ਨਸ਼ੀਲੀਆਂ ਦਵਾਈਆਂ ਦਾ ਅਸਰ (ਡਾ. ਭਾਰਤ ਭੂਸ਼ਣ ਜਿੰਦਲ, ਐਮ. ਡੀ.)
ਨਸ਼ੀਲੀਆਂ ਦਵਾਈਆਂ ਦਾ ਸਿਧਾ ਅਸਰ ਦਿਮਾਗ ਤੇ ਹੁੰਦਾ ਹੈ। ਦਿਲ ਦੀ ਧੜਕਨ ਤੇਜ ਹੁੰਦੀ ਹੈ ਅਤੇ ਬਲੱਡ ਪ੍ਰੈਸ਼ਰ ਵਧਦਾ ਹੈ। ਲਗਾਤਾਰ ਦੀ ਨਸ਼ਾ ਖੋਰੀ ਜਾਨ ਲੇਵਾ ਹੋ ਸਕਦੀ ਹੈ।
ਹਮੇਸ਼ਾ ਯਾਦ ਰੱਖੋ – ਨਸ਼ਾ ਖੋਰੀ ਇਕ ਰੋਗ ਹੈ।
ਜੋ ਵਿਗਿਆਨਕ ਇਲਾਜ ਅਤੇ ਸਮੇਂ ਤੇ ਦਿੱਤੀ ਸਹੀ ਸਲਾਹ ਆਦਿ ਨਾਲ ਬਿਲਕੁਲ ਠੀਕ ਹੋ ਸਕਦਾ ਹੈ। ਨਸ਼ੀਲੀਆਂ ਦਵਾਈ ਦੀ ਵਰਤੋਂ ਕਰਨਾ ਇਕ ਅਪਰਾਧ ਹੈ। ਇਸ ਕਾਨੂੰਨ ਨੂੰ ਤੋੜਨ ਵਾਲਿਆਂ ਨੂੰ ਜੇਲ੍ਹ ਦੀ ਸਜ਼ਾ ਅਤੇ ਜੁਰਮਾਨਾ ਹੋ ਸਕਦਾ ਹੈ।
ਡਾ. ਭਾਰਤ ਭੂਸ਼ਣ ਜਿੰਦਲ, ਐਮ. ਡੀ. (9815064904) ਸਰਕਾਰੀ ਹਸਪਤਾਲ