by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਬਾਝ ਤੇਰੇ ਨਹੀਂ ਆਧਾਰ ਕੋਈ ਡਾ. ਸਰਬਜੀਤ ਕੌਰ ਸੰਧਾਵਾਲੀਆ ਮੇਰੇ ਨੈਣਾਂ ਵਰਗਾ ਨਾ ਖ਼ਾਕਸਾਰ ਕੋਈ ਤੇਰੇ ਵਰਗਾ ਨਾ ਆਬਸ਼ਾਰ ਕੋਈ ਵਾਟ ਔਖੀ ਤੇ ਹੋਣੀਆਂ ਭਾਰੂ ਜ਼ਿੰਦਗੀ ਜਾਪਦੀ ਅੰਗਾਰ ਕੋਈ ਬੁਲਬੁਲੀ ਚੀਕ ਬਣ ਗਿਆ ਹਿਰਦਾ ਯਾਦ ਆਉਂਦਾ ਹੈ ਬਾਰਬਾਰ ਕੋਈ ਬਖ਼ਸ਼ ਮੈਨੂੰ ਵੀ ਮਿਹਰ ਦੀ ਰਿਮਝਿਮ ਮੈਂ ਤਾਂ ਬੱਸ ਗਰਦ ਦਾ ਗ਼ੁਬਾਰ ਕੋਈ ਤਪਦੇ ਸਹਿਰਾ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਸਾਡਾ ਮਾਲਕ ਜਨਾਬ ਵੀ ਤੂੰ ਹੈਂ ਡਾ. ਸਰਬਜੀਤ ਕੌਰ ਸੰਧਾਵਾਲੀਆ ਤੂੰ ਹੀ ਬੁਲਬੁਲ ਗੁਲਾਬ ਵੀ ਤੂੰ ਹੀ ਹੈਂ ਹੁਸਨ ਵੀ ਤੂੰ ਸ਼ਬਾਬ ਵੀ ਤੂੰ ਹੈਂ ਤੂੰ ਹੀ ਆਸ਼ਕ ਮਾਸ਼ੂਕ ਵੀ ਤੂੰ ਹੀ ਪਿਆਰ ਭਰਿਆ ਚਨਾਬ ਵੀ ਤੂੰ ਹੈਂ ਤੂੰ ਹੀ ਨਗ਼ਮਾ ਹੈਂ ਰਾਗ ਵੀ ਤੂੰ ਹੀ ਨਾਦ ਵੀ ਤੂੰ ਰਬਾਬ ਵੀ ਤੂੰ ਹੈਂ ਤੂੰ ਇਬਾਰਤ ਹੈਂ ਕਲਮ ਵੀ ਤੂੰ ਹੀ ਜ਼ਿੰਦਗੀ ਦੀ ਕਿਤਾਬ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਤੇਰੀ ਯਾਦ ਆਈ ਸਵੇਰੇ ਸਵੇਰੇ ਡਾ. ਸਰਬਜੀਤ ਕੌਰ ਸੰਧਾਵਾਲੀਆ ਖੁਸ਼ੀ ਥਰਥਰਾਈ ਸਵੇਰੇ ਸਵੇਰੇ ਕਲੀ ਮੁਸਕਰਾਈ ਸਵੇਰੇ ਸਵੇਰੇ ਅਜੇ ਨੈਣ ਖੋਲ੍ਹੇ ਹੀ ਸਨ ਕਿ ਅਚਾਨਕ ਤੇਰੀ ਯਾਦ ਆਈ ਸਵੇਰੇ ਸਵੇਰੇ ਲਹੂ ਗੇੜ ਨੇ ਐਸੇ ਖਾਧੇ ਉਛਾਲੇ ਨਬਜ਼ ਕੰਪਕਪਾਈ ਸਵੇਰੇ ਸਵੇਰੇ ਤੇਰੇ ਨਾਮ ਨੂੰ ਪਰਸਿਆ ਬੁਲ੍ਹੀਆਂ ਨੇ ਰਿਦੇ ਪੈਲ ਪਾਈ ਸਵੇਰੇ ਸਵੇਰੇ ਪਪੀਹੇ ਦੀ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਕੁਝ ਹੋਰ ਸਤਰਾਂ ਜੋਤੀ ਮਾਨ ਵਫ਼ਾ ਦਾ ਅਰਥ ਨਾ ਜਾਨੇ, ਨਾ ਬੇ-ਵਫਾਈ ਦਾ ਕੀ ਮੈਂ ਕਰਾਂ ਇਸ ਭੋਲੇ ਜਿਹੇ ਹਰਜਾਈ ਦਾ, ਉਮਰ ਨੂੰ ਗਾਲ ਕੇ ਆਉਂਦਾ ਹੈ, ਸਲੀਕਾ ਯਾਰੋ ਕਰੀਦਾ ਪਿਆਰ ਕਿਵੇਂ, ਪਿਆਰ ਕਿੰਝ ਨਿਭਾਈਦਾ। ਕੋਲ ਬੈਠ ਕੇ ਹੋਲੀ ਜਿਹੀ ਮੁਸਕਰਾਉਣਾ ਤੁਹਾਡਾ ਜਾਨ ਲੈ ਲਵੇਗਾ ਹਾਏ-ਉ ਸ਼ਰਮਾਉਣਾ ਤੁਹਾਡਾ ਬਸ ਕਿਆਮਤ ਹੀ ਢਾਅ ਦੇਵੇਗਾ ਕਦੇ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਦੁਨੀਆ ਜੋਤੀ ਮਾਨ ਇਹ ਦੁਨੀਆ ਕੀ ਹੈ ਦਿਲ ਵਿਚ ਆਉਂਦਾ ਬੜਾ ਖਿਆਲ ਜੇ ਮੈਂ ਆਪਣੇ ਮਨ ਚੋਂ ਦੁਨੀਆ ਸ਼ਬਦ ਮਿਟਾ ਦੇਵਾਂ ਲਗਦਾ ਮੈਂ ਅਪਣਾ ਇਹ ਵਜ਼ੂਦ ਗਵਾ ਦੇਵਾਂ ਕੁਝ ਪਾਉਣ ਦੀ ਚਾਹਤ ਖੋਹਣ ਤੇ ਕਮੀ ਤਾਂ ਦੁਨੀਆ ਕਰਕੇ ਹੈ ਜਿੱਤਣ ਦੀ ਖੁਸ਼ੀ ਤੇ ਹਾਰ ਦਾ ਦੁੱਖ ਵੀ ਦੁਨੀਆ ਵਿੱਚ ਹੀ ਹੁੰਦਾ ਹੈ ਫਿਰ ਦੁਨੀਆ ਕੀ ਹੈ ਦੁਨੀਆ ਇਕ ਪਲੇਟਫਾਰਮ ਹੈ...