ਕਵਿਤਾ ਬਾਰੇ
ਕਵਿਤਾ ਸਾਹਿਤ ਦੇ ਦੋ ਮੁੱਖ ਭੇਦ ਹਨ – ਵਾਰਤਕ ਅਤੇ ਕਵਿਤਾ ਵਾਰਤਕ ਦਾ ਮੁੱਖ ਉਦੇਸ਼ ਕੁਝ ਸਿਖਾਉਣਾ, ਸਮਝਾਉਣਾ ਜਾਂ ਗਿਆਨ ਦੇਣਾ ਹੁੰਦਾ ਹੈ ਪਰ ਕਵਿਤਾ ਦਾ ਉਦੇਸ਼ ਉਸ ਵਿਚਲੇ ਭਾਵ ਨੂੰ ਮਹਿਸੂਸ ਕਰਾਉਣਾ ਹੁੰਦਾ ਹੈ। ਭਾਵੇਂ ਕਵਿਤਾ ਰਾਹੀਂ ਵੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਪਰ ਇੱਥੇ ਗਿਆਨ ਪ੍ਰਮੁੱਖ ਨਹੀਂ ਹੁੰਦਾ। ਜਿਵੇਂ ਯੁੱਧ-ਕਲਾ ਉੱਤੇ...
ਡੇਰਾਵਾਦ ਕਿਉਂ ਜਰਨੈਲ
ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ਜਰਨੈਲ ਘੁਮਾਣ ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ਅੱਵਲ ਅੱਲਾ ਨੂਰ ਉਪਾਇਆ , ਕੁਦਰਤ ਕੇ ਸਭ ਬੰਦੇ । ਏਕ ਨੂਰ 'ਤੇ ਸਭ ਜੱਗ ਉਪਜਿਆ , ਕੌਣ ਭਲੇ , ਕੋ ਮੰਦੇ । ਓਸ 'ਏਕ' ਦਾ ਰਾਹ ਦਿਖਲਾਵਣ , ਜੰਮ ਪਏ ਗੁਰੂ ਹਜ਼ਾਰਾਂ । ਡੇਰਾਵਾਦ ਕਿਉਂ ਪੈਰ ਫੈਲਾਅ ਗਿਆ ,ਬਹਿ ਕੇ ਕਰੋ ਵਿਚਾਰਾਂ ।...
ਮੈਂ ਇੱਕ ਪੰਜਾਬੀ ਜਰਨੈਲ
ਮੈਂ ਇੱਕ ਪੰਜਾਬੀ ਗੀਤਕਾਰ ਹਾਂ । ਜਰਨੈਲ ਘੁਮਾਣ ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ । ਮਾਂ ਬੋਲੀ ਪੰਜਾਬੀ ਦਾ, ਮੈਂ ਕਰਜ਼ਦਾਰ ਹਾਂ ॥ ਮੇਰੀ ਕਲਮ ਹਰਿਆਈ ਗਾਂ ਵਾਂਗਰਾਂ, ਚਰਦੀ ਰਹਿੰਦੀ ਹੈ । ਲੱਚਰਤਾ ਦੇ ਰੰਗ , ਗੀਤਾਂ ਵਿੱਚ, ਭਰਦੀ ਰਹਿੰਦੀ ਹੈ । ਮੈਂ ਮਾਰ ਚੁੱਕਾ ਜ਼ਮੀਰ ਆਪਣੀ, ਵਾਰ ਵਾਰ ਹਾਂ । ਮੇਰਿਓ ਲੋਕੋ ! ਮੈਂ ਪੰਜਾਬੀ...
ਜਾਗ ਓਏ ਤੂੰ ਲੋਕਾ ਜਰਨੈਲ
ਜਾਗ ਓਏ ਤੂੰ ਜਾਗ ਲੋਕਾ ਜਰਨੈਲ ਘੁਮਾਣ ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ । ਡੰਗ ਗਏ ਮਕੱਦਰਾਂ ਨੂੰ, ਢੌਂਗੀ ਬਾਬੇ ਨਾਗ ਓਏ ॥ ਅੰਧ ਵਿਸ਼ਵਾਸ ਛੱਡ, ਵਹਿਮ 'ਤੇ ਭਰਮ ਕੱਢ, ਕੰਮ ਲਈ ਹਿਲਾ ਲੈ ਹੱਡ , ਆਲਸਾਂ ਦੇ ਉੱਤੇ , ਫਾਇਰ ਹਿੰਮਤਾਂ ਦੇ ਦਾਗ ਓਏ । ਜਾਗ ਓਏ ਤੂੰ ਜਾਗ ਲੋਕਾ, ਸੁੱਤਿਆ ਤੂੰ ਜਾਗ ਓਏ । ਡੰਗ ਗਏ ਮਕੱਦਰਾਂ...
