by admin | Nov 3, 2023 | ਮੈਂ ਵਿੱਚ ਤੂੰ
ਕੀ ਇਹ ਸੰਭਵ ਹੈ ਕਿ ਇਕ ਵੇਲੇ ਇਕ ਤੋਂ ਵੱਧ ਨਾਲ ਪਿਆਰ ਕੀਤਾ ਜਾ ਸਕਦਾ ਹੈ ਅਸੀਂ ਫਿਰ ਪਿਆਰ ਕਰ ਬੈਠਦੇ ਹਾਂ, ਕਈ ਵਾਰ ਅਤੇ ਕਈ ਵਾਰ ਤਾਂ ਇਸ ਤਰਾਂ ਹੁੰਦਾ ਹੈ ਕਿ ਅਸੀਂ ਪਹਿਲਾਂ ਤੋਂ ਹੀ ਸਬੰਧ ਵਿਚ ਹੁੰਦੇ ਹਾਂ। ਅਸੀਂ ਆਪਣੇ ਪੁਰਾਣੇ ਸਾਥੀ ਨੂੰ ਵੀ ਪਿਆਰ ਕਰਦੇ ਹੁੰਦੇ ਹਾਂ ਅਤੇ ਨਵਾਂ ਵਿਅਕਤੀ ਸਾਡਾ ਦਿਲ ਚੁਰਾ ਲੈਂਦਾ ਹੈ, ਆਪਣੇ...
by admin | Nov 3, 2023 | ਮੈਂ ਵਿੱਚ ਤੂੰ
ਸਭਨਾਂ ਦੇ ਹਰਮਨਪਿਆਰੇ ਕਿਵੇਂ ਬਣੀਏ ਇਸ ਲੇਖ ਵਿਚ ਆਕਸਰਸ਼ ਬਣਨ ਦੇ ਰਾਹ ਦੱਸੇ ਜਾ ਰਹੇ ਹਨ ਕਿ ਤੁਹਾਡਾ ਸਾਥੀ ਤੁਹਾਡੀ ਸ਼ਖਸੀਅਤ ਦਾ ਗੁਲਾਮ ਹੋ ਜਾਵੇ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਸਰੀਰਿਕ ਤੌਰ ਤੇ ਆਕਰਸ਼ਣ ਦਾ ਕਾਰਨ ਬਣੋ, ਬਲਕਿ ਭਾਵਨਾਤਮਕ ਤੌਰ ਤੇ ਆਕਰਸ਼ਕ ਬਣੋ। ਹਾਲਾਂਕਿ ਇਹ ਜਰੂਰੀ ਹੈ ਕਿ ਅਸੀਂ ਸਜ-ਸੁਆਰ ਕੇ ਰਹੀਏ, ਆਪਣੀ ਸਿਹਤ...
by admin | Nov 3, 2023 | ਮੈਂ ਵਿੱਚ ਤੂੰ
ਅਸੀਂ ਪਿਆਰ ਤੋਂ ਕਿਉਂ ਡਰਦੇ ਹਾਂ ਤੁਸੀਂ ਹੈਰਾਨ ਹੋਵੋਗੇ, ਜੋ ਸਾਡੀ ਜਿੰਦਗੀ ਵਿਚ ਖੁਸ਼ੀ ਲੈ ਆਉਂਦੀ ਹੈ, ਉਸ ਤੋਂ ਅਸੀਂ ਡਰ ਕਿਵੇਂ ਸਕਦੇ ਹਾਂ, ਪਰ ਇਹ ਸੱਚ ਹੈ। ਪਿਆਰ ਅਸਲ ਵਿਚ ਇਕ ਬਹੁਤ ਵੱਡਾ ਡਰ ਹੈ ਅਤੇ ਸਾਡੇ ਵਲੋਂ ਇਸ ਨੂੰ ਨਜਰ ਅੰਦਾਜ ਕਰਨਾ ਹੀ ਸਾਡੇ ਸਬੰਧਾਂ ਵਿਚ ਮੁਸ਼ਕਲਾਂ ਖੜੀਆਂ ਕਰਦਾ ਹੈ। ਸਾਡੇ ਸਮਾਜ ਅਤੇ ਸੰਚਾਰ ਸਾਧਨਾਂ...
by admin | Nov 3, 2023 | ਮੈਂ ਵਿੱਚ ਤੂੰ
21. ਆਪਣੇ ਸਬੰਧ ਬਚਾਉਣ ਦੇ ਨੁਕਤੇ ਆਪਣਾ ਫੈਸਲਾ ਪਹਿਲਾਂ ਚੁਣ ਲਵੋ ਆਪਣੇ ਰਿਸ਼ਤੇ ਨੂੰ ਬਚਾਉਣ ਤੋਂ ਪਹਿਲਾਂ, ਫੈਸਲਾ ਕਰ ਲਓ ਕਿ ਤੁਸੀਂ ਕੀ ਨਤੀਜਾ ਚਾਹੁੰਦੇ ਹੋ। ਇਸ ਨੂੰ ਲਿਖ ਕੇ ਰੱਖ ਲਵੋ। ਪੜਚੋਲ ਕਰ ਲਵੋ, ਆਪਣੇ ਸਾਥੀ ਦੀ, ਆਪਣੀਆਂ ਮੁਸ਼ਕਲਾਂ ਦੀ, ਅਤੇ ਦੋਹਾਂ ਵਿਚਕਾਰ ਸਮਝੌਤਾ ਕਰਨ ਵਾਲੇ ਰਾਹ ਦੀ। ਜੇਕਰ ਸਮਝੋਤਾ ਕਰਨਾ ਹੈ ਅਤੇ...
by admin | Nov 3, 2023 | ਮੈਂ ਵਿੱਚ ਤੂੰ
ਪ੍ਰੇਮ ਰੋਗ – ਕਾਰਨ ਅਤੇ ਇਲਾਜ ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਅਸੀਂ ਪ੍ਰੇਮ ਰੋਗ ਨਾਲ ਗ੍ਰਸਤ ਜਰੂਰ ਹੋਏ ਹਾਂ। ਸਾਡੇ ਅੰਦਰ ਉਹ ਅਜੀਬ ਭਾਵਨਾ ਹੈ, ਜਦ ਅਸੀਂ ਪਿਆਰ ਵਿਚ ਪਏ ਸਾਂ ਅਤੇ ਪਿਆਰ ਵਿਚ ਹਾਰੇ ਵੀ ਸਾਂ। ਅਸੀਂ ਖਾਣਾ-ਪੀਣਾ ਤਿਆਗ ਦਿੱਤਾ, ਖੁਆਬਾਂ ਵਿਚ ਡੁੱਬ ਗਏ, ਬੇ-ਧਿਆਨੇ ਹੋ ਗਏ ਅਤੇ ਆਪਣੇ ਆਪ ਨੂੰ ਪਰਿਵਾਰ, ਦੋਸਤਾਂ...