ਨੀ ਮੈਨੂੰ ਪਿਆਰ ਤਾਂ ਜਤਾ ਲੈਣ ਦੇ (ਅਮਰਿੰਦਰ ਗਿੱਲ)
ਨੀ ਮੈਨੂੰ ਪਿਆਰ ਤਾਂ ਜਤਾ ਲੈਣ ਦੇ
ਨੀ ਮੈਨੂੰ ਪਿਆਰ ਤਾਂ ਜਤਾ ਲੈਣ ਦੇ
ਅੱਖ ਜੇ ਮੈਂ ਤੇਰੇ ਨਾ ਲਾਈ
ਨੀ ਮੈਨੂੰ ਅੱਖ ਤਾਂ ਲਾ ਲੈਣ ਦੇ
ਨੀ ਮੈਨੂੰ ਅੱਖ ਤਾਂ ਲਾ ਲੈਣ ਦੇ
ਤੇਰੇ ਵੱਲੋਂ ਭਾਵੇਂ ਕੋਈ
ਪੱਕਾ ਜਿਹਾ ਕਰਾਰ ਨੀਂ
ਸਾਹਾਂ ਚ ਲਕੋਕੇ ਰੱਖੂੰ
ਤਾਂ ਵੀ ਤੇਰਾ ਪਿਆਰ ਨੀ
ਸਾਹਾਂ ਚ ਲੁਕੋਕੇ ਰੱਖੂੰ
ਤਾਂ ਵੀ ਤੇਰਾ ਪਿਆਰ ਨੀ
ਨੀ ਮੈਨੂੰ ਖੁਆਬਾਂ ਚ ਹੀ ਆ ਲੈਣ ਦੇ
ਜਿੰਦਗੀ ਚ ਭਾਵੇਂ ਨਾ ਤੂੰ ਆਈਂ
ਨੀ ਮੈਨੂੰ ਖੁਆਬਾਂ ਚ ਹੀ ਆ ਲੈਣ ਦੇ
ਨੀ ਮੈਨੂੰ ਅੱਖ ਤਾਂ ਲਾ ਲੈਣ ਦੇ
ਪੈਰਾਂ ਚ ਵਿਛਾ ਦੇ ਕੱਚ
ਫੁੱਲ ਮੈਨੂੰ ਦੱਸ ਕੇ
ਸੂਲਾਂ ਤੇ ਵੀ ਤੁਰ ਪਊਂਗਾ
ਤੇਰੇ ਲਈ ਮੈਂ ਹੱਸ ਕੇ
ਸੂਲਾਂ ਤੇ ਵੀ ਤੁਰ ਪਊਂਗਾ
ਤੇਰੇ ਲਈ ਮੈਂ ਹੱਸ ਕੇ
ਨੀਂ ਮੈਨੂੰ ਚੀਸ ਤਾਂ ਹੰਢਾ ਲੈਣ ਦੇ
ਪੀੜ ਜੇ ਤੂ ਝੋਲੀ ਚ ਪਾਈ
ਨੀ ਮੈਨੂੰ ਪੀੜ ਤਾਂ ਹੰਢਾ ਲੈਣ ਦੇ
ਨੀ ਮੈਨੂੰ ਅੱਖ ਤਾਂ ਲਾ ਲੈਣ ਦੇ