ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਪੀਆ ਪੀਆ ਕਰਤੇ ਹਮੀਂ ਪੀਆ ਹੁਏ ਬੁਲ੍ਹੇ ਸ਼ਾਹ

ਪੀਆ ਪੀਆ ਕਰਤੇ ਹਮੀਂ ਪੀਆ ਹੂਏ ਪੀਆ ਪੀਆ ਕਰਤੇ ਹਮੀਂ ਪੀਆ ਹੂਏ ਅਬ ਪੀਆ ਕਿਸ ਨੂੰ ਕਹੀਏ ਹਿਜ਼ਰ ਵਸਲ ਹਮ ਦੋਨੋ ਛੋੜੇ ਅਬ ਕਿਸ ਕੇ ਹੋ ਰਹੀਏ ਪੀਆ ਪੀਆ ਕਰਤੇ ਹਮੀਂ ਪੀਆ ਹੂਏ ਅਬ ਪੀਆ ਕਿਸ ਨੂੰ ਕਹੀਏ ਮਜਨੂੰ ਲਾਅਲ ਦੀਵਾਨੇ ਵਾਂਗੂ ਅਬ ਲੈਲਾ ਰਹੀਏ ਪੀਆ ਪੀਆ ਕਰਤੇ ਹਮੀਂ ਪੀਆ ਹੂਏ ਅਬ ਪੀਆ ਕਿਸ ਨੂੰ ਕਹੀਏ ਬੁਲ੍ਹਾ ਸ਼ੌਹ ਘਰ ਮੇਰੇ ਆਏ ਅਬ...

ਬਹੁੜੀਂ ਵੇ ਤਬੀਬਾ ਬੁਲ੍ਹੇ ਸ਼ਾਹ

ਬੌਹੜੀਂ ਵੇ ਤਬੀਬਾ ਬੌਹੜੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ ਇਸ਼ਕ ਨੇ ਡੇਰਾ ਮੇਰੇ ਅੰਦਰ ਕੀਤਾ ਭਰੇ ਕੇ ਜ਼ਹਿਰ ਪਿਆਲਾ ਪੀਤਾ ਝਬਦੇ ਆਵੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ ਤੇਰੇ ਇਸ਼ਕ ਨਚਾਇਆ ਕਰ ਥੱਈਆ ਥੱਈਆ ਛੁਪ ਗਿਆ ਸੂਰਜ ਰਸੀਆ ਲਾਲੀ ਹੋਵਾਂ ਸਦਕੇ ਜੇ ਮੁੜ ਦੇ ਵਿਖਾਲੀ ਮੈਂ ਭੁਲ ਗਈ ਤੇਰੇ ਨਾਲ...

ਬੁਲ੍ਹਿਆ ਕੀ ਜਾਣਾ ਮੈਂ ਕੌਣ ਬੁਲ੍ਹੇ ਸ਼ਾਹ

ਬੁਲ੍ਹਿਆ ਕੀਹ ਜਾਣਾ ਮੈਂ ਕੋਣ ਨਾ ਮੈਂ ਮੋਮਨ ਵਿਚ ਮਸੀਤਾਂ ਨਾ ਮੈਂ ਵਿਚ ਕੁਫਰ ਦੀਆਂ ਰੀਤਾਂ ਨਾ ਮੈਂ ਪਾਕਾਂ ਵਿਚ ਪਲੀਤਾਂ ਨਾ ਮੈਂ ਮੂਸਾ ਨਾ ਫਰਊਨ ਬੁਲ੍ਹਿਆ ਕੀਹ ਜਾਣਾ ਮੈਂ ਕੋਣ ਨਾ ਮੈਂ ਅੰਦਰ ਬੇਦ ਕਿਤਾਬਾਂ ਨਾ ਮੈਂ ਭੰਗਾਂ ਵਿਚ ਸ਼ਰਾਬਾਂ ਨਾ ਵਿਚ ਰਹਿੰਦਾ ਮਸਤ ਖਰਾਬਾਂ ਨਾ ਵਿਚ ਜਾਗਨ ਨਾ ਵਿਚ ਸੋਣ ਬੁਲ੍ਹਿਆ ਕੀਹ ਜਾਣਾ ਮੈਂ ਕੋਣ ਨਾ...

ਬੱਸ ਕਰ ਜੀ ਹੁਣ ਬੱਸ ਕਰ ਬੁਲ੍ਹੇ ਸ਼ਾਹ

ਬੱਸ ਕਰ ਜੀ ਹੁਣ ਬੱਸ ਕਰ ਜੀ ਬੱਸ ਕਰ ਜੀ ਹੁਣ ਬੱਸ ਕਰ ਜੀ ਇਕ ਬਾਤ ਅਸਾਂ ਨਾਲ ਹੱਸ ਕਰ ਜੀ ਤੁਸੀਂ ਦਿਲ ਵਿਚ ਮੇਰੇ ਵਸਦੇ ਹੋ ਮੁੜ ਸਾਥੋਂ ਦੂਰ ਕਿਉਂ ਨਸਦੇ ਹੋ ਪਹਿਲਾਂ ਘਤ ਜਾਦੂ ਦਿਲ ਖਸਦੇ ਹੋ ਹੁਣ ਕਿਤ ਵੱਲ ਜਾਸੋ ਨੱਸ ਕਰ ਜੀ ਬੱਸ ਕਰ ਜੀ ਹੁਣ ਬੱਸ ਕਰ ਜੀ ਇਕ ਬਾਤ ਅਸਾਂ ਨਾਲ ਹੱਸ ਕਰ ਜੀ ਤੁਸੀਂ ਮੋਇਆਂ ਨੂੰ ਮਾਰ ਮਕੇਂਦੇ ਸੀ ਨਿੱਤ...

ਆਓ ਨੀ ਸਈਓ ਰਲ ਦਿਓ ਵਧਾਈ ਬੁਲ੍ਹੇ ਸ਼ਾਹ

ਆਓ ਨੀ ਸੱਯੀਓ ਰਲ ਦਿਓ ਨੀ ਵਧਾਈ ਆਓ ਨੀ ਸੱਯੀਓ ਰਲ ਦਿਓ ਨੀ ਵਧਾਈ ਮੈਂ ਵਰ ਪਾਇਆ ਰਾਂਝਣ ਮਾਹੀ ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ ਰਾਂਝਣ ਸਾਡੇ ਵਿਹੜੇ ਵੜਿਆ ਹੱਥ ਖੂੰਡੀ ਮੋਹਡੇ ਕੰਬਲ ਧਰਿਆ ਚਾਕਾਂ ਵਾਲੀ ਸ਼ਕਲ ਬਨਾਈ ਆਓ ਨੀ ਸੱਯੀਓ ਰਲ ਦਿਓ ਨੀ ਵਧਾਈ ਮੈਂ ਵਰ ਪਾਇਆ ਰਾਂਝਣ ਮਾਹੀ ਮੁਕਟ ਗਊਆਂ ਦੇ ਵਿਚ ਰੁਲਦਾ ਜੰਗਲ ਜੂਹਾਂ ਦੇ ਵਿਚ ਰੁਲਦਾ...