9. ਪਰਿਭਾਸ਼ਿਕ ਸ਼ਬਦਾਵਲੀ
ਅੰਗ੍ਰੇਜ਼ੀ (ਪੰਜਾਬੀ)
Anus (ਗੁਦਾ-ਦਵਾਰ)
Buttock (ਕੁੱਲੇ ਦੇ ਪਿੱਛੇ, ਨਿਤੰਭ)
Cervix (ਬੱਚੇਦਾਨੀ ਦਾ ਮੂੰਹ)
Clitoris (ਯੋਨਕੁੰਜੀ)
Ejaculation (ਔੜ (ਤਨਾਅ ਵਿਚ ਆਏ ਲਿੰਗ ਵਿਚੋਂ ਵੀਰਜ ਦਾ ਖ਼ਾਰਜ ਹੋਣਾ)
Epididymis (ਪਤਾਲੂਆਂ ਦੇ ਪਿੱਛੇ ਸ਼ਕਰਾਣੂ ਸੰਭਾਲਣ ਵਾਲੀ)
Erection (ਲਿੰਗ ਜਾਂ ਯੋਨ-ਕੁੰਜੀ ਦਾ ਤਨਾਅ (ਜਾਂ ਅਕੜਾਅ))
Fallopian Tubes (ਗਰਭ ਨਲੀਆਂ0
Foreskin (ਲਿੰਗ ਦਾ ਸਿਰ ਢਕਣ ਵਾਲੀ ਚਮੜੀ)
Genitals (ਗੁਪਤ-ਅੰਗ)
Glands (ਗ੍ਰੰਥੀਆਂ)
Glans (ਲਿੰਗ ਦਾ ਸਿਰ ਜਾਂ ਯੋਨ-ਕੁੰਜੀ)
Hymen (ਕਵਾਰ-ਪਰਦਾ)
Labia (ਯੋਨੀ-ਹੋਂਠ)
Menstruation (ਮਾਹਵਾਰੀ)
Nocturnal Emission (ਸੁਪਨਦੋਸ਼)
Ovaries (ਅੰਡ-ਕੋਸ਼)
Ovulation (ਅੰਡੇ ਦਾ ਅੰਡਕੋਸ਼ ਵਿਚੋਂ ਚਲਣਾ)
Ovum (ਅੰਡਾ)
Penis (ਲਿੰਗ)
Prostate Glands (ਗਦੂਦ ਗ੍ਰੰਥੀਆਂ)
Reproduction (ਜਣਨ ਕਿਰਿਆ)
Scortum (ਪਤਾਲੂ ਥੈਲੀ)
Sexual Intercourse (ਸੰਭੋਗ)
Sperm (ਸ਼ਕਰਾਣੂ)
Testicles (ਪਤਾਲੂ)
Urethra (ਪਿਸ਼ਾਬ ਨਲੀ)
Uterus (ਬੱਚੇਦਾਨੀ)
Vagina (ਯੋਨੀ)
Vulva (ਯੋਨੀ)