ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਅਲੰਕਾਰ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ
ਐਂਥਰੋਪੋਲੋਜੀਕਲ ਲਿੰਗੁਇਸਟਿਕਸ ਅਤੇ ਪੰਜਾਬੀ ਲੈਕਸੀਕੋਗ੍ਰਾਫੀ ਵਿਭਾਗ
ਵਿਖੇ ਉਪਲਬਧ ਐਮ. ਲਿੱਟ. (ਪੰਜਾਬੀ) ਦੇ ਥੀਸਿਸ ਦੀ ਸੂਚੀ

ਐਮ. ਲਿੱਟ. (ਪੰਜਾਬੀ) ਦੇ ਥੀਸਿਸ
(ਵਿਦਿਆਰਥੀ ਦਾ ਨਾਮ, ਖੋਜ ਨਿਬੰਧ ਦਾ ਵਿਸ਼ਾ)

1. Ajmer Singh Minhas, Semiological Patterns in Dasam Granth
2. Mukhtiar Singh Gill, Phonology of Malwai (ਪੰਜਾਬੀ ਵਿੱਚ)
3. Atam Singh, Conflicting Phonological Patterns in Puadhi (ਪੰਜਾਬੀ ਵਿੱਚ)
4. Manjit Singh Dhutty, Phonology of Bavari Dialect
5. Shridhar Prasad, Phonology of Salani

ਐਮ.ਫਿਲ., ਪੀ.ਐਚ.ਡੀ. ਜਾਂ ਖੋਜ ਕਰ ਚੁੱਕੇ ਜਾਂ ਖੋਜ ਕਰ ਰਹੇ ਵਿਦਵਾਨਾਂ/ਵਿਦਿਆਰਥੀਆਂ ਨੂੰ ਅਪੀਲ ਹੈ ਕਿ ਉਹ ਆਪਣੇ ਥੀਸਿਸ ਸਬੰਧੀ ਸੂਚਨਾ ਛੇਤੀ ਤੋਂ ਛੇਤੀ
ਈ-ਮੇਲ ਕਰਨ ਜਾਂ ਸੰਪਰਕ ਪਤੇ ਤੇ ਭੇਜਣ ਦੀ ਕ੍ਰਿਪਾਲਤਾ ਕਰਨ।

ਇਹ ਉਪਰਾਲਾ ਉਦੇਸ਼ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਪੰਜਾਬੀ ਸਾਹਿਤ ਦੇ ਖੇਤਰ ਵਿਚ ਖੋਜ ਕਰਨ ਵਾਲੇ ਵਿਦਵਾਨਾਂ ਅਤੇ ਵਿਦਿਆਰਥੀਆਂ ਨੂੰ ਵੀਰਪੰਜਾਬ ਡਾਟ ਕਾਮ ਦੇ ਅਲੰਕਾਰ ਤੋਂ ਸਾਰੇ ਵਿਸ਼ਵ ਵਿਚ ਪੰਜਾਬੀ ਸਾਹਿਤ ਨਾਲ ਸਬੰਧਤ ਕੀਤੀ ਗਈ ਖੋਜ ਅਤੇ ਥੀਸਿਸ ਬਾਰੇ ਜਾਣਕਾਰੀ ਉਪਲਬਧ ਕਰਵਾਈ ਜਾ ਸਕੇ।

ਤੁਸੀਂ ਇਸ ਪੰਨੇ ਲਈ ਵਡਮੁੱਲੀ ਸੂਚਨਾ ਜਾਂ ਸਲਾਹ ਭੇਜ ਸਕਦੇ ਹੋ।
ਅਸੀਂ ਆਪ ਜੀ ਦੇ ਇਸ ਉਪਰਾਲੇ ਲਈ ਸਦਾ ਰਿਣੀ ਰਹਾਂਗੇ।

ਵੀਰਪੰਜਾਬ ਡਾਟ ਕਾਮ
info.punjab@gmail.com
+91 98766 86555

Loading spinner