ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਵਰ੍ਹਾ ਅੰਮ੍ਰਿਤਾ ਪ੍ਰੀਤਮ

ਵਰ੍ਹਾ ਅੰਮ੍ਰਿਤਾ ਪ੍ਰੀਤਮ ਨੁੱਚੜ ਪਈਆਂ ਅੱਖੀਆਂ ਵਿੱਛੜ ਚੱਲੀ ਅੰਤਲੀ ਫੱਗਣ ਦੀ ਤਰਕਾਲ ਵੇ ਚੇਤਰ ਆ ਗਿਆ ! ਬਾਰ ਬੇਗਾਨੀ ਚੱਲੀਆਂ ਛੀਏ ਰੁੱਤਾਂ ਰੁੰਨੀਆਂ ਮਿਲਿਆਂ ਨੂੰ ਹੋ ਗਿਆ ਸਾਲ ਵੇ ਚੇਤਰ ਆ ਗਿਆ ! ਸੱਭੇ ਧੂੜਾਂ ਛੰਡ ਕੇ ਕੰਨੀ ਬੀਤੇ ਸਮੇਂ ਦੀ ਕਣੀਆਂ ਲਈ ਹੰਗਾਲ ਵੇ ਚੇਤਰ ਆ ਗਿਆ ! ਅੰਬਰ ਵੇਹੜਾ ਲਿੱਪਿਆ ਉੱਘੜ ਆਈਆਂ ਖਿੱਤੀਆਂ...

ਚਾਨਣ ਦੀ ਫੁਲਕਾਰੀ ਅੰਮ੍ਰਿਤਾ ਪ੍ਰੀਤਮ

ਚਾਨਣ ਦੀ ਫੁਲਕਾਰੀ ਅੰਮ੍ਰਿਤਾ ਪ੍ਰੀਤਮ ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ ! ਅੰਬਰ ਦਾ ਇਕ ਆਲਾ ਸੂਰਜ ਬਾਲ ਦਿਆਂ ਮਨ ਦੀ ਉੱਚੀ ਮਮਟੀ ਦੀਵਾ ਕੌਣ ਧਰੇ ! ਅੰਬਰ ਗੰਗਾ ਹੁੰਦੀ ਗਾਗਰ ਭਰ ਦੇਂਦੀ ਦਰਦਾਂ ਦਾ ਦਰਿਆਉ ਕਿਹੜੀ ਘੁੱਟ ਭਰੇ ! ਇਹ ਜੁ ਸਾਨੂੰ ਅੱਗ ਰਾਖਵੀਂ ਦੇ ਚੱਲਿਉਂ ਦਿਲ ਦੀ ਬੁੱਕਲ ਬਲਦੀ ਚਿਣਗਾਂ ਕੌਣ ਜਰੇ ! ਆਪਣੇ ਵੱਲੋਂ ਸਾਰੀ...

ਅੰਨ ਦਾਤਾ ਅੰਮ੍ਰਿਤਾ ਪ੍ਰੀਤਮ

ਅੰਨ ਦਾਤਾ ਅੰਮ੍ਰਿਤਾ ਪ੍ਰੀਤਮ ਅੰਨ ਦਾਤਾ! ਮੇਰੀ ਜੀਭ ’ਤੇ – ਤੇਰਾ ਲੂਣ ਏਂ ਤੇਰਾ ਨਾਂ – ਮੇਰੇ ਬਾਪ ਦਿਆਂ ਹੋਠਾਂ ’ਤੇ ਤੇ ਮੇਰੇ ਇਸ ਬੁੱਤ ਵਿਚ ਮੇਰੇ ਬਾਪ ਦਾ ਖ਼ੂਨ ਏਂ! ਮੈਂ ਕਿਵੇਂ ਬੋਲਾਂ ! ਮੇਰੇ ਬੋਲਣ ਤੋਂ ਪਹਿਲਾਂ ਬੋਲ ਪੈਂਦਾ ਏ ਤੇਰਾ ਅੰਨ। ਕੁਛ ਕੁ ਬੋਲ ਸਨ, ਪਰ ਅਸੀਂ ਅੰਨ ਦੇ ਕੀੜੇ ਤੇ ਅੰਨ ਭਾਰ ਹੇਠਾਂ – ਉਹ ਦੱਬੇ ਗਏ ਹਨ...

ਦੇਵਤਾ ਅੰਮ੍ਰਿਤਾ ਪ੍ਰੀਤਮ

ਦੇਵਤਾ ਅੰਮ੍ਰਿਤਾ ਪ੍ਰੀਤਮ ਤੂੰ ਪੱਥਰ ਦਾ ਦੇਵਤਾ ਠੰਢੇ ਕੱਕਰ ਭਾਵ ਤੇਰੇ ਨਾ ਅਜੇ ਤੀਕ ਗਰਮਾਣ ਜੁਗਾਂ ਜੁਗਾਂ ਦੀ ਨੀਂਦਰ ਸੁੱਤੇ ਅਜੇ ਤੀਕ ਵੀ ਜਜ਼ਬੇ ਤੇਰੇ ਜਾਗਣ ਵਿਚ ਨਾ ਆਣ। ਬਾਲ ਬਾਲ ਕੇ ਹੁਸਨ ਆਪਣੇ ਲੱਖ ਸੁੰਦਰੀਆਂ ਆਣ ਤੇਰੇ ਸਉਲੇ ਜੜ੍ਹ ਅੰਗਾਂ ਤੇ ਚੇਤਨ ਅੰਗ ਨਿਵਾਣ ਪੀਡੇ ਪੱਥਰ ਚਰਨਾਂ ਉੱਤੇ, ਲੂਏਂ ਲੂਏਂ ਪੋਟੇ ਛੋਹ ਕੇ ਮਾਸ ਦੀ...

ਚੱਪਾ ਚੰਨ ਅੰਮ੍ਰਿਤਾ ਪ੍ਰੀਤਮ

ਚੱਪਾ ਚੰਨ ਅੰਮ੍ਰਿਤਾ ਪ੍ਰੀਤਮ ਚੱਪਾ ਚੰਨ – ਤੇ ਮੁੱਠ ਕੁ ਤਾਰੇ ਸਾਡਾ ਮੱਲ ਬੈਠੇ ਅਸਮਾਨ। ਸਾਡੀਆਂ ਭੁੱਖਾਂ ਇੰਨੀਆਂ ਵੱਡੀਆਂ ਪਰ ਓ ਦਾਤਾ। ਤੇਰੇ ਦਾਨ, ਮੁੱਠ ਕੁ ਤਾਰੇ ਤ੍ਰੌਂਕ ਕੇ ਤੇ ਚੱਪਾ ਕੁ ਚੰਨ ਸੁੱਟ ਕੇ ਸਬਰ ਸਾਡਾ ਅਜ਼ਮਾਣ। ਸੁੱਟ ਦੇਣ ਕੁਛ ਰਿਸ਼ਮਾਂ ਡੇਗ ਦੇਣ ਕੁਝ ਲੋਆਂ ਪਰ ਵਿਲਕਣ ਪਏ ਧਰਤੀ ਦੇ ਅੰਗ ਇਹ ਅੰਗ ਨਾ ਉਨ੍ਹਾਂ ਦੇ...