by admin | Aug 1, 2023 | ਧਰਮ ਸਿੱਖਿਆ
ਸ਼ਨੀਵਾਰ ਦੇ ਵਰਤ ਦੀ ਵਿਧੀ ਸ਼ਨੀਦੇਵ ਦਾ ਵਰਤ ਸ਼ਨੀਵਾਰ ਨੂੰ ਕੀਤਾ ਜਾਂਦਾ ਹੈ। ਇਸ ਦਿਨ ਵਰਤ ਰੱਖਣ ਵਾਲਾ ਆਦਮੀ ਇੱਕੋ ਹੀ ਵੇਲੇ ਭੋਜਨ ਕਰਦਾ ਹੈ। ਭੋਜਨ ਵਿੱਚ ਕਾਲੇ ਤਿਲ, ਕਾਲੇ ਉੜਦ ਦਾ ਵਿਸ਼ੇਸ਼ ਮਹੱਤਵ ਹੈ। ਸ਼ਨੀਦੇਵ ਦੀ ਪੂਜਾ ਵਿੱਚ ਤਾਂਬੇ ਦੇ ਪੈਸੇ, ਤੇਲ, ਕਾਲੇ ਉੜਦ ਅਤੇ ਕਾਲਾ ਕੱਪੜਾ ਚੜ੍ਹਾਇਆ ਜਾਂਦਾ ਹੈ। ਸ਼ਨੀਦੇਵ ਦਾ ਵਰਤ ਸ਼ਨੀ ਗ੍ਰਹਿ...
by admin | Aug 1, 2023 | ਧਰਮ ਸਿੱਖਿਆ
ਸੁੱਕਰਵਾਰ ਵਰਤ ਰੱਖਣ ਦਾ ਢੰਗ ਇਸ ਵਰਤ ਨੂੰ ਕਰਨ ਵਾਲਾ ਕਲਸ਼ ਜਾਂ ਸ਼ੁੱਧ ਬਰਤਨ ਪਾਣੀ ਨਾਲ ਭਰ ਕੇ ਲਿਆਵੇ, ਉਸਦੇ ਉੱਪਰ ਗੁੜ-ਚਨੇ ਨਾਲ ਭਰਿਆ ਕਟੋਰਾ ਰੱਖੇ, ਕਥਾ ਕਰਦੇ ਅਤੇ ਸੁਣਦੇ ਸਮੇਂ ਹੱਥ ਵਿੱਚ ਗੁੜ ਅਤੇ ਭੁੰਨੇ ਹੋਏ ਚਨੇ ਰੱਖੇ। ਕਥਾ ਖਤਮ ਹੋਣ ਤੇ ਗੁੜ-ਚਣਾ ਗਾਂ ਨੂੰ ਖਵਾਉਣਾ। ਕਲਸ਼ ਉੱਤੇ ਰੱਖਿਆ ਗੁੜ ਅਤੇ ਚਣਾ ਸਭ ਨੂੰ ਪ੍ਰਸਾਦ ਦੇ...
by admin | Aug 1, 2023 | ਧਰਮ ਸਿੱਖਿਆ
ਵੀਰਵਾਰ ਦੇ ਵਰਤ ਦਾ ਢੰਗ ਵੀਰਵਾਰ ਦੇ ਦਿਨ ਜਿਹੜੀ ਵੀ ਇਸਤ੍ਰੀ ਜਾਂ ਪੁਰਸ਼ ਵਰਤ ਰੱਖੇ ਉਸ ਨੂੰ ਚਾਹੀਦਾ ਹੈ ਕਿ ਉਹ ਦਿਨ ਵਿਚ ਇਕੋ ਹੀ ਵੇਲੇ ਭੋਜਨ ਕਰੇ ਕਿਉਂਕਿ ਬ੍ਰਹਸਪਤ ਭਗਵਾਨ ਦਾ ਇਸ ਦਿਨ ਪੂਜਣ ਹੁੰਦਾ ਹੈ। ਭੋਜਨ ਪੀਲੇ ਚਨੇ (ਛੋਲਿਆਂ) ਦੀ ਦਾਲ ਆਦਿ ਦਾ ਕਰੇ, ਪਰ ਲੂਣ ਨਾ ਖਾਵੇ ਅਤੇ ਪੀਲੇ ਕਪੜੇ ਪਾ ਕੇ ਪੀਲੇ ਹੀ ਫਲ ਦਾ ਪ੍ਰਯੋਗ...
by admin | Aug 1, 2023 | ਧਰਮ ਸਿੱਖਿਆ
ਬੁੱਧਵਾਰ ਦੇ ਵਰਤ ਦੀ ਵਿਧੀ ਇਸ ਵਰਤ ਵਾਲੇ ਦਿਨ ਕੇਵਲ ਇਕੋ ਵੇਲੇ ਹੀ ਭੋਜਨ ਕਰਨਾ ਹੁੰਦਾ ਹੈ। ਇਸ ਦਿਨ ਹਰੀਆਂ ਚੀਜ਼ਾਂ ਦਾ ਸੇਵਨ ਵਿਸ਼ੇਸ਼ ਫਲ ਦਾਇਕ ਹੁੰਦਾ ਹੈ। ਇਸ ਦਿਨ ਸ਼ੰਕਰ ਜੀ ਮਹਾਰਾਜ ਦਾ ਪੂਜਣ ਕਰਨ ਤੋਂ ਬਾਅਦ ਬੁਧਵਾਰ ਦੀ ਕਥਾ ਸੁਣਨੀ ਚਾਹੀਦੀ ਹੈ। ਬੁਧਵਾਰ ਦੀ ਕਥਾ ਇਕ ਮਨੁੱਖ ਆਪਣੇ ਸਹੁਰੇ ਗਿਆ ਅਤੇ ਕੁਝ ਦਿਨਾਂ ਤਕ ਉਥੇ ਰਹਿਣ ਤੋਂ...
by admin | Aug 1, 2023 | ਧਰਮ ਸਿੱਖਿਆ
ਮੰਗਲਵਾਰ ਵਰਤ ਦੀ ਕਥਾ ਵਿਧੀ ਸਭ ਸੁਖ, ਰਕਤ ਵਿਕਾਰ, ਰਾਜ ਵਿੱਚ ਇੱਜ਼ਤ ਅਤੇ ਪੁੱਤਰ ਦੀ ਪ੍ਰਾਪਤੀ ਲਈ ਮੰਗਲਵਾਰ ਦਾ ਵਰਤ ਸਭ ਤੋਂ ਉੱਤਮ ਹੈ। ਇਸ ਵਰਤ ਵਿੱਚ ਅਨਾਜ ਅਤੇ ਗੁਡ ਦਾ ਹੀ ਭੋਜਨ ਕਰਨਾ ਚਾਹੀਦਾ ਹੈ। ਭੋਜਨ ਦਿਨ ਰਾਤ ਵਿੱਚ ਇੱਕ ਵਾਰ ਹੀ ਕਰਨਾ ਚਾਹੀਦਾ ਹੈ। ਵਰਤ 21 ਹਫ਼ਤੇ ਤੱਕ ਕਰੋ। ਮੰਗਲਵਾਰ ਦੇ ਵਰਤ ਨਾਲ ਮਨੁੱਖ ਦੇ...