by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਕਦੇ ਇਹ ਖਾਰ ਲਗਦੀ ਹੈ ਰਾਜਿੰਦਰ ਜਿੰਦ ਕਦੇ ਇਹ ਖਾਰ ਲਗਦੀ ਹੈ,ਕਦੇ ਇਹ ਪਿਆਰ ਲਗਦੀ ਹੈ। ਅਨੋਖੀ ਖੇਡ ਹੈ ਦੁਨੀਆ,ਕਦੇ ਤਲਵਾਰ ਲਗਦੀ ਹੈ। ਕਦੇ ਇਸ ਜ਼ਿੰਦਗੀ ਨੂੰ ਮਾਨਣੇ ਦੀ ਤਾਂਘ ਉਠਦੀ ਹੈ, ਕਦੇ ਇਹ ਆਪਣੇ ਹੀ ਪੈਰ ਉੱਤੇ ਭਾਰ ਲਗਦੀ ਹੈ। ਵਕਤ ਦੇ ਹੱਥ ਵਿਚ ਹੀ ਖੇਡਦੀ ਹੈ ਸੋਚ ਬੰਦੇ ਦੀ, ਕਦੇ ਇਹ ਬਿਰਧ ਲਗਦੀ ਹੈ,ਕਦੇ ਮੁਟਿਆਰ ਲਗਦੀ ਹੈ।...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਮੈਥੋਂ ਚਾਹੁਣ ਦੇ ਬਾਵਜੂਦ ਰਾਜਿੰਦਰ ਜਿੰਦ ਮੈਥੋਂ ਚਾਹੁਣ ਦੇ ਬਾਵਜੂਦ ਵੀ ਦੋਸ਼ ਉਹਦੇ ‘ਤੇ ਧਰ ਨਹੀਂ ਹੋਣਾ। ਪਤਾ ਹੈ ਮੈਨੂੰ ਸੱਚ ਦੀ ਅੱਗ ਦਾ ਸੇਕ ਉਹਦੇ ਤੋਂ ਜ਼ਰ ਨਹੀਂ ਹੋਣਾ। ਮੈਂ ਤਾਂ ਆਪਣੇ ਫਰਜ਼ ‘ਚ ਬੱਧਾ ਉਸਦਾ ਸੱਦਿਆ ਆਇਆ ਹਾਂ, ਪਤਾ ਸੀ ਮੈਨੂੰ ਘਰ ਬੁਲਾ ਕੇ ਆਪ ਉਹਨਾਂ ਨੇ ਘਰ ਨਹੀਂ ਹੋਣਾ। ਪਵਨ ਦੇ ਨਾਲ ਯਾਰਾਨਾ ਲਾ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਲੱਖ ਕੋਸ਼ਿਸ਼ ਦੇ ਬਾਵਜੂਦ ਰਾਜਿੰਦਰ ਜਿੰਦ ਲੱਖ ਕੋਸ਼ਿਸ਼ ਦੇ ਬਾਵਜੂਦ ਵੀ ਜ਼ਿੰਦਗੀ ਦਾ ਹੱਥ ਫੜ ਨਾ ਹੋਇਆ। ਉਮਰ ਗੁਜ਼ਰ ਗਈ ਫਿਰ ਵੀ ਮੈਥੋਂ ਵਕਤ ਦਾ ਚਿਹਰਾ ਪੜ੍ਹ ਨਾ ਹੋਇਆ। ਚੰਨ ਸਿਤਾਰੇ ਤੋੜ ਲਿਆਉਣ ਦੇ ਦਾਵੇ ਵਾਅਦੇ ਕਰਦੇ ਲੋਕੀਂ, ਮੈਥੋਂ ਇਸ ਕਿਸਮਤ ਦੇ ਮੱਥੇ ਇੱਕ ਵੀ ਤਾਰਾ ਜੜ ਨਾ ਹੋਇਆ। ਕੁਝ ਡਿੱਗਦੇ ਦੀ ਬਾਂਹ ਫੜ ਲੈਂਦੇ ਕੁਝ ਨਦੀਆਂ ਤੇ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਉਪੱਰੋਂ ਹਰ ਇਕ ਸ਼ਖਸ਼ ਪਿਆਰਾ ਲੱਗਦਾ ਏ। ਰਾਜਿੰਦਰ ਜਿੰਦ ਉਪੱਰੋਂ ਹਰ ਇਕ ਸ਼ਖਸ਼ ਪਿਆਰਾ ਲੱਗਦਾ ਏ। ਅੰਦਰੋਂ ਸਬ ਕੁਝ ਸ਼ਾਹੂਕਾਰਾ ਲੱਗਦਾ ਏ। ਨਵੀਂ ਆਸ ਵਿਚ ਰੋਜ਼ ਸਵੇਰੇ ਉੱਠਦੇ ਹਾਂ, ਹਰ ਦਿਨ ਪਿਛਲੇ ਤੋਂ ਵੀ ਭਾਰਾ ਲੱਗਦਾ ਏ। ਕੱਲ੍ਹ ਜਿਹੜਾ ਗੁਲਕੰਦ ਤੋਂ ਮਿੱਠਾ ਲੱਗਦਾ ਸੀ, ਉਸ ਦਾ ਅੱਜ ਹਰ ਬੋਲ ਵੀ ਖਾਰਾ ਲੱਗਦਾ ਏ। ਝੂਠ ਨੇ ਸੱਚ ਨੂੰ ਐਨੀ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਬੜੇ ਬਦਨਾਮ ਹੋਏ ਰਾਜਿੰਦਰ ਜਿੰਦ ਬੜੇ ਬਦਨਾਮ ਹੋਏ ਆਂ ਇਹਨਾਂ ਮਸ਼ਹੂਰੀਆਂ ਬਦਲੇ। ਮ੍ਰਿਗ ਨੂੰ ਜਾਨ ਦੇਣੀ ਪਈ ਇਹਨਾਂ ਕਸਤੂਰੀਆਂ ਬਦਲੇ। ਕੋਈ ਘਰ-ਬਾਰ ਛੱਡ ਜਾਂਦਾ ਭਰਾ ਵੀ ਗੈਰ ਲੱਗਦੇ ਨੇ, ਕਿਸੇ ਦੇ ਬੇਲਿਆਂ ਵਿਚ ਕੌਣ ਫਿਰਦਾ ਚੂਰੀਆਂ ਬਦਲੇ। ਅਸੀਂ ਸੋਚਾਂ ‘ਚ ਸਾਰਾ ਅੱਗ ਦਾ ਸਮਾਨ ਰੱਖਦੇ ਹਾਂ, ਅਸੀਂ ਪਾਣੀ ‘ਚ ਵੀ ਪੈਟਰੋਲ...