ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਸੁਹਾਗਣ ਨਿਮਰਤ ਖਹਿਰਾ

ਸੁਹਾਗਣ (ਨਿਮਰਤ ਖਹਿਰਾ)  ਕਲਿਕ ਕਰੋ ਗੀਤ ਸੁਣੋ ਪਹਿਲੀ ਤਾਂ ਹੋਈ ਨੀ ਮੈਂ, ਆਪ ਸੁਹਾਗਣ ਪਹਿਲੀ ਤਾਂ ਹੋਈ ਨੀ ਮੈਂ, ਆਪ ਸੁਹਾਗਣ ਦੂਜੀਆਂ, ਮੇਰੀਆਂ ਵੰਙਾਂ ਨੀਂ……. ਤੀਜੀ ਤਾਂ ਹੋਈ ਮੇਰੀ, ਤੋਰ ਸੁਹਾਗਣ ਚੌਥੀਆਂ ਮੇਰੀਆਂ, ਸੰਗਾਂ ਨੀਂ…….(ਮੇਰੀਆਂ, ਸੰਗਾਂ ਨੀਂ…….)   ਆਪਣੇ ਹੀ ਨੈਣ...

ਤਰਕ ਦਾ ਝੰਡਾ

  ਤਰਕ ਦਾ ਝੰਡਾ ਅੰਧਵਿਸ਼ਵਾਸ ਪਰ੍ਹਾਂ ਸੁੱਟ, ਆਓ ‘ਤਰਕ’ ਦਾ ਝੰਡਾ ਉਠਾਈਏ, ਹਿੰਮਤ-ਮਿਹਨਤ ਤੇ ਰੱਖ ਵਿਸ਼ਵਾਸ ਆਓ ਅੱਗੇ ਵਧਦੇ ਜਾਈਏ। ਵਹਿਮਾਂ-ਭਰਮਾਂ ਦਾ ਨਿਤ ਨਵਾਂ ਉਘੜਦਾ ਹੈ ਪਾਜ, ਖੋਖਲਾ ਕਰ ਛੱਡਿਆ ਸੀ ਜਿਨ੍ਹਾਂ ਨੇ ਸਮਾਜ। ‘ਕਿਸਮਤਵਾਦ’ ਦੇ ਜਾਲੇ ਨੂੰ ਆਓ ਮੱਥੇ ਤੋਂ ਹਟਾਈਏ, ਅੰਧਵਿਸ਼ਵਾਸ ਪਰ੍ਹਾਂ...

ਵੀਰਤਾ ਭਰੀ ਸਿਆਣਪ

ਵੀਰਤਾ ਭਰੀ ਸਿਆਣਪ ਇਕ ਸੀ ਬਾਲਕ ਬੀਬਾ ਰਾਣਾ, ਹਿੰਮਤੀ, ਬਹਾਦਰ ਤੇ ਬੜਾ ਸਿਆਣਾ। ਇਕ ਦਿਨ ਉਹ ਰੇਲ ਪਟੜੀ ਤੇ ਤੁਰਿਆ ਜਾਵੇ, ਆਪਣੀ ਹੀ ਮੌਜ ਮਸਤੀ ਵਿਚ ਝੂਮਦਾ ਜਾਵੇ। ਥੋੜ੍ਹੀ ਦੂਰ ਜਾ ਕੇ ਉਸ ਨੇ ਡਿੱਠਾ, ਰੇਲ ਪਟੜੀ ਦਾ ਪੁਲ ਪਿਆ ਹੈ ਡਿੱਗਾ। ਉਸ ਨੂੰ ਸਮਝ ਨ ਆਵੇ ਹੁਣ ਕੀ ਕੀਤਾ ਜਾਵੇ, ਉਧਰ ਰੇਲ ਗੱਡੀ ਵੀ ਕੂਕਾਂ ਮਾਰਦੀ ਦੌੜੀ ਆਵੇ। ਉਸ...

ਆਓ ਸਕੂਲ ਚੱਲੀਏ

ਆਓ ਸਕੂਲ ਚੱਲੀਏ। ਹਰਮਨ, ਹੈਪੀ, ਰਾਜਾ ਆਓ ਸਕੂਲ ਚੱਲੀਏ, ਜ਼ਿੰਦਗੀ ਦੇ ਸਿੱਖਣ ਅਸੂਲ ਚੱਲੀਏ। ਜੇ ਹੋ ਗਈ ਦੇਰ ਕੀ ਬਹਾਨਾ ਲਾਵਾਂਗੇ, ਜੀਵਨ ਦੇ ਤੀਜੇ ਨੇਤਰ ਤੋਂ ਐਵੇਂ ਖੁੰਝ ਜਾਵਾਂਗੇ। ਏਸੇ ਲਈ ਦੌੜਂਗੇ ਮਾਰ ਚੱਲੀਏ, ਸੁੱਖੀ, ਭੋਲੀ, ਰੱਜੀ ਆਓ ਸਕੂਲ ਚੱਲੀਏ। ਪਹਿਲਾਂ ਜਾ ਸਭ ਨੂੰ ਨਮਸਤੇ ਬੁਲਾਵਾਂਗੇ, ਕਰਕੇ ਪ੍ਰਾਰਥਨਾ ਜਮਾਤਾਂ ਵਿਚ...

ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ

ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਹੋਣ ਸਾਥੀਓ, ਵੇਲੇ ਨਾਲ ਜੋ ਤੁਰਦੇ ਉਹੀ ਸਫਲ ਹੋਣ ਸਾਥੀਓ। ਜੋ ਸਮਾਂ ਹੱਥੋਂ ਇਕ ਵਾਰ ਨਿਕਲ ਜਾਂਵਦਾ, ਲੱਖ ਯਤਨ ਕਰੀਏ ਤਾਂ ਵੀ ਨਹੀਂ ਪਰਤ ਆਂਵਦਾ। ਹੱਥ ਮਾਰ ਮੱਥੇ ਨੂੰ ਫਿਰ ਨਿਖੱਟੂ ਰੋਣ ਸਾਥੀਓ, ਚੰਗੀ ਸ਼ੁਰੂਆਤ ਦੇ ਚੰਗੇ ਨਤੀਜੇ ਹੋਣ ਸਾਥੀਓ। ਤੁਰੀ ਕੀੜੀ ਵੀ ਨਹੀਂ ਜੇ...