ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਪਿਆਰ ਨਰਿੰਦਰ

ਪਿਆਰ ਨਰਿੰਦਰ ਸਿੰਘ ਕਪੂਰ ਪਿਆਰ ਪ੍ਰੇਮੀ ਵੱਲੋਂ ਪ੍ਰੇਮਿਕਾ ਦੇ ਹੁਸਨ ਨੂੰ ਮਾਣਨ ਦੇ ਲਾਲਚ ਦਾ ਨਾਂ ਹੈ। ਹਰ ਇਕ ਮਨੁੱਖ ਆਪਣੇ ਆਪ ਨੂੰ ਇਕੱਲਾ ਅਨੁਭਵ ਕਰਦਾ ਹੈ ਤੇ ਉਸ ਨੂੰ ਕਿਸੇ ਨਾ ਕਿਸੇ ਸਾਥ ਦੀ ਲੋੜ ਹੁੰਦੀ ਹੈ। ਇਕੱਲ ਦੂਰ ਕਰਨ ਲਈ ਅਜਨਬੀ ਸਾਥੀ ਜਾਣੇ-ਪਛਾਣੇ ਸਾਥੀ ਦੇ ਮੁਕਾਬਲੇ ਵਧੇਰੇ ਸਹਾਈ ਹੁੰਦਾ ਹੈ। ਸਾਡੀਆਂ ਰਿਸ਼ਤੇਦਾਰੀਆਂ...

ਚੰਗੇਰੀ ਯਾਦ ਸ਼ਕਤੀ ਨਰਿੰਦਰ

ਚੰਗੇਰੀ ਯਾਦ ਸ਼ਕਤੀ ਨਰਿੰਦਰ ਸਿੰਘ ਕਪੂਰ ਚਾਲ੍ਹੀਆਂ ਦੀ ਉਮਰੋਂ ਟੱਪੇ ਆਮ, ਤੇ ਕਈ ਕਈ ਜਵਾਨ ਵੀ, ਆਪਣੀ ਯਾਦ ਸ਼ਕਤੀ ਕਮਜ਼ੋਰ ਹੁੰਦੀ ਜਾਣ ਦੀ ਸ਼ਿਕਾਇਤ ਕਰਦੇ ਹਨ। ਪੜ੍ਹਿਆ ਭੁੱਲ ਜਾਂਦਾ ਹੈ, ਚਿਹਰੇ, ਅੰਕੜੇ ਤੇ ਘਟਨਾਵਾਂ ਯਾਦ ਨਹੀਂ ਰਹਿੰਦੇ। ਉਹ ਏਸ ਨੂੰ ਦਿਮਾਗ ਦੀ ਕਮਜ਼ੋਰੀ ਦਾ ਕਾਰਨ ਖਿਆਲ ਕਰਦੇ ਹਨ। ਪਰ ਯਾਦ ਸ਼ਕਤੀ ਦਿਲ ਜਾਂ ਜਿਗਰ ਵਾਂਗ,...

ਅਰਦਾਸ ਨਰਿੰਦਰ

ਅਰਦਾਸ ਨਰਿੰਦਰ ਸਿੰਘ ਕਪੂਰ ਕੇਵਲ ਮਨੁੱਖ ਹੀ ਅਰਦਾਸ ਕਰਦੇ ਹਨ। ਅਰਦਾਸ ਕੋਈ ਭਾਸ਼ਨ ਨਹੀਂ, ਇਹ ਅੰਤਾਂ ਦੀ ਸੁਹਿਰਦਤਾ ਵਿਚੋਂ ਉਭਰੀ ਮਨੁੱਖੀ ਆਤਮਾ ਦੀ ਹੂਕ ਹੈ। ਅਰਦਾਸ ਨਿਆਸਰੇਪਣ ਦੀ ਵਿਆਖਿਆ ਨਹੀਂ, ਇਹ ਨਿਆਸਰੇਪਣ ਦਾ ਡੂੰਘਾ ਅਨੁਭਵ ਹੈ। ਅਰਦਾਸ ਅਲੰਕਾਰਾਂ ਜਾਂ ਵਿਸ਼ੇਸ਼ਣਾਂ ਦਾ ਵੇਰਵਾ ਨਹੀਂ ਇਹ ਆਪਣੀ ਹੀ ਆਤਮਾ ਸਨਮੁੱਖ ਹੋ ਕੇ ਦਿੱਤਾ...

ਰੁੱਸਣਾ ਨਰਿੰਦਰ

ਰੁੱਸਣਾ ਨਰਿੰਦਰ ਸਿੰਘ ਕਪੂਰ ਰੁੱਸਣਾ ਕਿਸੇ ਸਥਿਤੀ ਜਾਂ ਵਿਅਕਤੀ ਪ੍ਰਤੀ ਬੇਮੁਖਤਾ ਦਾ ਪ੍ਰਗਟਾਵਾ ਹੁੰਦਾ ਹੈ। ਹਰ ਇਕ ਵਿਅਕਤੀ ਜੀਵਨ ਵਿਚ ਅਨੇਕਾਂ ਵਾਰੀ ਰੁੱਸਦਾ ਹੈ। ਕਈ ਰੋਸੇ ਅਜਿਹੇ ਹੁੰਦੇ ਹਨ ਜਿਨ੍ਹਾਂ ਵਿਚ ਅਸੀਂ ਚੁੱਪ ਗੜੁੱਪ ਹੋ ਜਾਂਦੇ ਹਾਂ ਤੇ ਅੰਦਰੋਂ ਅੰਦਰ ਧੁਖਦੇ ਰਹਿੰਦੇ ਹਾਂ ਅਤੇ ਕਈ ਰੋਸੇ ਅਜਿਹੇ ਹੁੰਦੇ ਹਨ ਜਿਨ੍ਹਾਂ...

ਦੁੱਖ ਨਰਿੰਦਰ

ਦੁੱਖ ਨਰਿੰਦਰ ਸਿੰਘ ਕਪੂਰ ਜ਼ਿੰਦਗੀ ਦੀਆਂ ਬਹਾਰਾਂ ਵਿਚੋਂ ਗੁਜ਼ਰਦਿਆਂ ਅਚਾਨਕ ਕੋਈ ਅਣਕਿਆਸੀ ਘਟਨਾ ਵਾਪਰਦੀ ਹੈ ਜਿਸ ਨਾਲ ਪੈਰਾਂ ਥੱਲਿਉਂ ਜ਼ਮੀਨ ਨਿਕਲ ਜਾਂਦੀ ਹੈ। ਹਰੇ ਭਰੇ ਬਾਗ਼ ਸ਼ਮਸ਼ਾਨ ਘਾਟ ਦਿਸਣ ਲਗ ਪੈਂਦੇ ਹਨ। ਦੁੱਖ ਇਕ ਮਾਨਸਿਕ ਸੰਕਲਪ ਹੈ, ਜਿਸ ਨਾਲ ਸਾਡੀ ਬਾਹਰੀ ਜਗਤ ਨੂੰ ਵੇਖਣ ਦੀ ਦ੍ਰਿਸ਼ਟੀ ਹੀ ਬਦਲ ਜਾਂਦੀ ਹੈ। ਸਤਰੰਗੀ...