ਰੰਗਲਾ ਪੰਜਾਬ ਕਿਵੇਂ ਜਰਨੈਲ
ਰੰਗਲਾ ਕਿਵੇਂ ਪੰਜਾਬ ਕਹਿ ਦਿਆਂ ਜਰਨੈਲ ਘੁਮਾਣ ਕਲਮ ਉਠਾਕੇ ਜਦ ਵੀ ,ਕਿਧਰੇ ਲਿਖਣ ਨੂੰ ਬਹਿੰਦਾ ਹਾਂ । ਨਿਘਰ ਗਈ ਪੰਜਾਬ ਦੀ ਹਾਲਤ , ਵੇਖ ਰੋ ਪੈਂਦਾ ਹਾਂ । ਆਪਣੇ ਘਰ ਨੂੰ , ਖ਼ੁਦ ਹੀ ਕਿਵੇਂ ਖ਼ਰਾਬ ਕਹਿ ਦਿਆਂ ਮੈਂ । ਕਿੰਝ ਰੰਗ ਵਿਹੂਣੇ ਨੂੰ , ਰੰਗਲਾ ਪੰਜਾਬ ਕਹਿ ਦਿਆਂ ਮੈਂ ॥ ਤੋੜ ਰਹੀ ਹੈ ਲੱਕ ਕਿਰਸਾਨੀ , ਵੇਖ ਕੇ ਝੱਲ ਨਹੀਂ...
ਬਾਬੇ ਮੋਟੀਆਂ ਗੋਗੜਾਂ ਜਰਨੈਲ
ਬਾਬੇ ਮੋਟੀਆਂ ਗੋਗੜਾਂ ਵਾਲੇ ਜਰਨੈਲ ਘੁਮਾਣ ਅੰਧ ਵਿਸ਼ਵਾਸਾਂ ਵਿੱਚ ਡੁੱਬੀ ਹੋਈ ਲੋਕਾਈ ਨੂੰ , ਭੇਡ ਚਾਲਾਂ ਵਿੱਚ ਫਸੇ , ਸਭ ਮਾਈ ਭਾਈ ਨੂੰ , ਜੋੜ ਚੇਲਿਆਂ ਦੀ ਜਮਾਤ , ਵਿਖਾਕੇ ਝੂਠੀ ਕਰਾਮਾਤ , ਲਾਹਕੇ ਚਿੱਟੇ ਲੀੜੇ , ਚੋਗੇ ਪਾ ਲਏ ਕਾਲੇ । ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ , ਬਾਬੇ ਮੋਟੀਆਂ ਗੋਗੜਾਂ ਵਾਲੇ । ਕੋਈ ਕਹੇ ਬਾਬਾ ਤੋੜ...
ਲੋਕਾਂ ਨੂੰ ਲੁੱਟਣ ਜਰਨੈਲ
ਲੋਕਾਂ ਨੂੰ ਲੁੱਟਣ ਪਾਖੰਡੀ ਜਰਨੈਲ ਘੁਮਾਣ ਭਰੇ ਭਰੇ ਨੇ ਪੰਨੇ ਅੱਜ ਕੱਲ੍ਹ , ਸਭ ਅਖ਼ਬਾਰਾਂ ਦੇ । ਜੋਤਿਸ਼ , ਕਾਲਾ ਜਾਦੂ ਵਰਗੇ ਕੁੱਲ ਇਸ਼ਤਿਹਾਰਾਂ ਦੇ । ਲਾਲ ਕਿਤਾਬ’ ਪੜ੍ਹਨ ਵਿੱਚ ਕੋਈ , ਮੈਥੋਂ ਮਾਹਿਰ ਨਹੀਂ । ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥ ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥...
ਮੇਰੇ ਦੇਸ਼ ਦਾ ਰੂਪ ਰਾਮ ਕਿਸ਼ੋਰ
ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ ਰਾਮ ਕਿਸ਼ੋਰ ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ, ਕੋਈ ਰੰਗ ਇਹਦੇ ਤੇ ਚਾੜ੍ਹੋ ਨਾ, ਇਸ ਮਹਿਕਾਂ ਵੰਡਦੇ ਗੁਲਾਬ ਨੂੰ, ਫੈਸ਼ਨ ਦੀ ਅੱਗ ਵਿੱਚ ਸਾੜੋ ਨਾ, ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ, ਕੋਈ ਰੰਗ ਇਹਦੇ ਤੇ ਚਾੜ੍ਹੋ ਨਾ, ਇਹ ਧਰਤੀ ਗੁਰੂਆਂ-ਪੀਰਾਂ ਦੀ, ਪਰ ਜ਼ੁਲਮ ਕਿਸੇ ਦਾ ਨਹੀਂ ਸਹਿੰਦੀ। ਭਾਵੇਂ ਇਹ...
