ਤਰਕ ਦਾ ਝੰਡਾ
ਤਰਕ ਦਾ ਝੰਡਾ ਅੰਧਵਿਸ਼ਵਾਸ ਪਰ੍ਹਾਂ ਸੁੱਟ, ਆਓ 'ਤਰਕ' ਦਾ ਝੰਡਾ ਉਠਾਈਏ, ਹਿੰਮਤ-ਮਿਹਨਤ ਤੇ ਰੱਖ ਵਿਸ਼ਵਾਸ ਆਓ ਅੱਗੇ ਵਧਦੇ ਜਾਈਏ। ਵਹਿਮਾਂ-ਭਰਮਾਂ ਦਾ ਨਿਤ ਨਵਾਂ ਉਘੜਦਾ ਹੈ ਪਾਜ, ਖੋਖਲਾ ਕਰ ਛੱਡਿਆ ਸੀ ਜਿਨ੍ਹਾਂ ਨੇ ਸਮਾਜ। 'ਕਿਸਮਤਵਾਦ' ਦੇ ਜਾਲੇ ਨੂੰ ਆਓ ਮੱਥੇ ਤੋਂ ਹਟਾਈਏ, ਅੰਧਵਿਸ਼ਵਾਸ ਪਰ੍ਹਾਂ ਸੁੱਟ, ਆਓ 'ਤਰਕ' ਦਾ ਝੰਡਾ...
ਵੀਰਤਾ ਭਰੀ ਸਿਆਣਪ
ਵੀਰਤਾ ਭਰੀ ਸਿਆਣਪ ਇਕ ਸੀ ਬਾਲਕ ਬੀਬਾ ਰਾਣਾ, ਹਿੰਮਤੀ, ਬਹਾਦਰ ਤੇ ਬੜਾ ਸਿਆਣਾ। ਇਕ ਦਿਨ ਉਹ ਰੇਲ ਪਟੜੀ ਤੇ ਤੁਰਿਆ ਜਾਵੇ, ਆਪਣੀ ਹੀ ਮੌਜ ਮਸਤੀ ਵਿਚ ਝੂਮਦਾ ਜਾਵੇ। ਥੋੜ੍ਹੀ ਦੂਰ ਜਾ ਕੇ ਉਸ ਨੇ ਡਿੱਠਾ, ਰੇਲ ਪਟੜੀ ਦਾ ਪੁਲ ਪਿਆ ਹੈ ਡਿੱਗਾ। ਉਸ ਨੂੰ ਸਮਝ ਨ ਆਵੇ ਹੁਣ ਕੀ ਕੀਤਾ ਜਾਵੇ, ਉਧਰ ਰੇਲ ਗੱਡੀ ਵੀ ਕੂਕਾਂ ਮਾਰਦੀ ਦੌੜੀ ਆਵੇ। ਉਸ...
ਆਓ ਸਕੂਲ ਚੱਲੀਏ
ਆਓ ਸਕੂਲ ਚੱਲੀਏ। ਹਰਮਨ, ਹੈਪੀ, ਰਾਜਾ ਆਓ ਸਕੂਲ ਚੱਲੀਏ, ਜ਼ਿੰਦਗੀ ਦੇ ਸਿੱਖਣ ਅਸੂਲ ਚੱਲੀਏ। ਜੇ ਹੋ ਗਈ ਦੇਰ ਕੀ ਬਹਾਨਾ ਲਾਵਾਂਗੇ, ਜੀਵਨ ਦੇ ਤੀਜੇ ਨੇਤਰ ਤੋਂ ਐਵੇਂ ਖੁੰਝ ਜਾਵਾਂਗੇ। ਏਸੇ ਲਈ ਦੌੜਂਗੇ ਮਾਰ ਚੱਲੀਏ, ਸੁੱਖੀ, ਭੋਲੀ, ਰੱਜੀ ਆਓ ਸਕੂਲ ਚੱਲੀਏ। ਪਹਿਲਾਂ ਜਾ ਸਭ ਨੂੰ ਨਮਸਤੇ ਬੁਲਾਵਾਂਗੇ, ਕਰਕੇ ਪ੍ਰਾਰਥਨਾ ਜਮਾਤਾਂ ਵਿਚ...
ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ
ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਹੋਣ ਸਾਥੀਓ, ਵੇਲੇ ਨਾਲ ਜੋ ਤੁਰਦੇ ਉਹੀ ਸਫਲ ਹੋਣ ਸਾਥੀਓ। ਜੋ ਸਮਾਂ ਹੱਥੋਂ ਇਕ ਵਾਰ ਨਿਕਲ ਜਾਂਵਦਾ, ਲੱਖ ਯਤਨ ਕਰੀਏ ਤਾਂ ਵੀ ਨਹੀਂ ਪਰਤ ਆਂਵਦਾ। ਹੱਥ ਮਾਰ ਮੱਥੇ ਨੂੰ ਫਿਰ ਨਿਖੱਟੂ ਰੋਣ ਸਾਥੀਓ, ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਹੋਣ ਸਾਥੀਓ। ਤੁਰੀ ਕੀੜੀ ਵੀ ਨਹੀਂ ਜੇ...
