by admin | Oct 20, 2023 | ਲੇਖ
ਦੋਸਤੀ ਨਰਿੰਦਰ ਸਿੰਘ ਕਪੂਰ ਦੋਸਤ ਅਤੇ ਦੁਸ਼ਮਣ ਦੋਵੇਂ ਦੁੱਖ ਦਿੰਦੇ ਹਨ, ਦੋਸਤ ਵਿਛੜ ਕੇ ਦੁੱਖ ਦਿੰਦੇ ਹਨ ਅਤੇ ਦੁਸ਼ਮਣ ਮਿਲ ਕੇ ਦੁੱਖ ਦਿੰਦੇ ਹਨ ਦੋਸਤੀ ਦਾ ਦਾਅਵਾ ਤਾਂ ਸਾਰੇ ਕਰਦੇ ਹਨ ਪਰ ਤਰਬੂਜ਼ ਵਾਂਗ ਕੋਈ ਕੋਈ ਦੋਸਤ ਹੀ ਮਿੱਠਾ ਹੁੰਦਾ ਹੈ। ਸਾਡੀ ਖੁਸ਼ਹਾਲੀ ਦੇ ਦਿਨਾਂ ਵਿਚ ਸਾਨੂੰ ਦੋਸਤ ਮਿਲਦੇ ਹਨ ਤੇ ਮੁਸੀਬਤ ਵੇਲੇ ਪਰਖੇ ਜਾਂਦੇ...
by admin | Oct 20, 2023 | ਲੇਖ
ਸੁੰਦਰਤਾ ਨਰਿੰਦਰ ਸਿੰਘ ਕਪੂਰ ਸੁੰਦਰਤਾ ਉਹ ਹੈ ਜਿਸਦੀ ਸੌਕਣ ਵੀ ਸਿਫ਼ਤ ਕਰੇ। ਸੁੰਦਰਤਾ ਪਰਮਾਤਮਾ ਦੀ ਮੁਸਕਰਾਹਟ ਹੈ। ਖ਼ੂਬਸੂਰਤੀ ਕਿਸੇ ਦੀਆਂ ਅੱਖਾਂ ਜਾਂ ਬੁੱਲ੍ਹਾ ਜਾਂ ਦੰਦਾਂ ਵਿਚ ਨਹੀਂ ਹੁੰਦੀ, ਇਹ ਇਹਨਾਂ ਸਭ ਵਿਚ ਅਤਿਅੰਤ ਉੱਤਮ ਦਰਜੇ ਦਾ ਹੈ ਤੇ ਇਸ ਵਿਚ ਇਕ ਦਾ ਲਾਭ ਦੂਜੇ ਨੂੰ ਪ੍ਰਾਪਤ ਹੁੰਦਾ ਹੈ। ਜਿਵੇਂ ਚੰਦਰਮਾ ਸੂਰਜ ਕਾਰਨ...
by admin | Oct 20, 2023 | ਲੇਖ
ਗੁਰੂ-ਘਰਾਂ ਵਿਚ ਹੁੰਦੀ ਮਰਿਆਦਾ ਦੀ ਉਲੰਘਣਾ ਅਤੇ ਪ੍ਰਬੰਧਕ ਸ਼ਿਵਚਰਨ ਜੱਗੀ ਕੁੱਸਾ ਦਾ ਲੇਖ ਸ਼ਹੀਦੀ – ਇਤਿਹਾਸ ਨਾਲ ਗ੍ਰੰਥਾਂ ਦੇ ਗ੍ਰੰਥ ਭਰੇ ਪਏ ਹਨ ਕਿ ਕਿਵੇਂ ਗੁਰੂ-ਕਾਲ ਤੋਂ ਲੈ ਕੇ ਹੁਣ ਤੱਕ ਸਿੱਖੀ ਦੀ ਮਰਿਆਦਾ ਕਾਇਮ ਅਤੇ ਬਰਕਰਾਰ ਰੱਖਣ ਵਾਸਤੇ ਗੁਰੂਆਂ ਨੂੰ ਵੀ ਤੱਤੀ ਤਵੀ ਤੇ ਬੈਠਣਾ ਪਿਆ, ਭਿਆਨਕ ਜੰਗਾਂ ਲੜਨੀਆਂ...
by admin | Oct 20, 2023 | ਲੇਖ
ਰਾਣੀ ਲੂਣਾ ਦਾ ਪਿੰਡ – ਚਮਿਆਰੀ ਜਤਿੰਦਰ ਸਿੰਘ ਔਲਖ ਜਿਥੇ ਸ਼ਿਵ ਲੂਣਾ ਲਿਖ ਕੇ ਅਮਰ ਹੋ ਗਿਆ ਉਥੇ ਲੂਣਾ ਨੇ ਪਤਾ ਨਹੀਂ ਕਿੰਨੇ ਕਵੀ ਅਮਰ ਕਰ ਦਿੱਤੇ। ਕਿੰਨੇ ਕਵੀਆਂ ਨੇ ਲੂਣਾ ‘ਤੇ ਕਲਮ ਅਜ਼ਮਾਈ ਕਰਕੇ ਸ਼ਾਹਕਾਰ ਪੈਦਾ ਕੀਤੇ। ਆਓ ਤੁਹਾਨੂੰ ਲੂਣਾ ਦੇ ਪਿੰਡ ਚਮਿਆਰੀ ਲੈ ਚਲਦੇ ਹਾਂ। ਪਿੰਡ ਚਮਿਆਰੀ ਅੰਮ੍ਰਿਤਸਰ ਜ਼ਿਲ੍ਹੇ ਦੀ...
by admin | Oct 20, 2023 | ਲੇਖ
ਵਿਅੰਗ ਨਹੀਂ – ਮੈਨੂੰ ਆਪਣਾ ਪੰਜਾਬ ਜਮਾਂ ਈ ਤਖਤੂਪੁਰੇ ਵਾਲੇ ਬਾਬੇ ਵਰਗਾ ਲਗਦੈ। ਮਨਦੀਪ ਖੁਰਮੀ ਪੰਜਾਬ ਦੀ ਅਜੋਕੀ ਹਾਲਤ ਦੇਖ ਕੇ ਬੜਾ ਦਿਲ ਜਿਹਾ ਖੁੱਸਦੈ। ਕਿਸੇ ਵੇਲੇ ਪੰਜਾਬ ਦੀ ਦੇਸ਼ਾਂ ਵਿਦੇਸ਼ਾਂ ਵਿਚ ਚੜ੍ਹ ਮੱਚੀ ਹੋਈ ਸੀ, ਪਰ ਹੁਣ ਤਾਂ ਜਿਨ੍ਹਾਂ ਲੀਡਰਾਂ ਨੇ ਇਹਦੀ ਦਸ਼ਾ ਸੁਧਾਰਨੀ ਸੀ, ਉਹੀ ਕੁੱਕੜਾਂ ਵਾਂਗ ਲੜੀ...