by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਇੱਕ ਲਰਜ਼ਦਾ ਨੀਰ ਸੁਰਜੀਤ ਪਾਤਰ ਇੱਕ ਲਰਜ਼ਦਾ ਨੀਰ ਸੀ, ਉਹ ਮਰ ਕੇ ਪੱਥਰ ਹੋ ਗਿਆ | ਦੂਸਰਾ ਇਸ ਹਾਦਸੇ ਤੋਂ, ਡਰ ਕੇ ਪੱਥਰ ਹੋ ਗਿਆ | ਤੀਸਰਾ ਇਸ ਹਾਦਸੇ ਨੂੰ ਕਰਨ, ਲੱਗਿਆ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ | ਇੱਕ ਸ਼ਾਇਰ ਬਚ ਗਿਆ ਸੀ, ਸੰਵੇਦਨਾ ਸੰਗ ਲਰਜਦਾ ਏਨੇ ਪੱਥਰ ਉਹ ਗਿਣਤੀ ਕਰਕੇ , ਪੱਥਰ ਹੋ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਮੈਂ ਜਨਤਾ ਅੰਮ੍ਰਿਤਾ ਪ੍ਰੀਤਮ ਰਾਣੀਆਂ ਪਟਰਾਣੀਆਂ ਮੈਂ ਰੋਜ਼ ਵੇਖਦੀ ਹੱਥੀਂ ਸੁਹਾਗ ਦੇ ਕੰਙਣ, ਪੈਰੀਂ ਕਾਨੂੰਨ ਦੀ ਝਾਂਜਰ ਉਹਨਾਂ ਦੀ ਤਲੀ ਵਾਸਤੇ, ਮੈਂ ਰੋਜ਼ ਮਹਿੰਦੀ ਘੋਲਦੀ ਕਦੇ ਕੁਝ ਨਹੀਂ ਬੋਲਦੀ ਮੈਂ ਸਦਗੁਣੀ, ਜਾਣਦੀ ਹਾਂ – ਰੀਸ ਕਰਨੀ ਬੜੀ ਔਗੁਣ ਹੈ। ਸੇਜ ਉਹ ਨਹੀਂ, ਪਰ ਸੇਜ ਦਾ ਸਵਾਮੀ ਉਹੀ, ਹਨੇਰੇ ਦੀ ਸੇਜ ਭੋਗਦੀ, ਜਾਂ ਸੇਜ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਤਿੜਕੇ ਘੜੇ ਦਾ ਪਾਣੀ ਅੰਮ੍ਰਿਤਾ ਪ੍ਰੀਤਮ ਤਿੜਕੇ ਘੜੇ ਦਾ ਪਾਣੀ ਕੱਲ੍ਹ ਤੱਕ ਨਹੀਂ ਰਹਿਣਾ… ਇਸ ਪਾਣੀ ਦੇ ਕੰਨ ਤਰਿਹਾਏ ਤ੍ਰੇਹ ਦੇ ਹੋਠਾਂ ਵਾਂਗੂੰ ਓ ਮੇਰੇ ਠੰਢੇ ਘੱਟ ਦਿਆ ਮਿੱਤਰਾ ! ਕਹਿ ਦੇ ਜੋ ਕੁਝ ਕਹਿਣਾ… ਅੱਜ ਦਾ ਪਾਣੀ ਕੀਕਣ ਲਾਹਵੇ ਕੱਲ੍ਹ ਦੀ ਤ੍ਰੇਹ ਦਾ ਕਰਜ਼ਾ ਨਾ ਪਾਣੀ ਨੇ ਕੰਨੀਂ ਬੱਝਣਾ ਨਾ ਪੱਲੇ ਵਿਚ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
… ਕੁਮਾਰੀ ਅੰਮ੍ਰਿਤਾ ਪ੍ਰੀਤਮ ਮੈਂ ਤੇਰੀ ਸੇਜ ਤੇ ਜਦ ਪੈਰ ਧਰਿਆ ਸੀ ਮੈਂ ਇਕ ਨਹੀਂ ਸਾਂ – ਦੋ ਸਾਂ ਇਕ ਸਾਲਮ ਵਿਆਹੀ, ਤੇ ਇਕ ਸਾਲਮ ਕੁਆਰੀ ਸੋ ਤੇਰੇ ਭੋਗ ਦੀ ਖ਼ਾਤਿਰ ਮੈਂ ਉਸ ਕੁਆਰੀ ਨੂੰ ਕਤਲ ਕਰਨਾ ਸੀ… ਮੈਂ ਕਤਲ ਕੀਤਾ ਸੀ ਇਹ ਕਤਲ, ਜੋ ਕਾਨੂੰਨਨ ਜਾਇਜ਼ ਹੁੰਦੇ ਹਨ ਸਿਰਫ ਉਹਨਾਂ ਦੀ ਜ਼ਿਲੱਤ ਨਾਜਾਇਜ਼ ਹੁੰਦੀ ਹੈ ਤੇ...
by admin | Oct 18, 2023 | ਕਵਿਤਾਵਾਂ/ਗਜ਼ਲਾਂ/ਗੀਤ
ਅੱਗ ਅੰਮ੍ਰਿਤਾ ਪ੍ਰੀਤਮ ਪਰਛਾਵਿਆਂ ਨੂੰ ਪਕੜਣ ਵਾਲਿਓ ! ਛਾਤੀ ਚ ਬਲਦੀ ਅੱਗ ਦਾ- ਕੋਈ ਪਰਛਾਵਾਂ ਨਹੀਂ ਹੁੰਦਾ… (ਚੋਣਵੇਂ ਪੱਤਰੇ...