ਨਸ਼ਿਆਂ ਦੀਆਂ ਹਵਾਵਾਂ ਰਾਮ ਕਿਸ਼ੋਰ
ਨਸ਼ਿਆਂ ਦੀਆਂ ਹਵਾਵਾਂ ਰਾਮ ਕਿਸ਼ੋਰ ਕਿਹੜੇ ਦੇਸ਼ੋਂ ਆਈਆਂ ਇਹ ਚੰਦਰੀਆਂ ਹਵਾਵਾਂ ਨੇ, ਖੁਆ ਲਏ ਵੀਰੇ ਭੈਣਾਂ ਨੇ ਕਈ ਪੁੱਤਰ ਮਾਵਾਂ ਨੇ, ਹਰ ਘਰ ਦੇ ਵਿੱਚ ਲੋਕੋ ਜ਼ਹਿਰ ਖਿੰਡਾਈ ਜਾਂਦੀਆਂ ਨੇ, ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ। ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ। ਕਿੰਨਾ ਸੋਹਣਾ ਲਗਦਾ ਮੇਰਾ ਦੇਸ਼ ਪੰਜਾਬ...
ਤਨਹਾਈ ਦੇ ਜਖਮਾਂ ਰਾਜਿੰਦਰ
ਤਨਹਾਈ ਦੇ ਜ਼ਖਮਾਂ ਉੱਤੇ ਰਾਜਿੰਦਰ ਜਿੰਦ ਤਨਹਾਈ ਦੇ ਜ਼ਖਮਾਂ ਉੱਤੇ ਸੁੱਕੇ ਫੇਹੇ ਧਰ ਜਾਂਦੇ ਨੇ। ਹੱਸਦੇ-ਹੱਸਦੇ ਜਿਗਰੇ ਵਾਲੇ ਦੁੱਖ ਦੀਆਂ ਗੱਲਾਂ ਕਰ ਜਾਂਦੇ ਨੇ। ਕਦੇ-ਕਦੇ ਇਸ ਵਕਤ ਦੇ ਹੱਥੋਂ ਬੰਦੂਕਾਂ ਤਲਵਾਰਾਂ ਵਾਲੇ, ਕੁੰਡੇ ਜਿੰਦੇ ਲਾ ਕੇ ਬੈਠੇ ਆਪਣੇ ਘਰ ਹੀ ਡਰ ਜਾਂਦੇ ਨੇ। ਕੁਝ ਲੋਕਾਂ ਦਾ ਸਬ ਕੁਝ ਖਾ ਕੇ ਆਪਣੇ ਸਿਰ...
ਸ਼ਿਵ ਕੁਮਾਰ ਬਟਾਲਵੀ
(ਗ਼ਮਾਂ ਦੀ ਰਾਤ, ਰੁੱਖ, ਆਸ, ਚੰਨ ਦੀ ਚਾਨਣੀ)
ਬੁਲੇ ਸ਼ਾਹ (ਕਾਫੀਆਂ)
(ਉੱਠ ਜਾਗ ਘੁਰਾੜੇ ਮਾਰ ਨਹੀਂ, ਉਠ ਗਏ ਗਵਾਂਢੋਂ ਯਾਰ, ਇਕ ਰਾਂਝਾ ਮੈਨੂੰ ਲੋੜੀਦਾ, ਆਓ ਨੀ ਸੱਯੀਓ ਰਲ ਦਿਓ ਨੀ ਵਧਾਈ, ਬੱਸ ਕਰ ਜੀ ਹੁਣ ਬੱਸ ਕਰ ਜੀ, ਬੁਲ੍ਹਿਆ ਕੀਹ ਜਾਣਾ ਮੈਂ ਕੌਣ, ਬੌਹੜੀਂ ਵੇ ਤਬੀਬਾ, ਪੀਆ ਪੀਆ ਕਰਤੇ ਹਮੀਂ ਪੀਆ ਹੂਏ, ਸਾਡੇ ਵੱਲ ਮੁਖੜਾ ਮੋੜ, ਇਸ਼ਕ ਦੀ ਨਵੀਓਂ ਨਵੀਂ ਬਹਾਰ, ਮੇਰਾ ਰਾਂਝਣ ਮਾਹੀ ਮੱਕਾ, ਘੂੰਗਟ ਚੁੱਕ ਲੈ ਸੱਜਣਾ)
ਚਰਨ ਸਿੰਘ ਸ਼ਹੀਦ
(ਪਹਿਲ ਪੜ੍ਹੇ ਅਨਪੜ੍ਹੇ ਦੀ ਪਛਾਣ, ਤਿੰਨ ਪੱਥਰ, ਅਮੀਰ ਦਾ ਬੰਗਲਾ, ਸੰਜੀਵਨੀ ਬੂਟੀ, ਪਾਪ ਦੀ ਬੁਰਕੀ, ਦੋ ਪੁਤਲੀਆਂ)
ਲਾਲਾ ਧਨੀ ਰਾਮ ਚਾਤ੍ਰਿਕ
(ਸਾਉਣ, ਮੇਲੇ ਵਿੱਚ ਜੱਟ, ਹਸਰਤਾਂ, ਪੰਜਾਬੀ, ਪੰਜਾਬੀ ਦਾ ਸੁਪਨਾ, ਹਿੰਮਤ, ਬਣਾਂਦਾ ਕਿਉਂ ਨਹੀਂ?)
