ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

 

ਜਿੱਤ ਹਾਰ ਬਾਰੇ ਵਿਚਾਰ

ਜਿਨ੍ਹਾਂ ਲੋਕਾਂ ਦੇ ਜਿੱਤ ਸਿਰ ਚੜ੍ਹ ਕੇ ਨਹੀਂ ਬੋਲਦੀ, ਹਾਰ ਉਨ੍ਹਾਂ ਲੋਕਾਂ ਨੂੰ ਕਦੇ ਨੁਕਸਾਨ ਨਹੀਂ ਕਰਦੀ। – ਗਾਇਕ ਗੁਰਦਾਸ ਮਾਨ

ਮੈਂ ਆਪਣੀ ਅਗਿਆਨਤਾ ਤੋਂ ਬਿਨਾਂ ਕੁਝ ਨਹੀਂ ਜਾਣਦਾ।- ਸੁਕਰਾਤ

ਗਲਤੀ ਕਰਨਾ ਆਦਮੀ ਦਾ ਕੰਮ ਹੈ ਅਤੇ ਮਾਫ਼ ਕਰਨਾ ਰੱਬ ਦਾ।- ਪੋਪ

ਜਿਥੇ ਪਿਆਰ ਰਾਜ ਕਰਦਾ ਹੈ, ਉਸ ਥਾਂ ਤੇ ਕਾਨੂੰਨਾਂ ਦੀ ਜ਼ਰੂਰਤ ਨਹੀਂ ਹੁੰਦੀ।- ਐਨੀ ਬੇਸੇੰਟ

ਪਿਆਰ ਦੀ ਤਾਸੀਰ ਫੁੱਲ ਵਰਗੀ ਹੁੰਦੀ ਹੈ, ਜੋ ਨਾਂ ਬੋਲਣ ਤੇ ਵੀ ਆਪਣੀ ਸੁਗੰਧੀ ਅੰਦਰ ਘੁੱਟ ਕੇ ਨਹੀਂ ਰੱਖ ਸਕਦਾ।- ਨਾਵਲਕਾਰ ਜਸਵੰਤ ਸਿੰਘ ਕੰਵਲ

ਅਜ਼ਾਦ ਔਰਤ ਦੀ ਵਫ਼ਾ, ਮਰਦ ਦਾ ਸਭ ਤੋਂ ਵੱਡਾ ਇਨਾਮ ਹੈ।- ਰਬਿੰਦਰ ਨਾਥ ਟੈਗੋਰ

ਜਦ ਤਕ ਮਾਵਾਂ ਰਹਿਣਗੀਆਂ, ਤਦ ਤੱਕ ਦੁਨੀਆ ਦਾ ਵਿਸ਼ਵਾਸ ਰੱਬ ਵਿੱਚ ਬਣਿਆ ਰਹੇਗਾ- ਅਗਿਆਤ

ਵਿਚਾਰ ਇਕੱਤਰ  ਕਰਤਾ
ਅਕਾਸ਼ਦੀਪ ਭੀਖੀ, ਪ੍ਰੀਤ (9463374097, 01652275342)

Loading spinner