ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਬਚਪਨ ਮੰਗਦਾ ਲੇਖਾ ਕੁਲਦੀਪ ਸਿੰਘ

ਬਚਪਨ ਮੰਗਦਾ ਲੇਖਾ, ਲੇਖਾ ਬਹਿ ਕੇ ਕਰ ਲੈ ਤੂੰ…..   ਡਾ. ਕੁਲਦੀਪ ਸਿੰਘ ਦੀਪ   ਆ ਜਾ ਵਕਤ ਵਿਚਾਰ ਲੈ, ਵਕਤ ਵਕਤ ਦੇ ਖੇਲ। ਧੀ ਪੁੱਤ ਲੈਣ ਪਰੀਖਿਆ, ਦੱਸ ਪਾਸ ਜਾਂ ਫੇਲ। ਧੀ ਤੇਰੇ ਲਈ ਧੰਨ ਪਰਾਇਆ, ਜਿਹੜਾ ਬਿਨ ਮੰਗਿਆਂ ਤੋਂ ਆਇਆ, ਧੀ ਨੂੰ ਵੱਖ ਪੁੱਤ ਤੋਂ ਕਰਕੇ, ਬਹਿ ਗਿਆ ਤੂੰ ਮਤਰੇਆ ਬਣ ਕੇ, ਤੇਰੇ ਮੂਹਰੇ ਈ ਆ ਜਾਣਾ ਧੀ ਦੇ...

ਵਿਸਾਖੀ ਫੇਰ ਪਰਤੇਗੀ ਕੁਲਦੀਪ ਸਿੰਘ

ਵਿਸਾਖੀ ਫੇਰ ਪਰਤੇਗੀ…….. ਡਾ. ਕੁਲਦੀਪ ਸਿੰਘ ਦੀਪ   ਚੇਤੇ ਆਉਂਦੀ ਹੈ ਵਿਸਾਖੀ… ਜਦ ਤੂੜੀ ਤਂਦ ਸਾਂਭਦਾ ਜੱਟ ਲਲਕਾਰੇ ਮਾਰਦਾ ਜੱਟ ਢੋਲ ਤੇ ਡੱਗਾ ਲਾਉਂਦਾ ਭੰਗੜੇ ਤੇ ਚਾਂਭੜਾਂ ਪਾਉਂਦਾ ਸੰਮ੍ਹਾਂ ਵਾਲੀ ਡਾਂਗ ਨਾਲ ਧਰਤੀ ਹਿਲਾਉਂਦਾ ਤੇ ਨੱਚ-ਟੱਪ ਕੇ ਧਮੱਚੀਆਂ ਮਚਾਉਂਦਾ ਮੇਲੇ ਆਉਂਦਾ ਸੀ ਖਰੂਦ ਪਾਉਂਦਾ ਸੀ ਤੇ ਫਿਰ...

ਸੁਣਾਈਏ ਕਿਸ ਤਰਾਂ ਸਰਬਜੀਤ ਕੌਰ

ਸੁਣਾਈਏ ਕਿਸ ਤਰ੍ਹਾਂ ਡਾ. ਸਰਬਜੀਤ ਕੌਰ ਸੰਧਾਵਾਲੀਆ ਤੇਰੀਆਂ ਲਿਖੀਆਂ ਨਿਭਾਈਏ ਕਿਸ ਤਰ੍ਹਾਂ ਖੇੜਿਆਂ ਦਾ ਘਰ ਵਸਾਈਏ ਕਿਸ ਤਰ੍ਹਾਂ ਅੱਥਰੂ ਤਾਂ ਬੋਲਣਾ ਨਹੀਂ ਜਾਣਦੇ ਦਰਦ ਦੇ ਕਿੱਸੇ ਸੁਣਾਈਏ ਕਿਸ ਤਰ੍ਹਾਂ ਚਾਦਰਾ ਤਨ ਮਨ ਦਾ ਦਾਗ਼ੋ-ਦਾਗ਼ ਹੈ ਵਸਲ ਦੀ ਸੇਜਾ ਵਿਛਾਈਏ ਕਿਸ ਤਰ੍ਹਾਂ ਹਾਂ ਨਿਗੁਣੇ ਫਰਸ਼ ਦੇ ਵਾਸੀ ਅਸੀਂ ਅਰਸ਼ ਦੇ ਸੁਪਨੇ ਸਜਾਈਏ...

ਕਿਸੇ ਤੇ ਨਹੀਂ ਸਰਬਜੀਤ ਕੌਰ

ਕਿਸੇ ਤੇ ਨਹੀਂ ਗਿਲਾ ਕੋਈ ਡਾ. ਸਰਬਜੀਤ ਕੌਰ ਸੰਧਾਵਾਲੀਆ ਹੇਠ ਵਿਛਿਆ ਹੈ ਕਰਬਲਾ ਕੋਈ ਜ਼ਿੰਦਗੀ ਹੈ ਕਿ ਜ਼ਲਜ਼ਲਾ ਕੋਈ ਪੀੜ ਪਰਬਤ ਬੁਲੰਦੀਆਂ ਛੋਹੇ ਪਿਆਰ ਤੇਰੇ ਦਾ ਮਰਹਲਾ ਕੋਈ ਕਲਮ ਮੇਰੀ ਦਾ ਸਿਰ ਕਲਮ ਹੋਇਆ ਰੋਈ ਜਾਂਦਾ ਹੈ ਵਲਵਲਾ ਕੋਈ ਵਾਂਗ ਕੁਕਨਸ ਦਿਲ ਫ਼ਨਾਹ ਹੋਇਆ ਪਰ ਕਿਸੇ ਤੇ ਨਹੀਂ ਗਿਲਾ ਕੋਈ ਜੀਹਦੀ ਵਲਗਣ ‘ਚ ਓਟ ਮਿਲ...

ਤੇਰਾ ਹੀ ਤੇਰਾ ਸਰਬਜੀਤ ਕੌਰ

ਤੇਰਾ ਹੀ ਤੇਰਾ ਨਾਮ ਹੈ ਡਾ. ਸਰਬਜੀਤ ਕੌਰ ਸੰਧਾਵਾਲੀਆ ਆਈ ਉਮਰ ਦੀ ਸ਼ਾਮ ਹੈ ਆਰਾਮ ਹੀ ਆਰਾਮ ਹੈ ਕੁਝ ਕੰਬਦੇ ਕੁਝ ਲਰਜ਼ਦੇ ਹੋਠਾਂ ਤੇ ਤੇਰਾ ਨਾਮ ਹੈ ਮੱਥੇ ‘ਚ ਦੀਵਾ ਬਲ ਗਿਆ ਹੋਇਆ ਕੋਈ ਇਲਹਾਮ ਹੈ ਹੁਣ ਨਾ ਕੋਈ ਆਗਾਜ਼ ਹੈ ਹੁਣ ਨਾ ਕੋਈ ਅੰਜ਼ਾਮ ਹੈ ਮਨ ਪਰਤਿਆ ਪਰਵਾਸ ਤੋਂ ਹੁਣ ਕਰ ਰਿਹਾ ਵਿਸ਼ਰਾਮ ਹੈ ਮੈਂ ਖੁਸ਼ ਹਾਂ ਸਿਰ ਮੱਥੇ...