ਹੀਰਾ ਸਿੰਘ ਦਰਦ
(ਆਸ਼ਾ)
ਫ਼ਿਰੋਜ਼ਦੀਨ ਸ਼ਾਹ
(ਸੋਹਣਾ ਦੇਸ਼ ਪੰਜਾਬ, ਬਾਰਾਂ ਮਾਹ)
ਗਿ. ਗੁਰਮੁਖ ਸਿੰਘ ਮੁਸਾਫਿਰ
(ਭਾਰਤ ਮਾਂ ਦਾ ਸਿਪਾਹੀ ਪੁੱਤਰ)
ਵਿਧਾਤਾ ਸਿੰਘ ਤੀਰ
(ਸਾਵਣ)
ਅਮ੍ਰਿਤਾ ਪ੍ਰੀਤਮ
(ਅੱਜ ਆਖਾਂ ਵਾਰਿਸ ਸ਼ਾਹ ਨੂੰ, ਚੱਪਾ ਚੰਨ, ਦੇਵਤਾ, ਅੰਨ ਦਾਤਾ, ਚਾਨਣ ਦੀ ਫੁਲਕਾਰੀ, ਵਰ੍ਹਾ, ਚੇਤਰ, ਦਾਅਵਤ, ਸ਼ੌਕ ਸੁਰਾਹੀ, ਕਿਸਮਤ, ਰਿਸ਼ਤਾ, ਅੱਗ, ਕੁਮਾਰੀ, ਤਿੜਕੇ ਘੜੇ ਦਾ ਪਾਣੀ, ਮੈਂ ਜਨਤਾ, )
ਸਾਧੂ ਸਿੰਘ ਹਮਦਰਦ
(ਯਾਦਾਂ ਦੀ ਖੁਸ਼ਬੋ)
ਸੁਰਜੀਤ ਪਾਤਰ
(ਇੱਕ ਲਰਜ਼ਦਾ ਨੀਰ, ਮੌਤ ਦੇ ਅਰਥ)
ਪਾਸ਼
(ਆਸਮਾਨ ਦਾ ਟੁਕੜਾ, ਅਸਵੀਕਾਰ, ਸੁਣੋ, ਅਸੀਂ ਲੜਾਂਗੇ ਸਾਥੀ, ਕੁਝ ਪੰਗਤੀਆਂ ਵੱਖੋ-ਵੱਖਰੀਆਂ ਕਵਿਤਾਵਾਂ ਵਿੱਚੋਂ )
ਨੰਦ ਲਾਲ ਨੂਰਪੁਰੀ
(ਜੀਉਂਦੇ ਭਗਵਾਨ, ਸਵਰਗਾਂ ਦਾ ਲਾਰਾ, ਜੀਵਨ ਦਾ ਆਖ਼ਰੀ ਪੜਾ, ਬੀਤ ਗਈ ਤੇ ਰੋਣਾ ਕੀ, ਜੱਟੀਆਂ ਪੰਜਾਬ ਦੀਆਂ)
ਜਨਮੇਜਾ ਸਿੰਘ ਜੌਹਲ
(ਦੀਵੇ ਨਾਲ ਸੰਵਾਦ, ਯਾਰਾਂ ਨੇ)
ਜੋਤੀ ਮਾਨ
(ਦੁਨੀਆ, ਕੁਝ ਹੋਰ ਸਤਰਾਂ)
ਸਰਬਜੀਤ ਕੌਰ ਸੰਧਾਵਾਲੀਆ
(ਤੇਰੀ ਯਾਦ, ਸਾਡਾ ਮਾਲਿਕ, ਬਾਝ ਤੇਰੇ, ਤੇਰਾ ਹੀ ਤੇਰਾ, ਕਿਸੇ ਤੇ ਨਹੀਂ, ਸੁਣਾਈਏ ਕਿਸ ਤਰ੍ਹਾਂ)
ਡਾ. ਕੁਲਦੀਪ ਸਿੰਘ ਦੀਪ
