ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਵਾਰਤਕ ਬਾਰੇ

ਵਾਰਤਕ ਸਾਹਿਤ ਦੇ ਦੋ ਮੁੱਖ ਭੇਦ ਹਨ – ਵਾਰਤਕ ਅਤੇ ਕਵਿਤਾ ਵਾਰਤਕ ਦਾ ਮੁੱਖ ਉਦੇਸ਼ ਕੁਝ ਸਿਖਾਉਣਾ, ਸਮਝਾਉਣਾ ਜਾਂ ਗਿਆਨ ਦੇਣਾ ਹੁੰਦਾ ਹੈ ਪਰ ਕਵਿਤਾ ਦਾ ਉਦੇਸ਼ ਉਸ ਵਿਚਲੇ ਭਾਵ ਨੂੰ ਮਹਿਸੂਸ ਕਰਾਉਣਾ ਹੁੰਦਾ ਹੈ। ਭਾਵੇਂ ਕਵਿਤਾ ਰਾਹੀਂ ਵੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਪਰ ਇਥੇ ਗਿਆਨ ਪ੍ਰਮੁੱਖ ਨਹੀਂ ਹੁੰਦਾ। ਵਾਰਤਕ ਸਾਹਿਤ ਦਾ ਉਹ ਰੂਪ...

ਅਕਬਰ ਅਤੇ ਬੀਰਬਲ ਦੀਆਂ ਕਹਾਣੀਆਂ

ਅਕਬਰ ਬੀਰਬਲ ਦੀਆਂ ਕਹਾਣੀਆਂ (ਪਿਆਰਾ ਸਿੰਘ ਦਾਤਾ) ਮੂਰਖੰਦਰ ਬਹਾਦਰ ਬੀਰਬਲ ਨੇ ਅਕਬਰ ਬਾਦਸ਼ਾਹ ਨੂੰ ਰੋਟੀ ਕੀਤੀ। ਹੋਰ ਵੀ ਕਈ ਦਰਬਾਰੀ ਖਾਣੇ ਵੇਲੇ ਹਾਜ਼ਰ ਸਨ। ਉਨ੍ਹੀਂ ਦਿਨੀਂ ਬੀਰਬਲ ਪਾਸ ਕੋਲ ਇਕ ਨਵਾਂ ਪਹਾੜੀਆ ਨੌਕਰ ਆਣ ਕੇ ਰਹਿਣ ਲੱਗਾ ਸੀ। ਉਸ ਦਾ ਨਾਂ ਮੂਰਖੰਦਰ ਬਹਾਦਰ ਸੀ। ਬੀਰਬਲ ਦੀ ਕੋਸ਼ਿਸ਼ ਸੀ, ਕਿ ਉਹ ਬਾਦਸ਼ਾਹ ਦੇ ਸਾਹਮਣੇ ਨਾ...

ਭਲੇ ਲਈ ਕੋਸ਼ਿਸ਼

ਭਲੇ ਲਈ ਕੋਸ਼ਿਸ਼ ਇੱਕ ਪੁਰਾਣੀ  ਗੱਲ ਹੈ  ਕੇ ਇੱਕ ਵਾਰੀ ਕੁਝ ਬੰਦਿਆਂ ਨੇ  ਮਿਲ ਕੇ ਕਿਸੇ ਜੰਗਲ ਨੂੰ ਅੱਗ ਲਗਾ ਦਿੱਤੀ। ਓਸ  ਜੰਗਲ ਨੂੰ ਅੱਗ ਤੋਂ ਬਚਾਉਣ ਵਾਸਤੇ ਜੰਗਲ ਦੇ ਸਾਰੇ ਜਨੌਰ, ਪੰਛੀ ਪਾਣੀ ਭਰ ਭਰ ਕੇ ਜੰਗਲ ਵਿੱਚ ਲੱਗੀ ਅੱਗ ਤੇ ਪਾਉਣ ਲੱਗ ਗਏ। ਇੱਕ ਵਿਚਾਰੀ ਚਿੜੀ ਵੀ ਆਪਣੀ ਚੋਟੀ ਜਿਹੀ ਚੁੰਝ ਨਾਲ ਓਸ ਅੱਗ  ਨੂੰ ਖਤਮ ਕਰਨ...

ਕੋਟਲਾ ਛਪਾਕੀ

  ਕੋਟਲਾ ਛਪਾਕੀ ਸ਼ਾਮ ਦਾ ਵੇਲਾ ਸੀ। ਪਿੰਡ ਦੇ ਦਰਵਾਜ਼ੇ ਅੱਗੇ ਬੱਚੇ ਇਕੱਠੇ ਹੋ ਰਹੇ ਸਨ। ਰੋਜ਼ ਵਾਂਗ ਉਹ ਅੱਜ ਵੀ ਖੇਡਣਾ ਚਾਹੁੰਦੇ ਸਨ। ਮੁੰਡੇ ਤੇ ਕੁੜੀਆਂ ਹੱਸ-ਹੱਸ ਗੱਲਾਂ ਕਰਨ ਲੱਗ ਪਏ। ਕੋਈ ਕਹਿਣ ਲੱਗਾ, “ਆਉ ਭੰਡਾ-ਭੰਡਾਰੀਆ ਖੇਡੀਏ।” ਕੋਈ ਕਹਿੰਦਾ, “ਆਉ ਲੁਕਣ-ਮੀਚੀ ਖੇਡੀਏ।” ਕੁੜੀਆਂ ਕਹਿਣ ਲੱਗੀਆਂ, “ਨਹੀਂ ਨਹੀਂ,...

ਚਿੜੀ ਤੇ ਪਿੱਪਲ

ਚਿੜੀ ਤੇ ਪਿੱਪਲ ਇੱਕ ਸੀ ਚਿੜੀ। ਚਿੜੀ ਨੂੰ ਬਹੁਤ ਭੁੱਖ ਲੱਗੀ ਸੀ। ਉਹ ਆਪਣੇ ਖਾਣ ਲਈ ਕੁਝ ਲੱਭਣ ਲੱਗੀ। ਲੱਭਦਿਆਂ-ਲੱਭਦਿਆਂ ਉਸ ਨੂੰ ਇੱਕ ਦਾਣਾ ਲੱਭ ਪਿਆ। ਉਹ ਪਿੱਪਲ ਦੇ ਰੁੱਖ ਤੇ ਬੈਠ ਕੇ ਦਾਣਾ ਖਾਣ ਲੱਗੀ। ਦਾਣਾ ਪਿੱਪਲ ਦੀ ਖੁੱਡ ਵਿੱਚ ਡਿੱਗ ਪਿਆ। ਚਿੜੀ ਨੇ ਪਿੱਪਲ ਨੂੰ ਕਿਹਾ, “ਪਿਪੱਲਾ-ਪਿੱਪਲਾ, ਦਾਣਾ ਦੇ।” ਪਿੱਪਲ ਬੋਲਿਆ,...