by admin | Oct 20, 2023 | ਬਾਲ ਕਹਾਣੀਆਂ
ਇਕ ਸੀ ਸ਼ੇਖਚਿੱਲੀ ਇੱਕ ਦਿਨ ਸ਼ੇਖਚਿੱਲੀ ਬਜ਼ਾਰ ਵਿਚ ਜਾ ਰਿਹਾ ਸੀ। ਬਜ਼ਾਰ ਵਿਚ ਇੱਕ ਆਦਮੀ ਖੜ੍ਹਾ ਸੀ, ਜਿਸ ਕੋਲ ਇੱਕ ਘੜਾ ਸੀ। ਉਹ ਆਦਮੀ ਕਿਸੇ ਭਾਰ ਚੁੱਕਣ ਵਾਲੇ ਨੂੰ ਲੱਭ ਰਿਹਾ ਸੀ, ਜਿਹੜਾ ਰੁਪਈਆ ਲੈਕੇ ਉਸ ਦਾ ਘੜਾ ਚੁੱਕ ਦੇਵੇ। ਸ਼ੇਖਚਿੱਲੀ ਇਸ ਕੰਮ ਲਈ ਤਿਆਰ ਹੋ ਗਿਆ। ਸ਼ੇਖਚਿੱਲੀ ਘੜੇ ਨੂੰ ਸਿਰ ਤੇ ਰੱਖ ਕੇ ਉਸ ਆਦਮੀ ਦੇ...
by admin | Oct 20, 2023 | ਬਾਲ ਕਹਾਣੀਆਂ
ਕਾਂ ਅਤੇ ਚਿੜੀ ਇੱਕ ਸੀ ਕਾਂ ਅਤੇ ਇੱਕ ਚਿੜੀ ਸੀ। ਦੋਵੇਂ ਇਕੱਠੇ ਰਹਿੰਦੇ ਸਨ। ਦੋਵਾਂ ਨੇ ਸਲਾਹ ਬਣਾਈ ਕਿ ਅੱਜ ਆਪਾਂ ਭੱਪਾ ਰਿੰਨ੍ਹ ਕੇ ਖਾਈਏ। ਚਿੜੀ ਨੇ ਕਾਂ ਨੂੰ ਕਿਹਾ ਕਾਵਾਂ-ਕਾਵਾਂ ਤੂੰ ਮੋਠ ਦਾ ਦਾਣਾ ਲੈ ਕੇ ਆ, ਤੇ ਮੈਂ ਬਾਜਰੇ ਦਾ ਦਾਣਾ ਲੈਕੇ ਆਉਣੀ ਆਂ। ਚਿੜੀ ਤੇ ਕਾਂ ਨੇ ਭੱਪਾ ਰਿੰਨ੍ਹ ਲਿਆ। ਜਦੋਂ ਭੱਪਾ ਤਿਆਰ ਹੋ ਗਿਆ, ਕਾਂ...
by admin | Oct 20, 2023 | ਬਾਲ ਕਹਾਣੀਆਂ
ਚਿੜੀ ਅਤੇ ਕਾਂ ਇੱਕ ਵਾਰੀ, ਇੱਕ ਚਿੜੀ ਅਤੇ ਕਾਂ ਇੱਕੋ ਦਰਖ਼ਤ ਤੇ ਰਹਿੰਦੇ ਸਨ। ਉਨ੍ਹਾਂ ਵਿੱਚ ਦੋਸਤੀ ਹੋ ਗਈ। ਉਹ ਦੋਵੇਂ ਮਿਲ ਕੇ ਦਾਣਾ ਚੁਗਦੇ। ਜਿਥੇ ਚਿੜੀ ਨੂੰ ਦਾਣੇ ਲੱਭ ਜਾਂਦੇ ਉਹ ਕਾਂ ਨੂੰ ਚੀਂ-ਚੀਂ ਕਰ ਕੇ ਬੁਲਾ ਲੈਂਦੀ। ਦਾਣਾ ਚੁਗਣ ਲਈ ਉਹਨਾਂ ਨੂੰ ਬਹੁਤੀ ਵਾਰ ਦੂਰ-ਦੂਰ ਜਾਣਾ ਪੈਂਦਾ ਸੀ। ਦੋਵਾਂ ਨੇ ਸਲਾਹ ਬਣਾਈ ਕਿ ਉਹ ਨੇੜੇ...
by admin | Oct 20, 2023 | ਲੇਖ
ਪਿਆਰ ਅਤੇ ਵਿਆਹ ਨਰਿੰਦਰ ਸਿੰਘ ਕਪੂਰ ਜੇ ਮੰਨ ਲਿਆ ਜਾਵੇ ਕਿ ਕਿਸੇ ਨਾਲ ਪਿਆਰ ਆਪ-ਮੁਹਾਰੇ ਹੋ ਜਾਂਦਾ ਹੈ ਤਾਂ ਇਹ ਵੀ ਮੰਨਣਾ ਪਵੇਗਾ ਕਿ ਇਹ ਟੁੱਟ ਵੀ ਆਪ ਮੁਹਾਰੇ ਜਾਂਦਾ ਹੈ। ਸਮਾਜਿਕ ਅਤੇ ਆਰਥਿਕ ਤਬਦੀਲੀਆਂ ਕਾਰਨ ਪਿਆਰ ਦਾ ਸੰਕਲਪ ਵੀ ਬਦਲ ਗਿਆ ਹੈ। ਸਾਰੀਆਂ ਪ੍ਰਸਿੱਧ ਕਹਾਣੀਆਂ ਅਸਫਲ ਪਿਆਰ ਦੀਆਂ ਕਹਾਣੀਆਂ ਹਨ। ਜੋ ਹੀਰ ਦਾ...
by admin | Oct 20, 2023 | ਲੇਖ
ਪਿਆਰ ਅਤੇ ਦੀਵਾਨਗੀ ਨਰਿੰਦਰ ਸਿੰਘ ਕਪੂਰ ਪ੍ਰੇਮੀ ਆਪਣੇ ਆਪ ਨੂੰ ਮਾਨਵ ਜਾਤੀ ਦਾ ਡੀਲਕਸ ਮਾਡਲ ਸਮਝਦੇ ਹਨ। ਉਨ੍ਹਾਂ ਨੂੰ ਆਪਣੇ ਸਫਲ ਹੋਣ ਦਾ ਮਾਣ ਤਾਂ ਹੁੰਦਾ ਹੀ ਹੈ, ਇਸ ਦੇ ਨਾਲ ਹੀ ਉਹ ਇਹ ਵੀ ਅਨੁਭਵ ਕਰਨ ਲੱਗ ਪੈਂਦੇ ਹਨ ਕਿ ਇਸ ਸੰਸਾਰ ਵਿਚ ਕੁਝ ਵੀ ਅਸੰਭਵ ਨਹੀਂ। ਪ੍ਰੇਮੀਆਂ ਨੂੰ ਆਪਣੇ ਆਪ ਨਾਲ ਗੱਲਾਂ ਕਰਨ ਦੀ ਆਦਤ ਪੈ ਜਾਂਦੀ ਹੈ...