ਕੀੜੀ ਤੇ ਹਾਥੀ
ਕੀੜੀ ਤੇ ਹਾਥੀ ਕੀੜੀ ਦੇ ਘਰ ਹਾਥੀ ਆਇਆ, ਲੱਡੂਆਂ ਦਾ ਭਰ ਥਾਲ ਲਿਆਇਆ। ਪੀਲੇ-ਪੀਲੇ ਲੱਡੂ ਮਿੱਠੇ, ਐਨਕ ਲਾ ਕੇ ਕੀੜੀ ਡਿੱਠੇ। ਥਾਲ ਨੂੰ ਲੈ ਕੇ ਕੀੜੀ ਨੱਸੀ, ਕੀੜੀਆਂ ਨੂੰ ਉਸ ਗੱਲ ਜਾ ਦੱਸੀ। ਕੀੜੀਆਂ ਰਲ ਕੇ, ਖਾਧੇ ਲੱਡੂ, ਤੱਕਦੇ ਰਹਿ ਗਏ ਬੈਠੇ ਡੱਡੂ। ਲੱਡੂ ਖਾ ਕੇ ਥਾਲੀ ਮੋੜੀ, ਕੀੜੀ ਨੇ ਇਕ ਕਵਿਤਾ ਜੋੜੀ। “ਘਰ ਅਸਾਡੇ ਜਦ ਵੀ ਆਉ,...
ਪੰਛੀ
ਪੰਛੀ ਚਿੜੀਆਂ ਤੇ ਗੁਟਾਰਾਂ, ਰਲ ਗੀਤ ਗਾਉਂਦੀਆਂ। ਬੱਤਖਾਂ ਤਲਾਅ ਦੇ ਵਿਚ, ਵੇਖੋ ਨਹਾਉਂਦੀਆਂ। ਕਾਵਾਂ ਕੱਠੇ ਹੋ ਕੇ, ਕਾਵਾਂ ਰੌਲੀ ਪਾਈ ਏ। ਕੋਇਲ ਨੇ ਮਿੱਠੀ ਜਿਹੀ, ਕੂਕ ਲਾਈ ਏ। ਬੱਦਲਾਂ ਨੂੰ ਵੇਖ, ਮੋਰ ਪੈਲ ਪਾਈ ਏ। ਤੋਤਿਆਂ ਦੀ ਡਾਰ, ਅੰਬੀਆਂ ਤੇ ਆਈ ਏ। ਸੋਹਣੇ ਕਬੂਤਰਾਂ ਨੇ, ਉਡਾਰੀ ਲਾਈ ਏ। ਇਲ੍ਹਾਂ ਖੋਲੇ ਖੰਭ, ਮਾਰ ਕੇ...
ਬੱਦਲ
ਬੱਦਲ ਆ ਗਏ ਬੱਦਲ, ਆ ਗਏ ਬੱਦਲ ਵਿਚ ਅਸਮਾਨੀ ਛਾ ਗਏ ਬੱਦਲ। ਅਹੁ ਦੇਖੋ ਕਿੰਞ ਭਜਦੇ ਬੱਦਲ ਇਕ ਦੂਜੇ ਗਲ ਲੱਗਦੇ ਬੱਦਲ। ਜ਼ੋਰ-ਜ਼ੋਰ ਟਕਰਾਉਂਦੇ ਬੱਦਲ ਬਿਜਲੀ ਕਿਤੇ ਗਿਰਾਉਂਦੇ ਬੱਦਲ। ਗੜ-ਗੜ ਸ਼ੋਰ ਮਚਾਉਂਦੇ ਬੱਦਲ ਬਾਗੀਂ ਮੋਰ ਨਚਾਉਂਦੇ ਬੱਦਲ। ਭੂਰੇ, ਚਿੱਟੇ, ਕਾਲੇ ਬੱਦਲ ਇਹ ਤਾਂ ਵਰਖਾ ਵਾਲੇ ਬੱਦਲ। ਕੁਝ ਹਲਕੇ ਕੁਝ ਭਾਰੇ ਬੱਦਲ ਲੱਗਦੇ...
ਸਾਰੇ ਬਾਲ ਗੀਤ
ਬਾਲ ਗੀਤਾਂ ਦੀ ਸੂਚੀ ਬੱਦਲ ਪੰਛੀ ਕੀੜੀ ਤੇ ਹਾਥੀ ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਆਓ ਸਕੂਲ ਚੱਲੀਏ। ਵੀਰਤਾ ਭਰੀ ਸਿਆਣਪ ਤਰਕ ਦਾ...
ਬਾਲ ਗੀਤਾਂ ਦੀ ਸੂਚੀ