(ਵਿਸਾਖੀ ਫੇਰ ਪਰਤੇਗੀ, ਬਚਪਨ ਮੰਗਦਾ ਲੇਖਾ)
ਬਲਵਿੰਦਰ ਕੌਰ
(ਸੱਜਣਾ ਵੇ, ਨਾਰੀ, ਧੀ ਦੀ ਪੁਕਾਰ, ਐ ਸ਼ਿਵ, ਕੁਰਸੀ)
ਬਲਜੀਤ ਪਾਲ ਸਿੰਘ
(ਉਠ ਤੁਰੀਏ, ਦੀਵੇ ਅਤੇ ਮੁਹੱਬਤ)
ਆਕਾਸ਼ਦੀਪ
(ਵੇਖੀ ਜਦ ਤੇਰੇ, ਕੁੜੀ ਨੂੰ ਸਿੱਖਿਆ, ਸ਼ਿਵ ਦੀ ਕਵਿਤਾ, ਸ਼ਾਇਰੀ ਦੀ ਪਵਿੱਤਰ ਗੰਗਾ, ਕੁਝ ਹੋਰ ਰਚਨਾਵਾਂ )
ਇੰਦਰਜੀਤ ਪੁਰੇਵਾਲ
(ਨਹੀਂ ਜਰੂਰੀ ਮਹਿਲੀਂ ਵਸਦੇ, ਸੋਨੇ ਦੀ ਚਿੜੀ, ਫੂਕ, ਖੰਜਰ ਜਿਗਰੀ ਯਾਰ ਦਾ, ਕੰਡੇ ਦੀ ਕਹਾਣੀ, ਹੁਣ ਚਾਹੇ ਸੇਨੇ ਦਾ ਬਣ ਕੇ ਵਿਖਾ, ਜੁੱਤੀਆਂ, ਤੀਰ ਇੱਕ ਦੂਜੇ ਨਾਲ, ਅੱਜ ਜੋ ਸਾਡਾ ਜਾਨੀ ਦੁਸ਼ਮਣ, ਮੈਂ ਰੱਬ ਬਣਿਆ, ਦੁਨੀਆ ਰੰਗ ਬਿਰੰਗੀ, ਸਮੇਂ ਨੇ ਕੈਸਾ ਰੰਗ)
ਰਾਜਿੰਦਰ ਜਿੰਦ
(ਬੜੇ ਬਦਨਾਮ ਹੋਏ, ਉਪਰੋਂ ਹੋਰ ਸ਼ਖਸ, ਲੱਖ ਕੋਸ਼ਿਸ਼ ਦੇ ਬਾਵਜੂਦ, ਮੈਥੋਂ ਚਾਹੁਣ ਦੇ ਬਾਵਜੂਦ, ਕਦੇ ਇਹ ਖਾਰ ਲਗਦੀ ਹੈ, ਤਨਹਾਈ ਦੇ ਜਖ਼ਮਾਂ ਉੱਤੇ)
ਰਾਮ ਕਿਸ਼ੋਰ (ਗਜ਼ਲਾਂ)
(ਨਸ਼ਿਆਂ ਦੀਆਂ ਹਵਾਵਾਂ, ਦੇਸ਼ ਦਾ ਰੂਪ ਵਿਗਾੜੋ ਨਾ)
ਜਰਨੈਲ ਘੁਮਾਣ
(ਲੋਕਾਂ ਨੂੰ ਲੁੱਟਣ ਪਾਖੰਡੀ, ਬਾਬੇ ਮੋਟੀਆਂ ਗੋਗੜਾਂ ਵਾਲੇ, ਰੰਗਲਾ ਪੰਜਾਬ ਕਿਵੇਂ ਕਹਿ ਦਿਆਂ, ਜਾਗ ਉਏ ਤੂੰ ਜਾਗ ਲੋਕਾ, ਮੈਂ ਪੰਜਾਬੀ ਗੀਤਕਾਰ ਹਾਂ, ਡੇਰਾਵਾਦ ਕਿਉਂ ਪੈਰ ਫੈਲਾਅ ਗਿਆ)