by admin | Nov 3, 2023 | ਮੈਂ ਵਿੱਚ ਤੂੰ
ਪਿਆਰ ਦੀ ਤਲਾਸ਼ ਕਿਵੇਂ ਕਰੀਏ ਵੈਬਸਾਈਟ ਲਈ ਮੇਰੀ ਖੋਜ ਵਿਚ ਮੈਂ ਲੱਭ ਰਿਹਾ ਹਾਂ ਗੂਗਲ ਤੇ ਰੋਮਾਂਟਕ ਸਬਦਾ ਨੂੰ। ਇਕ ਵੱਡਾ ਸ਼ਬਦ ਮਿਲਿਆ ਡੇਟਿੰਗ, ਜਿਸ ਦੀ ਬਹੁਤ ਤਲਾਸ਼ ਕੀਤੀ ਜਾਂਦੀ ਹੈ। ਦਸ ਲੱਖ ਲੋਕ ਪਿਆਰ ਸ਼ਬਦ ਲੱਭ ਰਹੇ ਹਨ। ਇਸ ਦਾ ਅਰਥ ਇਹ ਹੋਇਆ ਕਿ ਬਹੁਤ ਸਾਰੇ ਲੋਕ ਸਾਥੀ ਦੀ ਤਲਾਸ਼ ਵਿਚ ਹਨ। ਇਸੇ ਕਰਕੇ ਇਸ ਲੇਖ ਵਿਚ ਮੈਂ ਕੇਂਦਰਿਤ...
by admin | Nov 3, 2023 | ਮੈਂ ਵਿੱਚ ਤੂੰ
ਜਖਮੀ ਦਿਲ ਦਾ ਕੀ ਇਲਾਜ ਕਰੀਏ ਜਦ ਇਕ ਪਿਆਰਾ ਰਿਸ਼ਤਾ ਖਤਮ ਹੋ ਜਾਂਦਾ ਹੈ, ਕਿਸੇ ਪਿਆਰੇ ਦੀ ਮੌਤ ਹੋ ਜਾਂਦੀ ਹੈ ਜਾਂ ਕਿਸੇ ਕਾਰਜ ਵਿਚ ਅਸਫਲਤਾ ਹੱਥ ਲਗਦੀ ਹੈ ਤਾਂ ਦਿਲ ਟੁੱਟਿਆ ਮਹਿਸੂਸ ਹੁੰਦਾ ਹੈ। ਇਹ ਹਾਲਾਤ ਅਸਹਿ ਹੁੰਦੇ ਹਨ, ਜਿਨ੍ਹਾਂ ਕਰਕੇ ਜਿੰਦਗੀ ਵਿਚ ਅੱਗੇ ਚੱਲਣਾ ਨਾ-ਮੁਮਕਿਨ ਹੋ ਜਾਂਦਾ ਹੈ। ਇਸ ਨਾਲ ਸਾਡਾ ਕੰਮ ਵੀ ਪ੍ਰਭਾਵਿਤ...
by admin | Nov 3, 2023 | ਮੈਂ ਵਿੱਚ ਤੂੰ
ਉਹ ਗੱਲਾਂ ਜੋ ਅਸੀਂ ਆਪਣੇ ਸਾਥੀ ਨਾਲ ਨਹੀਂ ਸਾਂਝੀਆਂ ਕਰਦੇ ਅਤੇ ਜਿਸ ਨਾਲ ਸਬੰਧ ਵਿਗੜ ਜਾਂਦੇ ਹਨ ਆਪਸੀ ਸਬੰਧਾਂ ਵਿਚ ਆਪਸੀ ਗੱਲਬਾਤ, ਵਿਚਾਰ-ਵਟਾਂਦਰਾ, ਸ਼ਿਕਾਇਤ-ਪ੍ਰਸ਼ੰਸਾ ਆਦਿ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਕਿਸੇ ਖਾਸ ਵੇਲੇ, ਕੇਵਲ ਆਪਣੀ ਗੱਲਬਾਤ ਕਰਨ ਦਾ ਵਤੀਰਾ ਹੀ ਰਿਸ਼ਤੇ ਖਰਾਬ ਨਹੀਂ ਕਰਦਾ ਪਰੰਤੂ ਇਸ ਲਈ ਚੁੱਪ ਰਹਿਣਾ ਵੀ...
by admin | Nov 3, 2023 | ਮੈਂ ਵਿੱਚ ਤੂੰ
ਅਚੇਤ ਮਨ ਰਿਸ਼ਤਿਆਂ ਅਤੇ ਜਿੰਦਗੀ ਤੇ ਕਾਬੂ ਰੱਖ ਸਕਦਾ ਹੈ ਸਾਡਾ ਮਨ, ਸਾਡੀ ਸੋਚ, ਭਾਵਨਾਵਾਂ ਅਤੇ ਵਤੀਰੇ ਨਾਲ ਪ੍ਰਭਾਵਿਤ ਹੁੰਦਾ ਹੈ। ਇਸ ਦੇ ਪ੍ਰਭਾਵ ਕਾਰਨ ਆਪਸੀ ਸਬੰਧ ਵੀ ਮੁਸ਼ਕਲਾਂ ਵਿਚ ਆ ਜਾਂਦੇ ਹਨ। ਮਾਨਸਿਕ ਵਿਸ਼ੇਸ਼ਗ ਦੱਸਦੇ ਹਨ ਕਿ ਅਸੀਂ ਆਪਣੇ ਦਿਮਾਗ ਨੂੰ ਬਹੁਤ ਥੋੜਾ ਇਸਤੇਮਾਲ ਕਰਦੇ ਹਾਂ। ਹਾਲਾਂਕਿ ਲਗਦਾ ਇੰਜ ਹੈ ਕਿ ਅਸੀਂ...
by admin | Nov 3, 2023 | ਮੈਂ ਵਿੱਚ ਤੂੰ
ਤੁਹਾਡੀ ਜਿੰਦਗੀ ਦਾ ਅਸਲ ਮਕਸਦ ਕੀ ਹੈ ਅਤੇ ਇਸ ਦਾ ਸਬੰਧਾਂ ਤੇ ਕੀ ਅਸਰ ਪੈਂਦਾ ਹੈ ਸਾਡੀ ਜਿੰਦਗੀ ਵਿਚ ਸਬੰਧਾਂ ਦਾ ਕੀ ਅਸਰ ਹੁੰਦਾ ਹੈ, ਅਸੀਂ ਸਬੰਧ ਕਿਉਂ ਬਣਾਉਂਦੇ ਹਾਂ। ਇਸ ਸੰਸਾਰ ਵਿਚ ਕੇਵਲ ਵਸਤੂਆਂ ਹੀ ਨਹੀਂ ਨਹੀਂ ਹਨ ਜਿਨ੍ਹਾਂ ਦਾ ਸੁਖ ਮਾਨਣ ਲਈ ਅਸੀਂ ਜਨਮ ਲਿਆ ਹੈ, ਫਿਰ ਅਸੀਂ ਸੰਸਾਰ ਤੇ ਹੋਰ ਕਿਸ ਲਈ ਆਏ ਹਾਂ। ਇਹ ਜਾਨਣਾ ਵੀ...