ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਬਾਬੇ ਮੋਟੀਆਂ ਗੋਗੜਾਂ ਜਰਨੈਲ

ਬਾਬੇ ਮੋਟੀਆਂ ਗੋਗੜਾਂ ਵਾਲੇ ਜਰਨੈਲ ਘੁਮਾਣ ਅੰਧ ਵਿਸ਼ਵਾਸਾਂ ਵਿੱਚ ਡੁੱਬੀ ਹੋਈ ਲੋਕਾਈ ਨੂੰ , ਭੇਡ ਚਾਲਾਂ ਵਿੱਚ ਫਸੇ , ਸਭ ਮਾਈ ਭਾਈ ਨੂੰ , ਜੋੜ ਚੇਲਿਆਂ ਦੀ ਜਮਾਤ , ਵਿਖਾਕੇ ਝੂਠੀ ਕਰਾਮਾਤ , ਲਾਹਕੇ ਚਿੱਟੇ ਲੀੜੇ , ਚੋਗੇ ਪਾ ਲਏ ਕਾਲੇ । ਭੋਲੋ ਭਾਲੇ ਲੋਕਾਂ ਉੱਤੇ ਰਾਜ ਕਰਦੇ , ਬਾਬੇ ਮੋਟੀਆਂ ਗੋਗੜਾਂ ਵਾਲੇ । ਕੋਈ ਕਹੇ ਬਾਬਾ ਤੋੜ...

ਲੋਕਾਂ ਨੂੰ ਲੁੱਟਣ ਜਰਨੈਲ

ਲੋਕਾਂ ਨੂੰ ਲੁੱਟਣ ਪਾਖੰਡੀ ਜਰਨੈਲ ਘੁਮਾਣ ਭਰੇ ਭਰੇ ਨੇ ਪੰਨੇ ਅੱਜ ਕੱਲ੍ਹ , ਸਭ ਅਖ਼ਬਾਰਾਂ ਦੇ । ਜੋਤਿਸ਼ , ਕਾਲਾ ਜਾਦੂ ਵਰਗੇ ਕੁੱਲ ਇਸ਼ਤਿਹਾਰਾਂ ਦੇ । ਲਾਲ ਕਿਤਾਬ’ ਪੜ੍ਹਨ ਵਿੱਚ ਕੋਈ  , ਮੈਥੋਂ ਮਾਹਿਰ ਨਹੀਂ । ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥ ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥...

ਮੇਰੇ ਦੇਸ਼ ਦਾ ਰੂਪ ਰਾਮ ਕਿਸ਼ੋਰ

  ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ ਰਾਮ ਕਿਸ਼ੋਰ ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ, ਕੋਈ ਰੰਗ ਇਹਦੇ ਤੇ ਚਾੜ੍ਹੋ ਨਾ, ਇਸ ਮਹਿਕਾਂ ਵੰਡਦੇ ਗੁਲਾਬ ਨੂੰ, ਫੈਸ਼ਨ ਦੀ ਅੱਗ ਵਿੱਚ ਸਾੜੋ ਨਾ, ਮੇਰੇ ਦੇਸ਼ ਦਾ ਰੂਪ ਵਿਗਾੜੋ ਨਾ, ਕੋਈ ਰੰਗ ਇਹਦੇ ਤੇ ਚਾੜ੍ਹੋ ਨਾ, ਇਹ ਧਰਤੀ ਗੁਰੂਆਂ-ਪੀਰਾਂ ਦੀ, ਪਰ ਜ਼ੁਲਮ ਕਿਸੇ ਦਾ ਨਹੀਂ ਸਹਿੰਦੀ। ਭਾਵੇਂ ਇਹ...

ਨਸ਼ਿਆਂ ਦੀਆਂ ਹਵਾਵਾਂ ਰਾਮ ਕਿਸ਼ੋਰ

ਨਸ਼ਿਆਂ ਦੀਆਂ ਹਵਾਵਾਂ ਰਾਮ ਕਿਸ਼ੋਰ ਕਿਹੜੇ ਦੇਸ਼ੋਂ ਆਈਆਂ ਇਹ ਚੰਦਰੀਆਂ ਹਵਾਵਾਂ ਨੇ, ਖੁਆ ਲਏ ਵੀਰੇ ਭੈਣਾਂ ਨੇ ਕਈ ਪੁੱਤਰ ਮਾਵਾਂ ਨੇ, ਹਰ ਘਰ ਦੇ ਵਿੱਚ ਲੋਕੋ ਜ਼ਹਿਰ ਖਿੰਡਾਈ ਜਾਂਦੀਆਂ ਨੇ, ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ। ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ। ਕਿੰਨਾ ਸੋਹਣਾ ਲਗਦਾ ਮੇਰਾ ਦੇਸ਼ ਪੰਜਾਬ...

ਤਨਹਾਈ ਦੇ ਜਖਮਾਂ ਰਾਜਿੰਦਰ

  ਤਨਹਾਈ ਦੇ ਜ਼ਖਮਾਂ ਉੱਤੇ ਰਾਜਿੰਦਰ ਜਿੰਦ ਤਨਹਾਈ ਦੇ ਜ਼ਖਮਾਂ ਉੱਤੇ ਸੁੱਕੇ ਫੇਹੇ ਧਰ ਜਾਂਦੇ ਨੇ। ਹੱਸਦੇ-ਹੱਸਦੇ ਜਿਗਰੇ ਵਾਲੇ ਦੁੱਖ ਦੀਆਂ ਗੱਲਾਂ ਕਰ ਜਾਂਦੇ ਨੇ। ਕਦੇ-ਕਦੇ ਇਸ ਵਕਤ ਦੇ ਹੱਥੋਂ ਬੰਦੂਕਾਂ ਤਲਵਾਰਾਂ ਵਾਲੇ, ਕੁੰਡੇ ਜਿੰਦੇ ਲਾ ਕੇ ਬੈਠੇ ਆਪਣੇ ਘਰ ਹੀ ਡਰ ਜਾਂਦੇ ਨੇ। ਕੁਝ ਲੋਕਾਂ ਦਾ ਸਬ ਕੁਝ ਖਾ ਕੇ ਆਪਣੇ ਸਿਰ...