ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com
Spread the love

ਆਯੁਰਵੇਦ ਵਿੱਚ ਕੁਦਰਤੀ ਚਿਕਿਤਸਾ ਦਾ ਮਹੱਤਵ

ਪਰਿਚਯ  ਆਯੁਰਵੇਦ ਮਤ ਅਨੁਸਾਰ ਸਾਡਾ ਸਰੀਰ ਤਿੰਨ ਮੁੱਖ ਧਾਤਾਂ ਤੋਂ ਬਣਿਆ ਹੈ, ਵਾਤ, ਪਿੱਤ ਤੇ ਕਫ। ਜਦੋਂ ਤੱਕ ਇਹ ਤਿੰਨੇ ਧਾਤਾਂ ਆਪਣੀ ਜਗ੍ਹਾ ਬਰਾਬਰ ਸਥਿਤੀ ਵਿੱਚ ਰਹਿੰਦੀਆਂ ਹਨ, ਸਰੀਰ ਤੰਦਰੁਸਤ ਰਹਿੰਦਾ ਹੈ। ਵਿਰੁਧ ਭੋਜਨ, ਵਿਹਾਰ ਜਾਂ ਹੋਰ ਕਾਰਨਾਂ ਕਰਕੇ ਜਦ ਇਹ ਤਿੰਨੇ ਧਾਤਾਂ ਅਸੰਤੁਲਨ ਵਿੱਚ ਆ ਜਾਂਦੀਆਂ ਹਨ ਤਾਂ ਕਈ ਪ੍ਰਕਾਰ ਦੇ ਰੋਗਾਂ ਦਾ ਜਨਮ ਹੁੰਦਾ ਹੈ। ਇਸ ਲਈ ਕਿਹਾ ਜਾਂਦਾ ਹੈ ਕਿ ਸਾਰੇ ਰੋਗਾਂ ਦੇ ਤਿੰਨ ਮੁੱਖ ਲੱਛਣ ਹੁੰਦੇ ਹਨ – ਵਾਤ, ਪਿੱਤ ਤੇ ਕਫ  ਹੋਰ ਜਾਣਕਾਰੀ ਲਈ ਖੱਬੇ ਪਾਸੇ ਦੇ ਲਿੰਕ ਤੇ ਕਲਿਕ ਕਰੋ।

ਮਨੁੱਖੀ ਚਿਕਿਤਸਾ ਦੇ ਪ੍ਰਸਿੱਧ ਵਿਗਿਆਨੀ ਪਾਰਕ ਦੀ ਸੁਰੱਖਿਆ ਅਤੇ ਜਨ-ਚਿਕਿਤਸਾ (ਪਰੀਵੈਂਟਿਵ ਐਂਡ ਸੋਸ਼ਲ ਮੈਡੀਸਨ) ਕਿਤਾਬ ਦਾ ਪੰਜਾਬੀ ਵਿਚ ਭਾਸ਼ਾ ਰੂਪਾਂਤਰ