by admin | Oct 24, 2023 | ਬਾਲ ਗੀਤ
ਕੀੜੀ ਤੇ ਹਾਥੀ ਕੀੜੀ ਦੇ ਘਰ ਹਾਥੀ ਆਇਆ, ਲੱਡੂਆਂ ਦਾ ਭਰ ਥਾਲ ਲਿਆਇਆ। ਪੀਲੇ-ਪੀਲੇ ਲੱਡੂ ਮਿੱਠੇ, ਐਨਕ ਲਾ ਕੇ ਕੀੜੀ ਡਿੱਠੇ। ਥਾਲ ਨੂੰ ਲੈ ਕੇ ਕੀੜੀ ਨੱਸੀ, ਕੀੜੀਆਂ ਨੂੰ ਉਸ ਗੱਲ ਜਾ ਦੱਸੀ। ਕੀੜੀਆਂ ਰਲ ਕੇ, ਖਾਧੇ ਲੱਡੂ, ਤੱਕਦੇ ਰਹਿ ਗਏ ਬੈਠੇ ਡੱਡੂ। ਲੱਡੂ ਖਾ ਕੇ ਥਾਲੀ ਮੋੜੀ, ਕੀੜੀ ਨੇ ਇਕ ਕਵਿਤਾ ਜੋੜੀ। “ਘਰ ਅਸਾਡੇ ਜਦ ਵੀ ਆਉ,...
by admin | Oct 24, 2023 | ਬਾਲ ਗੀਤ
ਪੰਛੀ ਚਿੜੀਆਂ ਤੇ ਗੁਟਾਰਾਂ, ਰਲ ਗੀਤ ਗਾਉਂਦੀਆਂ। ਬੱਤਖਾਂ ਤਲਾਅ ਦੇ ਵਿਚ, ਵੇਖੋ ਨਹਾਉਂਦੀਆਂ। ਕਾਵਾਂ ਕੱਠੇ ਹੋ ਕੇ, ਕਾਵਾਂ ਰੌਲੀ ਪਾਈ ਏ। ਕੋਇਲ ਨੇ ਮਿੱਠੀ ਜਿਹੀ, ਕੂਕ ਲਾਈ ਏ। ਬੱਦਲਾਂ ਨੂੰ ਵੇਖ, ਮੋਰ ਪੈਲ ਪਾਈ ਏ। ਤੋਤਿਆਂ ਦੀ ਡਾਰ, ਅੰਬੀਆਂ ਤੇ ਆਈ ਏ। ਸੋਹਣੇ ਕਬੂਤਰਾਂ ਨੇ, ਉਡਾਰੀ ਲਾਈ ਏ। ਇਲ੍ਹਾਂ ਖੋਲੇ ਖੰਭ, ਮਾਰ ਕੇ...
by admin | Oct 24, 2023 | ਬਾਲ ਗੀਤ
ਬੱਦਲ ਆ ਗਏ ਬੱਦਲ, ਆ ਗਏ ਬੱਦਲ ਵਿਚ ਅਸਮਾਨੀ ਛਾ ਗਏ ਬੱਦਲ। ਅਹੁ ਦੇਖੋ ਕਿੰਞ ਭਜਦੇ ਬੱਦਲ ਇਕ ਦੂਜੇ ਗਲ ਲੱਗਦੇ ਬੱਦਲ। ਜ਼ੋਰ-ਜ਼ੋਰ ਟਕਰਾਉਂਦੇ ਬੱਦਲ ਬਿਜਲੀ ਕਿਤੇ ਗਿਰਾਉਂਦੇ ਬੱਦਲ। ਗੜ-ਗੜ ਸ਼ੋਰ ਮਚਾਉਂਦੇ ਬੱਦਲ ਬਾਗੀਂ ਮੋਰ ਨਚਾਉਂਦੇ ਬੱਦਲ। ਭੂਰੇ, ਚਿੱਟੇ, ਕਾਲੇ ਬੱਦਲ ਇਹ ਤਾਂ ਵਰਖਾ ਵਾਲੇ ਬੱਦਲ। ਕੁਝ ਹਲਕੇ ਕੁਝ ਭਾਰੇ ਬੱਦਲ ਲੱਗਦੇ...
by admin | Oct 23, 2023 | Uncategorized
ਸਮਾਜਿਕ ਕੁਰੀਤੀਆਂ ਦੇ ਦਰਦ ਨਾਲ਼ ਲਬਰੇਜ਼ ਪ੍ਰਵਾਸੀ ਪੰਜਾਬੀ ਕਲਮ ਸਿਆਣੇ ਕਹਿੰਦੇ ਹਨ ਕਿ ਸੜਕ ਤੇ ਚੱਲਣਾ ਕੋਈ ਮੁਸ਼ਕਿਲ ਕੰਮ ਨਹੀਂ ਪਰ ਹਿੰਮਤ ਤੇ ਹੌਸਲੇ ਦੀ ਪਹਿਚਾਣ ਚਾਲ੍ਹੇ ਚਿੱਕੜ ਵਿੱਚਦੀ ਗੱਡਾ ਲੈਕੇ ਜਾਣ ਨਾਲ਼ ਹੀ ਹੁੰਦੀ ਹੈ। ਬਿਲਕੁੱਲ ਇਸੇ ਤਰ੍ਹਾਂ ਦਾ ਹੌਸਲਾ ਕੀਤਾ ਹੈ, ਕੈਨੇਡਾ ਦੀ ਸੰਗੀਤ...
by admin | Oct 23, 2023 | ਵਿਆਕਰਣ
ਬੋਲੀ ਅਤੇ ਵਿਆਕਰਣ ਬੋਲੀ – ਜਿਨ੍ਹਾਂ ਬੋਲਾਂ ਰਾਹੀਂ ਕਿਸੇ ਦੇਸ ਦੇ ਲੋਕ ਲਿਖ ਕੇ ਜਾਂ ਬੋਲ ਕੇ ਆਪਣੇ ਮਨ ਦੇ ਭਾਵ ਤੇ ਖਿਆਲ ਹੋਰਨਾਂ ਤਾਈਂ ਪ੍ਰਗਟ ਕਰਦੇ ਹਨ, ਉਨ੍ਹਾਂ ਬੋਲਾਂ ਨੂੰ ਰਲਾ ਕੇ ਉਸ ਦੇਸ ਦੀ ਬੋਲੀ ਆਖਦੇ ਹਨ। ਬੋਲ-ਚਾਲ ਦੀ ਬੋਲੀ – ਜਿਹੜੀ ਬੋਲੀ ਕਿਸੇ ਇਲਾਕੇ ਜਾਂ ਦੇਸ ਦੇ ਲੋਕ ਨਿੱਤ ਦੀ ਗੱਲ-ਬਾਤ ਜਾਂ ਬੋਲ-ਚਾਲ ਲਈ ਵਰਤਦੇ...