ਮਨ ਦੀ ਸ਼ਾਂਤੀ ਭਾਵ ਆਤਮਾ ਦੀ ਸ਼ਾਂਤੀ
ਆਤਮਾ ਦੀ ਸੰਕਲਪ ਸ਼ਕਤੀ ਦਾ ਨਾਮ ਹੈ ਮਨ
ਮਨ ਅਤੇ ਹਿਰਦੇ ਵਿਚ ਅੰਤਰ
ਮਨ ਮੂਰਖ ਪਾਪੀ ਜਾ ਸ਼ੈਤਾਨ ਨਹੀਂ
ਸ਼ੁੱਧ ਅਤੇ ਅਸ਼ੁੱਧ ਸੰਕਲਪ ਪੂਰਬਲੇ ਸੰਸਕਾਰਾਂ ਤੇ ਆਧਾਰਤ ਹਨ
ਮਨ-ਮਤ ਉੱਤੇ ਚੱਲਣਾ, ਬੇ-ਲਗਾਮ ਘੋੜੇ ਉੱਪਰ ਸਵਾਰੀ ਕਰਨ ਵਾਂਗ ਹੈ
ਮਨ ਨੂੰ ਮਾਰਨਾ ਨਹੀਂ ਸੁਧਾਰਨਾ ਹੈ
ਮਨੋਵਿਕਾਰ ਹੀ ਮਨ ਦੀ ਚੰਚਲਤਾ ਦੇ ਮੂਲ ਕਾਰਨ ਹਨ
ਮਨ ਦੀ ਚੰਚਲਤਾ ਨੂੰ ਗਿਆਨ ਅਤੇ ਬੁੱਧੀ ਯੋਗ – ਬਲ ਨਾਲ ਰੋਕਣਾ
ਮਨ ਦੀ ਭਟਕਣਾ ਕਿਵੇਂ ਦੂਰ ਹੋਵੇ?
ਮਨ ਨੂੰ ਜਿੱਤਣ ਦਾ ਅਰਥ ਹੈ – ਮਾਨਸਿਕ ਵਿਕਾਰਾਂ ਉਤੇ ਜਿੱਤ ਹਾਸਲ ਕਰਨਾ
ਮਾਨਸਿਕ ਵਿਕਾਰਾਂ ਨਾਲ ਯੁੱਧ
ਸੱਚੀ ਪਰਮ ਸ਼ਾਂਤੀ ਦੇ ਦਾਤਾ ਇਕ ਪਰਮ ਪਿਤਾ ਪਰਮਾਤਮਾ ਹੀ ਹਨ
ਮਨ ਦੀ ਸ਼ਾਂਤੀ ਦਾ ਮੂਲ ਮੰਤਰ – ਮਨਾ ਮਨਾ ਭਵ
ਮਨ ਦੀ ਸੱਚੀ ਸ਼ਾਂਤੀ ਦੀ ਜਨਨੀ ਪਵਿੱਤਰਤਾ ਹੈ
ਮਨ ਦੀ ਅਸ਼ਾਂਤੀ ਦਾ ਕਾਰਨ, ਹੋਰ ਸਮੱਸਿਆਵਾਂ ਅਤੇ ਉਪਾਅ