ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਪਿਆਰ ਦਾ ਪ੍ਰਗਟਾਵਾ

ਪਿਆਰ ਦਾ ਪ੍ਰਗਟਾਵਾ – ਜਿੰਦਗੀ ਅਤੇ ਸਬੰਧਾਂ ਦੀ ਚੋਣ ਕੀ ਅਸੀਂ ਇਸ ਕਾਬਲ ਹਾਂ ਕਿ ਆਪਣੀ ਇੱਛਾ ਅਨੁਸਾਰ ਹਾਲਾਤ ਚੁਣ ਸਕੀਏ ਜਾਂ ਇੱਛਾ ਅਨੁਸਾਰ ਹਾਲਾਤ ਬਣਾ ਸਕੀਏ। ਇਹ ਆਤਮ-ਪ੍ਰਕਾਸ਼ ਦੀ ਤਾਕਤ ਨਾਲ ਸੰਭਵ ਹੈ। ਇਸ ਦਾ ਪ੍ਰਗਟਾਵਾ ਮਨੋਵਵਿਗਿਆਨ ਜਾਂ ਆਧਿਆਤਮ ਵਿਸ਼ੇ ਦਾ ਸਹਾਇਤਾ ਨਾਲ ਵੇਖਿਆ ਜਾ ਸਕਦਾ ਹੈ। ਇਹ ਕੋਈ ਨਵੀਂ ਤਰਕੀਬ ਨਹੀਂ ਹੈ...

ਸਹੀ ਸਾਥੀ ਦੀ ਚੋਣ

ਸਹੀ ਸਾਥੀ ਦੀ ਚੋਣ ਵਿਚ ਗਲਤੀ ਦਾ ਅਸਰ ਅਸੀਂ ਅਣਜਾਣੇ ਵਿਚ ਆਪਣੇ ਸਾਥੀ ਦੀ ਚੋਣ ਕਰ ਲੈਂਦੇ ਹਾਂ ਜਦ ਅਸੀਂ ਉਸ ਵੱਲ ਆਕਰਸ਼ਤ ਹੁੰਦੇ ਹਾਂ। ਇਸ ਪਿੱਛੇ ਕਈ ਕਾਰਨ ਹੁੰਦੇ ਹਨ, ਸਾਕਾਰਾਤਮਕ ਅਤੇ ਨਿਸ਼ੇਧਾਤਮਕ ਵੀ। ਅਸੀਂ ਕਿਉਂ ਕਿਸੇ ਨੂੰ ਆਪਣੀ ਜਿੰਦਗੀ ਵਿਚ ਲੈ ਆਉਂਦੇ ਹਾਂ ਜੋ ਸਾਡੇ ਲਈ ਕਾਮਯਾਬ ਸਬੰਧ ਅਤੇ ਖੁਸ਼ੀ ਹਾਸਲ ਕਰਨਾ ਮੁਸ਼ਕਲ ਬਣਾ...

ਇੱਕ ਤਰਫਾ ਪਿਆਰ

ਇਕ-ਤਰਫਾ ਪਿਆਰ ਅਸੀਂ ਕਿਸੇ ਨਾਲ ਪਿਆਰ ਵਿਚ ਪੈ ਜਾਂਦੇ ਹਾਂ ਪਰੰਤੂ ਉਹ ਸਾਨੂੰ ਉਹ ਪਿਆਰ ਵਾਪਸ ਨਹੀਂ ਕਰਦੇ ਤਾਂ ਇਹ ਇਕਤਰਫਾ ਜਾਂ ਅਮੋੜਵਾਂ ਪਿਆਰ ਉਦੋਂ ਹੁੰਦਾ ਹੈ। ਇਹ ਬਹੁਤ ਦਰਦ ਭਰਿਆ ਰਾਹ ਹੈ। ਅਜਿਹਾ ਪਿਆਰ ਬਹੁਤ ਕਮਜੋਰ ਹੁੰਦਾ ਹੈ। ਅਜਿਹੇ ਹਾਲਾਤ ਵਿਚ ਇਕ ਸਾਥੀ ਕਿਸੇ ਨਾਲ ਪਿਆਰ ਵਿਚ ਪੈ ਜਾਂਦਾ ਹਾਂ, ਦੂਸਰਾ ਸਾਥੀ ਉਸਦਾ ਪਿਆਰ...

ਰੋਮਾਂਟਿਕ ਰਿਸ਼ਤਿਆਂ ਵਿੱਚ ਸੋਝੀ

ਭਾਵਨਾਤਮਕ ਸਮਝ ਰੋਮਾਂਟਿਕ ਰਿਸ਼ਤਿਆਂ ਬਾਰੇ ਇਹ ਕੀ ਦੱਸਦੀ ਹੈ। ਇਹ ਮਹਿੰਗਾਈ ਦਾ ਦੌਰ ਵੀ ਆਪਸੀ ਸਬੰਧਾਂ ਵਿਚ ਮੌਜੂਦਾ ਮੁਸ਼ਕਲ ਦਾ ਮੁੱਖ ਕਾਰਨ ਬਣ ਗਿਆ ਹੈ। ਅਸੀਂ ਇਸ ਨੂੰ ਕਿਵੇਂ ਪਾਰ ਕਰ ਸਕਾਂਗੇ ਅਤੇ ਆਪਣੀ ਜਿੰਦਗੀ ਵਿਚ ਹਰ ਲੋੜੀਂਦੀ ਵਸਤੂ ਦੀ ਬਹੁਤਾਤ ਲਿਆ ਸਕਾਂਗੇ। ਅਸੀਂ ਵੇਖ ਰਹੇ ਹਾਂ ਕਿ ਅਜ ਕਲ ਲਾਲਚ ਵਧ ਗਿਆ ਹੈ ਅਤੇ ਸਭ ਲੋਕ...

ਸ਼ਾਂਤੀ ਦਾ ਸਫਰ

ਸ਼ਾਂਤੀ ਨਾਲ ਜਿੰਦਗੀ ਜਿਉਣਾ ਅੱਜ ਦੇ ਅਰਾਜਕਤਾ ਦੇ ਸਮੇਂ, ਬੇਫਿਕਰੀ ਨਾਲ ਜਿੰਦਗੀ ਜਿਉਣਾ ਅਸੰਭਵ ਲਗਦਾ ਹੈ। ਜਿਆਦਾਤਰ ਲੋਕ ਡਰ ਅਤੇ ਅਨਿਸ਼ਚਿਤਤਾ ਵਿਚ ਜਿਉਂ ਰਹੇ ਹਨ ਇਸ ਲਈ ਸ਼ਾਂਤ ਜਿੰਦਗੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬੇਫਿਕਰੀ, ਅਸ਼ਾਂਤੀ ਦੇ ਸ਼ਬਦ ਸਾਨੂੰ ਆਪਣੀ ਜਿੰਦਗੀ ਦੇ ਸ਼ਬਦਕੋਸ਼ ਵਿਚੋਂ ਕੱਢਣੇ ਪੈਣਗੇ ਅਤੇ ਆਰਾਮ ਦੀ ਜਿੰਦਗੀ...