ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਪ੍ਰਣ ਅੰਮ੍ਰਿਤ ਮੰਨਣ

  ਪ੍ਰਣ ਅਮ੍ਰਿਤ ਮੰਨਣ ਮੈਂ ਪ੍ਰਣ ਕਰਦਾ ਹਾਂ ਲੋੜਾਂ ਦੀ ਪੂਰਤੀ ਲਈ ਆਪਣੀਆਂ ਹੀ ਨਜ਼ਰਾਂ ਵਿਚ ਨਹੀਂ ਡਿੱਗਾਂਗਾ। ਮੈਂ ਨਹੀਂ ਵਰਤਾਂਗਾ ਹੱਥ ਕੰਡੇ ਆਪਣੇ ਮਕਸਦ ਦੀ ਪੂਰਤੀ ਲਈ ਸੱਚੀ ਸੁੱਚੀ ਕਾਰ ਮੈਂ ਕਰਾਂਗਾ। ਮੈਂ ਆਪਣੇ ਪਸੀਨੇ ਨਾਲ ਧੋਵਾਂਗਾ ਮੂੰਹ ਤੇ ਪੁਤੀ ਕਾਲਖ ਹੱਡ ਭੰਨਵੀਂ ਕਾਰ ਮੈਂ ਕਰਾਂਗਾ। ਮੈਂ ਆਪਣੇ ਹੱਥਾਂ ਨੂੰ ਬਣਾ...

ਮੇਰੀ ਧੀ ਅੰਮ੍ਰਿਤ ਮੰਨਣ

  ਮੇਰੀ ਧੀ ਅਮ੍ਰਿਤ ਮੰਨਣ ਮੇਰੀ ਧੀ, ਤੂੰ ਜਦ ਵੀ ਮਿਲਦੀ ਏਂ ਮੈਨੂੰ ਮੂੰਹੋ ਬੋਲੇਂ ਜਾਂ ਨਾ ਬੋਲੇਂ ਮੈਂ ਤੇਰੇ ਬਾਰੇ ਸਭ ਕੁਝ ਜਾਣ ਜਾਂਦਾ ਹਾਂ। ਤੇਰੇ ਚੇਹਰੇ ਦੇ ਸਭ ਹਾਵ ਭਾਵ ਸਬ ਹਕੀਕਤਾਂ ਬੇਪਰਦ ਕਰ ਦੇਵਣ। ਤੇਰਾ ਸਹਿਮੇ ਜਹੇ ਕਹਿਣਾ, ਪਾਪਾ ਸਭ ਠੀਕ ਹੈ ਅੱਖਾਂ ਵਿਚ ਅੱਥਰੂਆਂ ਦਾ ਛਲਕ ਜਾਣਾ ਸ਼ਬਦਾਂ ਦਾ ਗਲੇ ਵਿਚ ਅਟਕ ਜਾਣਾ...

ਯਾਰਾਂ ਨੇ ਜਨਮੇਜਾ ਸਿੰਘ

  ਯਾਰਾਂ ਨੇ ਜਨਮੇਜਾ ਸਿੰਘ ਜੌਹਲ ਸਾਡੇ ਗੀਤ ਅਸਾਥੋਂ ਯਾਰੋ ਖੋਹ ਲਏ ਸਾਡੇ ਯਾਰਾਂ ਨੇ ਸਾਡੇ ਮੀਤ ਅਸਾਥੋਂ ਯਾਰੋ ਮੋਹ ਲਏ ਸਾਡੇ ਯਾਰਾਂ ਨੇ ਇਕ ਉਹਨਾ ਨੂੰ ਵਹਿਮ ਜੁ ਹੋਇਆ ਟੁੱਟੇ ਦਿਲ ਦੇ ਚੂਰੇ ਤੋਂ ਸਾਡੇ ਦਿਲ ਦੇ ਟੁਕੜੇ ਯਾਰੋ ਛੋਹ ਲਏ ਸਾਡੇ ਯਾਰਾਂ ਨੇ ਆਈਆਂ ਫੁੱਟ ਬਿਆਈਆਂ ਪੈਰੀਂ ਸ਼ਹਿਰ ਉਨ੍ਹਾਂ ਦੇ ਨੱਚਦੇ ਨੂੰ ਸਾਡੇ ਸਾਰੇ...

ਦੀਵੇ ਨਾਲ ਸੰਵਾਦ ਜਨਮੇਜਾ ਸਿੰਘ

ਦੀਵੇ ਨਾਲ ਸੰਵਾਦ ਜਨਮੇਜਾ ਸਿੰਘ ਜੌਹਲ ਪਹਿਲੇ ਦੀਵੇ ਨੂੰ ਪੁੱਛਿਆ ਤੂੰ ਜਗ ਕਿਉਂ ਰਿਹਾ ਏਂ? ਮੇਰੇ ਕੋਲ ਬੱਤੀ ਹੈ ਤੇਲ ਹੈ ਅੱਗ ਹੈ ਹੋਰ ਮੈਂ ! ਕੀ ਕਰਾਂ? ਦੂਜੇ ਦੀਵੇ ਨੂੰ ਪੁੱਛਿਆ ਤੂੰ ਖੁਸ਼ ਕਿਉਂ ਹੈਂ? ਮੈਂ ਸਾਰੇ ਜਗ ਨੂੰ ਰੋਸ਼ਨ ਕਰ ਰਿਹਾਂ ਮੇਰੇ ਕਰਕੇ ਸਾਰੇ ਤੁਰੇ ਫਿਰਦੇ ਹਨ। ਹਨੇਰੇ ਨੂੰ ਮੈਂ ਸੂਆ ਦਿੱਤਾ ਹੈ ਹੋਰ ਮੈਂ! ਖੁਸ਼ ਨਾ...

ਜੱਟੀਆਂ ਪੰਜਾਬ ਦੀਆਂ ਨੰਦ ਲਾਲ

  ਜੱਟੀਆਂ ਪੰਜਾਬ ਦੀਆਂ ਨੰਦ ਲਾਲ ਨੂਰਪੁਰੀ ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ ਕੰਨਾਂ ਵਿਚ ਡੰਡੀਆਂ ਤੇ ਸੋਨੇ ਦੀਆਂ ਵਾਲੀਆਂ ਧੱਮੀ ਵੇਲੇ ਚਾਟੀ ਵਿਚ, ਗੂੰਜਣ ਮਧਾਣੀਆਂ ਰੂਪ ਨਾਲ ਰੱਜੀਆਂ ਪੰਜਾਬ ਦੀਆਂ ਰਾਣੀਆਂ ਮੱਕੀ ਦੀਆਂ ਰੋਟੀਆਂ ਤੇ ਸੋਨੇ ਦੀਆਂ ਵਾਲੀਆਂ ਜੱਟੀਆਂ ਪੰਜਾਬ ਦੀਆਂ ਡਾਢੀਆਂ ਸੁਖਾਲੀਆਂ ਕੰਨਾਂ ਵਿਚ ਡੰਡੀਆਂ...