ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਦੁਨੀਆ ਰੰਗ ਬਿਰੰਗੀ ਇੰਦਰਜੀਤ

ਦੁਨੀਆ ਰੰਗ ਬਿਰੰਗੀ ਵੇਖੀ ਇੰਦਰਜੀਤ ਪੁਰੇਵਾਲ ਦੁਨੀਆ ਰੰਗ ਬਿਰੰਗੀ ਵੇਖੀ ਮਾੜੀ ਵੇਖੀ ਚੰਗੀ ਵੇਖੀ। ਹੱਸਦੀ ਨੱਚਦੀ ਟਪਦੀ ਵੇਖੀ ਸੂਲੀ ਉਤੇ ਟੰਗੀ ਵੇਖੀ। ਮੌਤ ਦਾ ਤਾਂਡਵ ਨੱਚਦੀ ਵੇਖੀ ਆਪਣੇ ਖੂਨ ਚ ਰੰਗੀ ਵੇਖੀ। ਰੰਗ ਬਿਰੰਗੇ ਕੱਪੜੇ ਪਾਏ ਫਿਰ ਵੀ ਅੰਦਰੋਂ ਨੰਗੀ ਵੇਖੀ। ਚੋਰਾਂ ਕੋਲੋ ਬਚਦੀ ਵੇਖੀ ਸਾਧਾਂ ਹੱਥੋਂ ਡੰਗੀ ਵੇਖੀ। ਲੂਬੰੜ...

ਸਮੇਂ ਨੇ ਰੰਗ ਬਦਲਿਆ ਇੰਦਰਜੀਤ

  ਸਮੇਂ ਨੇ ਕੈਸਾ ਰੰਗ ਵਟਾਇਆ। ਇੰਦਰਜੀਤ ਪੁਰੇਵਾਲ ਸਮੇਂ ਨੇ ਕੈਸਾ ਰੰਗ ਵਟਾਇਆ। ਬੰਦੇ ਦਾ ਬੰਦਾ ਤ੍ਰਿਹਾਇਆ। ਜ਼ਖਮੀ ਤਿੱਤਲੀ ਟੁੱਟੇ ਫੁੱਲਾਂ, ਮਾਲੀ ਨੂੰ ਦੋਸ਼ੀ ਠਹਿਰਾਇਆ। ਜਾਗੋ,ਕਿੱਕਲੀ,ਗਿੱਧੇ ਤਾਂਈ, ਕੁੱਖ ਦੇ ਅੰਦਰ ਮਾਰ ਮੁਕਾਇਆ। ਸਾਧਾਂ ਨੇ ਡੇਰੇ ਦੇ ਬੂਹੇ, ਚੋਰ ਨੂੰ ਪਹਿਰੇਦਾਰ ਬਿਠਾਇਆ। ਭਾਗੋ ਵਰਗੇ ਕੰਮ ਇਹਨਾਂ ਦੇ, ਲਾਲੋ...

ਦੁਨੀਆ ਰੰਗ ਬਿਰੰਗੀ ਇੰਦਰਜੀਤ

ਦੁਨੀਆ ਰੰਗ ਬਿਰੰਗੀ ਵੇਖੀ ਇੰਦਰਜੀਤ ਪੁਰੇਵਾਲ ਦੁਨੀਆ ਰੰਗ ਬਿਰੰਗੀ ਵੇਖੀ ਮਾੜੀ ਵੇਖੀ ਚੰਗੀ ਵੇਖੀ। ਹੱਸਦੀ ਨੱਚਦੀ ਟਪਦੀ ਵੇਖੀ ਸੂਲੀ ਉਤੇ ਟੰਗੀ ਵੇਖੀ। ਮੌਤ ਦਾ ਤਾਂਡਵ ਨੱਚਦੀ ਵੇਖੀ ਆਪਣੇ ਖੂਨ ਚ ਰੰਗੀ ਵੇਖੀ। ਰੰਗ ਬਿਰੰਗੇ ਕੱਪੜੇ ਪਾਏ ਫਿਰ ਵੀ ਅੰਦਰੋਂ ਨੰਗੀ ਵੇਖੀ। ਚੋਰਾਂ ਕੋਲੋ ਬਚਦੀ ਵੇਖੀ ਸਾਧਾਂ ਹੱਥੋਂ ਡੰਗੀ ਵੇਖੀ। ਲੂਬੰੜ...

ਮੈਂ ਰੱਬ ਬਣਿਆ ਇੰਦਰਜੀਤ

ਮੈਂ ਰੱਬ ਬਣਿਆ – ਕਾਵਿ ਵਿਅੰਗ ਇੰਦਰਜੀਤ ਪੁਰੇਵਾਲ ਵਾਂਗ ਸ਼ਿਕਾਰੀ ਦੂਹਰਾ ਹੋ-ਹੋ ਝੁੱਕਦਾ ਹਾਂ। ਪਾਪਾਂ ਦੀ ਪੰਡ ਲੈ ਤੇਰੇ ਦਰ ਢੁੱਕਦਾ ਹਾਂ ਤੂੰ ਘਟ-ਘਟ ਦੀ ਜਾਣੇ ਤੈਥੋਂ ਕੀ ਓਹਲਾ, ਆਪਣੇ ਆਪ ਦੇ ਕੋਲੋਂ ਫਿਰਦਾ ਲੁੱਕਦਾ ਹਾਂ। ਖੁਦ ਨੂੰ ਧੋਖਾ ਦੇ ਰਿਹਾ ਸ਼ਾਮ ਸਵੇਰੇ ਮੈਂ, ਸ਼ਰਮ ‘ਚ ਡੁੱਬਾ ਅੱਖਾਂ ਤਾਂਹ ਨਾ ਚੁੱਕਦਾ ਹਾਂ।...

ਅੱਜ ਜੋ ਸਾਡਾ ਜਾਨੀ ਇੰਦਰਜੀਤ

ਅੱਜ ਜੋ ਸਾਡਾ ਜਾਨੀ ਦੁਸ਼ਮਣ ਇੰਦਰਜੀਤ ਪੁਰੇਵਾਲ ਅੱਜ ਜੋ ਸਾਡਾ ਜਾਨੀ ਦੁਸ਼ਮਣ ਕੱਲ ਤਕ ਜਿਗਰੀ ਯਾਰ ਸੀ ਹੁੰਦਾ। ਅੱਜ ਅੱਖਾਂ ਦੇ ਵਿਚ ਰੜਕਦਾ ਕੱਲ ਤਕ ਦਿਲ ਦੀ ਤਾਰ ਸੀ ਹੁੰਦਾ। ਵਕਤ ਦੇ ਝੱਖੜਾਂ ਕਰ ਦਿੱਤਾ ਏ ਆਲ੍ਹਣਾ ਮੇਰਾ ਤੀਲਾ-ਤੀਲਾ, ਹੱਸਦਾ ਵੱਸਦਾ ਇਸ ਦੁਨੀਆ ਤੇ ਮੇਰਾ ਵੀ ਸੰਸਾਰ ਸੀ ਹੁੰਦਾ। ਤਰਸ ਗਿਆ ਹਾਂ ਸੂਰਤ ਉਸ ਦੀ ਸੁਪਣੇ ਵਿਚ...