ ਇਕੱਤਰ ਕਰਤਾ
ਅਕਾਸ਼ਦੀਪ ਭੀਖੀ, ਪ੍ਰੀਤ (9463374097 , 01652275342)