ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਇੱਕ ਰਾਂਝਾ ਮੈਨੂੰ ਲੋੜੀਦਾ ਬੁਲ੍ਹੇ ਸ਼ਾਹ

ਇਕ ਰਾਂਝਾ ਮੈਨੂੰ ਲੋੜੀਦਾ ਕੁੰਨ ਫੈਕੋਨੋ ਅੱਗੇ ਦੀਆਂ ਲੱਗੀਆਂ ਨਿਉਂਨ ਨਾ ਲੱਗਿਆ ਚੋਰੀ ਦਾ ਇਕ ਰਾਂਝਾ ਮੈਨੂੰ ਲੋੜੀਦਾ ਆਪ ਛਿੜ ਜਾਂਦਾ ਨਾਲ ਮੱਝੀਂ ਦੇ ਸਾਨੂੰ ਕਿਉਂ ਬੇਲਿਓਂ ਮੋੜੀ ਦਾ ਇਕ ਰਾਂਝਾ ਮੈਨੂੰ ਲੋੜੀਦਾ ਰਾਝੇਂ ਜਿਹਾ ਮੈਨੂੰ ਹੋਰ ਨਾ ਕੋਈ ਮਿੰਨਤਾਂ ਕਰ ਕਰ ਮੋੜੀਦਾ ਇਕ ਰਾਂਝਾ ਮੈਨੂੰ ਲੋੜੀਦਾ ਸਾਨੂੰ ਲਿਆ ਦੇ ਨੈਨ ਸਲੋਕੇ ਸੂਹਾ...

ਉਠ ਗਏ ਗਵਾਂਢੋਂ ਯਾਰ ਬੁਲ੍ਹੇ ਸ਼ਾਹ

ਉਠ ਗਏ ਗਵਾਢੋਂ ਯਾਰ ਉਠ ਗਏ ਗਵਾਢੋਂ ਯਾਰ ਰੱਬਾ ਹੁਣ ਕੀ ਕਰੀਏ ਉਠ ਚਲੇ ਹੁਣ ਰਹਿੰਦੇ ਨਾਹੀਂ ਹੋਇਆ ਸਾਥ ਤਿਆਰ ਰੱਬਾ ਹੁਣ ਕੀ ਕਰੀਏ ਉਠ ਗਏ ਗਵਾਢੋਂ ਯਾਰ ਰੱਬਾ ਹੁਣ ਕੀ ਕਰੀਏ ਵਾਢ ਕਲੇਜੇ ਪਲ ਪਲ ਉਠੇ ਭੜਕੇ ਬਿਰਹੋਂ ਨਾਰ ਰੱਬਾ ਹੁਣ ਕੀ ਕਰੀਏ ਉਠ ਗਏ ਗਵਾਢੋਂ ਯਾਰ ਰੱਬਾ ਹੁਣ ਕੀ ਕਰੀਏ ਬੁਲ੍ਹਾਂ ਸ਼ੌਹ ਪਿਆਰੇ ਬਾਝੋਂ ਨਾ ਰਹੇ ਪਾਰ ਉਰਾਰ...

ਚੰਨ ਦੀ ਚਾਨਣੀ ਬਟਾਲਵੀ

ਚੰਨ ਦੀ ਚਾਨਣੀ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ ਪੜ੍ਹੀਏ ਤਾਂ ਤੇਰਾ ਖਤ ਹੈ,ਸੁਣੀਏ ਤਾਂ ਤੇਰੀ ਸੋਅ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ ਦੀ ਲੋਅ ਹੈ ਜੋ ਤੂੰ ਉਮਰ ਭਰ ਜਗਾਏ, ਤੇ ਦਰੀਂ ਘਰੀਂ ਟਿਕਾਏ ਤੇਰੇ ਚਿਹਰੇ ਉੱਤੇ ਅੱਜ ਵੀ, ਓਹਨਾ ਦੀਵਿਆਂ ਦੀ ਲੋਅ ਹੈ ਇਹ ਜੋ ਚੰਨ ਦੀ ਚਾਨਣੀ ਹੈ,ਇਹ ਜੋ ਤਾਰਿਆਂ...

ਆਸ ਬਟਾਲਵੀ

ਆਸ ਨੀ ਜਿੰਦੇ ਤੇਰਾ ਯਾਰ, ਮੈਂ ਤੈਨੂੰ ਕਿੰਜ ਮਿਲਾਵਾਂ ! ਕਿੱਥੋਂ ਨੀ ਮੈਂ ਸ਼ੱਤਬਰਗੇ ਦੀ, ਤੈਨੂੰ ਮਹਿਕ ਪਿਆਵਾਂ ! ਕਿਹੜੀ ਨਗਰੀ ‘ਚ ਤੇਰੇ ਚੰਨ ਦੀ- ਡਲੀ ਵੱਸਦੀ ਹੈ ਜਿੰਦੇ ? ਕਿੱਤ ਵੱਲੇ ਨੀ ਅਜ ਨੀਝਾਂ ਦੇ- ਮੈਂ ਕਾਗ ਉਡਾਵਾਂ ? ਚੰਗਾ ਹੈ ਹਸ਼ਰ ਤੱਕ ਨਾ ਮਿਲੇ ਮੋਤੀਆਂ ਵਾਲਾ, ਦੂਰੋਂ ਹੀ ਸ਼ਬਦ ਭੇਹਰੀ ਦਾ ਲੱਗਦਾ ਹੈ ਸੁਹਾਵਾਂ !...

ਰੁੱਖ ਬਟਾਲਵੀ

ਰੁੱਖ ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ ਕੁਝ ਰੁੱਖ ਲਗਦੇ ਮਾਵਾਂ ਕੁਝ ਰੁੱਖ ਨੂੰਹਾਂ ਥੀਏ ਲਗਦੇ ਕੁਝ ਰੁੱਖ ਵਾਂਗ ਭਰਾਵਾਂ ਕੁਝ ਰੁੱਖ ਮੇਰੇ ਬਾਬੇ ਵਾਕਣ ਪੱਤਰ ਟਾਵਾਂ ਟਾਵਾਂ ਕੁਝ ਰੁੱਖ ਮੇਰੀ ਦਾੜ੍ਹੀ ਵਰਗੇ ਚੂਰੀ ਪਾਵਾਂ ਕਾਵਾਂ ਕੁਝ ਰੁੱਖ ਯਾਰਾਂ ਵਰਗੇ ਲਗਦੇ ਚੁੰਮਾਂ ਤੇ ਗਲ ਲਾਵਾਂ ਇਕ ਮੇਰੀ ਮਹਿਬੂਬਾ ਵਾਕਣ ਮਿੱਠਾ ਅਤੇ ਦੁਖਾਵਾਂ...