ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਪਹਿਲ ਚਰਨ ਸਿੰਘ

ਪਹਿਲ ਚਰਨ ਸਿੰਘ ਸ਼ਹੀਦ ਜਾਨਵਰਾਂ ਦੇ ਹਸਪਤਾਲ ਵਿਚ, ਬੁੱਧੂ ਖੋਤਾ ਲਿਆਇਆ, ਡਾਕਦਾਰ ਨੇ ਦੇਖ ਬਿਮਾਰੀ, ਨੁਸਖਾ ਲਿਖ ਪਕੜਾਇਆ। ਕਹਿਣ ਲੱਗਾ ਇਹ ਚੀਜ਼ਾਂ ਪੀਹ ਕੇ, ਇਕ ਨਲਕੀ ਵਿਚ ਪਾਈਂ, ਨਲਕੀ ਇਸ ਦੀ ਨਾਸ ਵਿਚ ਰਖ, ਫੂਕ ਜ਼ੋਰ ਦੀ ਲਾਈਂ। ਏਹ ਨਸਵਾਰ ਨਾਸ ਦੀ ਰਾਹੀਂ, ਜਦੋਂ ਮਗਜ਼ ਵਿਚ ਜਾਊ, ਤੇਰੇ ਇਸ ਖੋਤੇ ਨੂੰ, ਅਰਬੀ ਘੋੜੇ ਵਾਂਗ ਬਣਾਊ।...

ਘੂੰਗਟ ਚੁੱਕ ਲੈ ਸੱਜਣਾ ਬੁਲ੍ਹੇ ਸ਼ਾਹ

ਘੂੰਗਟ ਚੁੱਕ ਲੈ ਸੱਜਣਾ ਘੂੰਗਟ ਚੁੱਕ ਲੈ ਸੱਜਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ ਜੁਲਫ ਕੁੰਡਲ ਨੇ ਘੇਰਾ ਪਾਇਆ ਬਸ਼ੀਰ ਹੋ ਕੇ ਡੰਗ ਚਲਾਇਆ ਵੇਖ ਅਸਾਂ ਵਲ ਤਰਸ ਨਾ ਆਇਆ ਕਰ ਕੇ ਖੂਨੀ ਅੱਖੀਆਂ ਵੇ ਘੂੰਗਟ ਚੁੱਕ ਲੈ ਸੱਜਣ ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ ਦੋ ਨੈਣਾਂ ਦਾ ਤੀਰ ਚਲਾਇਆ ਮੈਂ ਆਜਿਜ਼ ਦੇ ਸੀਨੇ ਲਾਇਆ ਘਾਇਲ ਕਰਕੇ ਮੁਖ ਛੁਪਾਇਆ...

ਮੇਰਾ ਰਾਂਝਣ ਮਾਹੀ ਮੱਕਾ ਬੁਲ੍ਹੇ ਸ਼ਾਹ

ਮੇਰਾ ਰਾਝਣ ਮਾਹੀ ਮੱਕਾ ਹਾਜ਼ੀ ਲੋਕ ਮੱਕੇ ਨੂੰ ਜਾਂਦੇ ਮੇਰਾ ਰਾਝਣ ਮਾਹੀ ਮੱਕਾ ਨੀ ਮੈਂ ਕਮਲੀ ਹਾਂ ਮੈਂ ਮੰਗ ਰਾਂਝੇ ਦੀ ਹੋਈਆਂ ਮੇਰਾ ਬਾਬਲ ਕਰਦਾ ਧੱਕਾ ਨੀ ਮੈਂ ਕਮਲੀ ਹਾਂ ਮੇਰਾ ਰਾਝਣ ਮਾਹੀ...

ਇਸ਼ਕ ਦੀ ਨਵੀਓਂ ਨਵੀਂ ਬਹਾਰ ਬੁਲ੍ਹੇ ਸ਼ਾਹ

ਇਸ਼ਕ ਦੀ ਨਵੀਓਂ ਨਵੀਂ ਬਹਾਰ ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ ਮਸਜਿਦ ਕੋਲੋਂ ਜੀਉੜਾ ਡਰਿਆ ਜਾਏ ਠਾਕਰ ਦਵਾਰੇ ਵੜਿਆ ਜਿਥੇ ਵਜਦੇ ਨਾਦ ਹਜ਼ਾਰ ਇਸ਼ਕ ਦੀ ਨਵੀਓਂ ਨਵੀਂ ਬਹਾਰ ਜਾਂ ਮੈਂ ਰਮਜ਼ ਇਸ਼ਕ ਦੀ ਪਾਈ ਤੋਤਾ ਮੈਨਾ ਮਾਰ ਗਵਾਈ ਅੰਦਰ ਬਾਹਰ ਹੋਈ ਸਫਾਈ ਜਿਸ ਵਲ ਵੇਖਾਂ ਯਾਰੋ ਯਾਰ ਇਸ਼ਕ ਦੀ ਨਵੀਓਂ ਨਵੀਂ ਬਹਾਰ ਹੀਰ ਰਾਂਝੇ ਦੇ ਹੋ ਗਏ ਮੇਲੇ...

ਸਾਡੇ ਵੱਲ ਮੁੱਖੜਾ ਮੋੜ ਬੁਲ੍ਹੇ ਸ਼ਾਹ

ਸਾਡੇ ਵੱਲ ਮੁਖੜਾ ਮੋੜ ਸਾਡੇ ਵੱਲ ਮੁਖੜਾ ਮੋੜ ਆਪੇ ਲਾਈਆਂ ਕੁੰਡੀਆਂ ਤੈਂ ਤੇ ਆਪੇ ਖਿੱਚਦਾ ਹੈਂ ਡੋਰ ਸਾਡੇ ਵੱਲ ਮੁਖੜਾ ਮੋੜ ਪਿਆਰੇ ਸਾਡੇ ਵੱਲ ਮੁਖੜਾ ਮੋੜ ਅਰਸ਼ ਤੇ ਕੁਰਸੀ ਬਾਂਗਾਂ ਮਿਲੀਆਂ ਮੱਕੇ ਪੈ ਗਿਆ ਸ਼ੋਰ ਸਾਡੇ ਵੱਲ ਮੁਖੜਾ ਮੋੜ ਪਿਆਰੇ ਸਾਡੇ ਵੱਲ ਮੁਖੜਾ ਮੋੜ ਡੋਲੀ ਪਾ ਕੇ ਲੈ ਚੱਲੇ ਖੇੜੇ ਨਾ ਕੁਝ ਉਜਰ ਨਾ ਜ਼ੋਰ ਸਾਡੇ ਵੱਲ...