10.ਨਿਰੋਧ
ਨਿਰੋਧ ਇਕ ਰਬੜ ਦਾ ਬੁਲਬੁਲਾ ਹੈ ਜਿਸ ਦੀ ਵਰਤੋਂ ਸੰਭੋਗ ਜਾਂ ਯੋਨ ਸੰਪਰਕ ਵੇਲੇ ਕੀਤੀ ਜਾਂਦੀ ਹੈ, ਤਾਂ ਕਿ ਗਰਭ ਧਾਰਨ ਕਰਨ ਜਾਂ ਐਚ.ਆਈ.ਵੀ. ਅਤੇ ਉਸ ਵਰਗੀਆਂ ਯੋਨ ਰੋਗਾਂ (ਛੂਤ ਦੀਆਂ ਬੀਮਾਰੀਆਂ) ਤੋਂ ਬਚਿਆ ਜਾ ਸਕੇ। ਜੇ ਤੁਹਾਨੂੰ ਕੋਈ ਵਰਤਿਆ ਹੋਇਆ ਨਿਰੋਧ ਮਿਲ ਵੀ ਜਾਵੇ ਤਾਂ ਉਸ ਨੂੰ ਹਰਗਿਜ਼ ਨਾ ਛੂਹੋ। ਨਿਰੋਧ ਪੁਰਸ਼ ਅਤੇ ਇਸਤਰੀ ਲਈ ਵੱਖ-ਵੱਖ ਕਿਸਮ ਦੇ ਹੁੰਦੇ ਹਨ। ਇਸ ਦੀ ਵਰਤੋਂ ਨਾਲ ਸ਼ਕਰਾਣੂ ਅੰਡੇ ਤੱਕ ਨਹੀਂ ਪਹੁੰਚ ਸਕਦੇ।