ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਤੀਰ ਇੱਕ ਦੂਜੇ ਇੰਦਰਜੀਤ

ਤੀਰ ਇੱਕ ਦੂਜੇ ਨਾਲ ਇੰਦਰਜੀਤ ਪੁਰੇਵਾਲ ਭੱਥੇ ‘ਚ ਤੀਰ ਇੱਕ-ਦੂਜੇ ਨਾਲ ਗੱਲਾਂ ਕਰ ਰਹੇ। ਇਹ ਕੌਣ ਲੋਕ ਹੋਣਗੇ ਜੋ ਮਰਨ ਤੋਂ ਨਹੀਂ ਡਰ ਰਹੇ। ਲੱਖਾਂ ਕਰੋੜਾਂ ਲੋਕ ਨੇ ਜੋ ਆਪਣੇ ਲਈ ਜੀਅ ਰਹੇ, ਕਿੰਨੇ ਕੁ ਏਥੇ ਹੋਣਗੇ ਜੋ ਦੂਜਿਆਂ ਲਈ ਮਰ ਰਹੇ। ਦੂਰ ਨਾ ਜਾ ਕੋਲ ਖੜੇ ਰੁੱਖਾਂ ਕੋਲੋਂ ਸਬਕ ਸਿੱਖ, ਸਿਰ ਤੇ ਧੁੱਪਾਂ ਝੱਲ ਕੇ ਹੋਰਾਂ...

ਜੁੱਤੀਆਂ ਇੰਦਰਜੀਤ

ਜੁੱਤੀਆਂ – ਕਾਵਿ ਵਿਅੰਗ ਇੰਦਰਜੀਤ ਪੁਰੇਵਾਲ ਮੰਦੇ ਕੰਮੀ ਵੱਜਦੀਆਂ ਸੰਸਾਰ ਦੀਆਂ ਜੁੱਤੀਆਂ। ਵਿਗੜਿਆਂ ਦੀ ਭੁਗਤ ਸੰਵਾਰ ਦੀਆਂ ਜੁੱਤੀਆਂ। ਮੰਦਰਾਂ ਜਾਂ ਮਸਜਿਦਾਂ ਦੇ ਜੁੱਤੀ ਬਾਹਰ ਉਤਾਰ ਕੇ, ਸਿਰ ਤੇ ਚੁੱਕੀ ਰੱਖਦੇ ਹੰਕਾਰ ਦੀਆਂ ਜੁੱਤੀਆਂ। ਨਾ ਦਿਸਦੀਆਂ ਨਾ ਸੁਣਦਾ ਹੀ ਖੜਾਕ ਦੂਜੇ ਕੰਨ ਨੂੰ, ਵੱਜਦੀਆਂ ਜਦੋਂ ਨੇ ਪਰਵਦਗਾਰ ਦੀਆਂ...

ਹੁਣ ਚਾਹੇ ਸੋਨੇ ਦਾ ਇੰਦਰਜੀਤ

ਹੁਣ ਚਾਹੇ ਸੋਨੇ ਦਾ ਬਣ ਕੇ ਵਿਖਾ ਇੰਦਰਜੀਤ ਪੁਰੇਵਾਲ ਹੁਣ ਚਾਹੇ ਸੋਨੇ ਦਾ ਬਣ ਕੇ ਵਿਖਾ। ਮਾਫ਼ ਹੋਣ ਵਾਲੀ ਨਹੀਂ ਤੇਰੀ ਖਤਾ। ਬੇਸ਼ਕ ਤੂੰ ਪਰਬਤ ਦੇ ਉੱਤੇ ਖਲੋ, ਨਜ਼ਰਾਂ ‘ਚੋਂ ਥੱਲੇ ਤੂੰ ਗਿਰਿਆ ਪਿਆ। ਸਾਡੇ ਤੋਂ ਸਿੱਖਿਆ ਨੀ ਤੂੰ ਭੋਲਾਪਣ, ਸਾਨੂੰ ਚਤੁਰਾਈਆਂ ਸਿਖਾਉਂਦਾ ਰਿਹਾ। ਤੇਰੀ ਚਲਾਕੀ ਹੀ ਡੋਬੇਗੀ ਤੈਨੂੰ, ਇਹ ਗੱਲ ਚੇਤੇ...

ਕੰਡੇ ਦੀ ਕਹਾਣੀ ਇੰਦਰਜੀਤ

ਕੰਡੇ ਦੀ ਕਹਾਣੀ ਕੰਡੇ ਦੀ ਜ਼ੁਬਾਨੀ ਇੰਦਰਜੀਤ ਪੁਰੇਵਾਲ ਹਸਰਤ ਸੀ ਫੁੱਲ ਬਣਨ ਦੀ, ਰੱਬ ਗਲਤੀ ਖਾ ਗਿਆ, ਓਸੇ ਹੀ ਟਹਿਣੀ  ਤੇ ਮੈਨੂੰ, ਕੰਡੇ ਦੀ ਜੂਨੇ  ਪਾ ਗਿਆ। ਨਾ  ਭੌਰਾ  ਨਾ ਕੋਈ ਤਿਤਲੀ  ਕਦੇ  ਮੇਰੇ  ਉੱਤੇ ਬੈਠਦੀ, ਖੋਰੇ ਰੱਬ ਕਿਹੜੇ ਜਨਮ ਦਾ ਮੇਰੇ ਨਾਲ ਵੈਰ  ਕਮਾ ਗਿਆ। ਫੁੱਲ ਸੁੰਘਦੇ ਫੁੱਲ ਚੁੰਮਦੇ...

ਖੰਜਰ ਜਿਗਰੀ ਯਾਰ ਦਾ ਇੰਦਰਜੀਤ

ਖੰਜਰ ਜਿਗਰੀ ਯਾਰ ਦਾ ਇੰਦਰਜੀਤ ਪੁਰੇਵਾਲ ਪਿੱਠ ਦੇ ਵਿੱਚ ਖੋਭਿਆ ਜਦ ਖੰਜਰ ਜਿਗਰੀ ਯਾਰ ਨੇ, ਦੁਸ਼ਮਣੀ ਸੋਚਾਂ ‘ਚ ਪਾਤੀ ਦੋਸਤੀ ਦੇ ਵਾਰ ਨੇ। ਦਿਲ ਆਦੀ ਹੋ ਗਿਐ ਨਿੱਤ ਨਵੀਆਂ ਚੋਟਾਂ ਖਾਣ ਦਾ, ਕੋਈ ਫਰਕ ਨਹੀਂ ਓਸ ਨੂੰ ਹੁਣ ਫੁੱਲ ਨੇ ਜਾਂ ਖਾਰ ਨੇ। ਮਾਣ ਨਾ ਕਰੀਏ ਕਦੀ ਵੀ ਹੁਸਨ ਜਾਂ ਰੰਗ ਰੂਪ ਦਾ, ਪਤਝੜਾਂ ਤੋਂ ਸਿੱਖਿਆ ਏ ਸਬਕ ਇਹ ਬਹਾਰ...