ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਨਿੱਜੀ ਆਜਾਦੀ ਅਤੇ ਕਾਮਯਾਬ ਸਬੰਧ

ਇਹ ਕਿਵੇਂ ਸੰਭਵ ਹੈ ਕਿ ਆਜਾਦ ਰਹੀਏ ਅਤੇ ਸਬੰਧ ਵੀ ਕਾਮਯਾਬ ਰਹਿਣ ਆਜਾਦੀ ਰਹਿਣਾ ਵੀ ਕੁਦਰਤੀ ਗੁਣ ਹੈ, ਹਰ ਕੋਈ ਇਸ ਦੀ ਚਾਹਣਾ ਕਰਦਾ ਹੈ। ਸਾਨੂੰ ਆਜਾਦ ਹੋਕੇ ਜਿਉਣ ਅਤੇ ਆਪਣੇ ਪੈਰਾਂ ਤੇ ਖੜ੍ਹੇ ਹੋਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਸਕੂਲ ਵੇਲੇ ਅਤੇ ਅਗਾਂਹ ਦੀ ਪੜ੍ਹਾਈ ਸਮੇਂ ਸਾਨੂੰ ਆਪਣੇ-ਆਪ ਪੜ੍ਹਣ ਲਿਖਣ ਅਤੇ ਸਿੱਖਣ ਬਾਰੇ ਦੱਸਿਆ...

ਦਯਾ ਮਿਹਰ

 ਦਯਾ ਮਿਹਰ ਪਿਆਰ ਵਿਚ ਕਾਮਯਾਬ ਸਬੰਧ ਬਣਾਉਣ ਲਈ ਇਹ ਜਰੂਰੀ ਹੈ ਕਿ ਦੂਸਰੇ ਦੀ ਖੁਸ਼ੀ ਲਈ ਕੁਝ ਵੀ ਨਿਛਾਵਰ ਕਰ ਦਿੱਤਾ ਜਾਵੇ ਬਦਲੇ ਵਿਚ ਕੁਝ ਵਾਪਸੀ ਦੀ ਆਸ ਕੀਤੇ। ਕੇਵਲ ਕੁਝ ਦੇਣ ਵਿਚ ਹੀ ਬਹੁਤ ਸ਼ਕਤੀ ਹੈ, ਜੋ ਸਬੰਧਾਂ ਵਿਚ ਪਿਆਰ ਵਧਾਉਂਦੀ ਹੈ। ਇਹ ਨਾਕਾਰਾਤਮਕ ਭਾਵਨਾਵਾਂ ਤੋਂ ਬਚਣ ਦਾ ਸੁਖਾਲਾ ਤਰੀਕਾ ਹੈ, ਜਿਨ੍ਹਾਂ ਵਿਚ ਅਸੀਂ ਅਕਸਰ...

ਕਾਮਯਾਬ ਅਤੇ ਖੁਸ਼ਹਾਲ ਰਿਸ਼ਤੇ

ਅਸਲ ਵਿਚ ਦੇਣਾ – ਕਾਮਯਾਬ ਅਤੇ ਖੁਸ਼ਹਾਲ ਰਿਸ਼ਤਿਆਂ ਦਾ ਰਾਹ ਸਬੰਧਾਂ ਵਿਚ ਹਮੇਸ਼ਾ ਦੇਣ ਤੋਂ ਮਤਲਬ ਹੈ ਕਿ ਅਸੀਂ ਕੁਝ ਆਪਣੇ ਦਿਲੋਂ ਬਿਨਾਂ ਕਿਸੇ ਸ਼ਰਤ ਦੇ ਨਿਛਾਵਰ ਕਰਦੇ ਰਹੀਏ ਅਤੇ ਖੁਸ਼ਹਾਲ ਸਬੰਧ ਬਣਾਉਣ ਲਈ ਇਹ ਬਹੁਤ ਸ਼ਕਤੀਸ਼ਾਲੀ ਰਸਤਾ ਹੈ। ਇਸ ਨਾਲ ਸਾਨੂੰ ਅਤੇ ਦੂਸਰੇ ਵਿਅਕਤੀ ਨੂੰ ਬਹੁਤ ਖੁਸ਼ੀਆਂ ਦੇ ਕੁਦਰਤੀ ਤੋਹਫੇ ਮਿਲਦੇ ਹੈ। ਕਹਿਣ...

ਪਿਆਰ ਵਿੱਚ ਵਫਾਦਾਰੀ

ਸ਼ਾਦੀ, ਵਫਾਦਾਰੀ ਅਤੇ ਪਿਆਰ ਸ਼ਾਦੀ ਦਾ ਬੰਧਨ, ਦੋ ਪਰਿਵਾਰਾਂ ਨੂੰ ਨਜਦੀਕ ਲਿਆਉਦਾਂ ਹੈ। ਇਸ ਉਪਰੰਤ ਕੇਵਲ ਘਰ ਬਸਾਉਣਾ, ਬੱਚਿਆਂ ਦਾ ਪਾਲਣ-ਪੋਸ਼ਨ ਪਾਲਣਾ ਆਦਿ ਹੀ ਨਹੀਂ, ਪਰੰਤੂ ਡੂੰਘਾਈ ਵਿਚ ਕੁਝ ਹੋਰ ਵੀ ਹੈ ਜੋ ਮਹਿਸੂਸ ਕਰਨਾ ਪੈਂਦਾ ਹੈ। ਕਈ ਵਾਰ ਵਿਅਕਤੀ ਦਿਲ ਦੀ ਜਗ੍ਹਾ ਦਿਮਾਗ ਨਾਲ ਪਿਆਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਆਪਣੇ ਪਹਿਲੇ...

ਈਰਖਾ ਅਤੇ ਨਫਰਤ

ਈਰਖਾ ਅਤੇ ਨਫਰਤ ਜਾਣ ਦਿਓ ਈਰਖਾ ਅਤੇ ਨਫਰਤ ਜਿਹੀਆਂ ਬਹੁਤ ਦੁਖਦਾਈ ਨਾਕਾਰਾਤਮਕ ਭਾਵਨਾਵਾਂ ਹਨ, ਜਿਨ੍ਹਾਂ ਦਾ ਅਸੀਂ ਤਜਰਬਾ ਕਰਦੇ ਰਹਿੰਦੇ ਹਾਂ। ਇਹ ਦੋਵੇਂ ਆਪਸ ਵਿਚ ਜੁੜੀਆਂ ਹੋਈਆਂ ਭਾਵਨਾਵਾਂ ਹਨ ਅਤੇ ਸਾਡੀ ਕਿਸੇ ਚੀਜ ਦੀ ਇੱਛਾ ਨਾਲ ਸ਼ੁਰੂ ਹੁੰਦੀਆਂ ਹਨ, ਜੋ ਕਿਸੇ ਹੋਰ ਕੋਲ ਹੁੰਦੀ ਹੈ। ਅਸੀਂ ਇੱਛਾ ਕਰਦੇ ਹਾਂ ਕਿ ਸਾਡੇ ਕੋਲ ਵੀ...