by admin | Aug 6, 2023 | ਜੀਵਨੀਆਂ
ਚਰਨ ਸਿੰਘ ਸ਼ਹੀਦ (1891-1935) ਪੰਜਾਬੀ ਕਾਵਿ-ਖੇਤਰ ਵਿਚ ਹਾਸ-ਰਸ ਦਾ ਸੰਚਾਰ ਕਰਨ ਵਾਲੇ ਕਵੀ ਚਰਨ ਸਿੰਘ ਸ਼ਹੀਦ ਦਾ ਜਨਮ ਅਕਤੂਬਰ, 1891 ਈ. ਨੂੰ ਅਮ੍ਰਿਤਸਰ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਸ. ਸੂਬਾ ਸਿੰਘ ਸੀ। ਇਸ ਕਰਕੇ ਇਨ੍ਹਾਂ ਨੇ ਆਪਣਾ ਪੂਰਾ ਨਾਂ ਸੂਬਾ ਸਿੰਘ ਚਰਨ ਸਿੰਘ ਸ਼ਹੀਦ ਰੱਖਿਆ ਅਤੇ ਸੰਖੇਪ ਤੌਰ ਤੇ ਐਸ.ਐਸ.ਚਰਨ ਸਿੰਘ...
by admin | Aug 6, 2023 | ਜੀਵਨੀਆਂ
ਬਿਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ (ਡਾ. ਮਨਜੀਤ ਸਿੰਘ ਬੱਲ) ਸ਼ਿਵ ਕੁਮਾਰ ਦਾ ਜਨਮ 23 ਜੁਲਾਈ ਸੰਨ 1936 ਨੂੰ ਜੰਮੂ-ਕਸ਼ਮੀਰ ਦੀ ਹੱਦ ਨਾਲ ਲੱਗਦੇ ਸ਼ਕਰਗੜ੍ਹ ਤਹਿਸੀਲ ਦੇ ਬੜਾ ਪਿੰਡ ਲੋਹਤੀਆਂ ਵਿੱਚ ਹੋਇਆ ਸੀ। ਉਸਦੇ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ, ਮਾਲ ਮਹਿਕਮੇ ਵਿੱਚ ਪਹਿਲਾਂ ਪਟਵਾਰੀ ਰਹੇ, ਬਾਅਦ ਵਿੱਚ ਕਾਨੂੰਗੋ ਅਤੇ ਸੇਵਾ...
by admin | Aug 6, 2023 | ਜੀਵਨੀਆਂ
ਧਨੀ ਰਾਮ ਚਾਤ੍ਰਿਕ (1876-1954) ਲਾਲਾ ਧਨੀ ਰਾਮ ਚਾਤ੍ਰਿਕ ਦਾ ਜਨਮ ਪਿੰਡ ਪੱਸੀਆਂ ਜਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਚ ਅਕਤੂਬਰ, 1876 ਈ. ਨੂੰ ਲਾਲਾ ਪੋਹੂ ਮੱਲ ਦੇ ਘਰ ਹੋਇਆ। ਪ੍ਰਾਇਮਰੀ ਤੱਕ ਸਿੱਖਿਆ ਆਪਣੇ ਪਿੰਡ ਵਿਚ ਪ੍ਰਾਪਤ ਕੀਤੀ। ਪਿਤਾ ਪਾਸੋਂ ਗੁਰਮੁਖੀ ਲਿਪੀ ਸਿੱਖੀ। ਛੋਟੇ ਹੁੰਦਿਆਂ ਉਹ ਆਪਣੇ ਚਾਚੇ ਦੇ ਕੰਧਾੜੇ ਚੜ੍ਹ ਕੇ...
by admin | Aug 6, 2023 | ਜੀਵਨੀਆਂ
ਸੂਬਾ ਸਿੰਘ (1912-1981) ਪੰਜਾਬੀ ਵਿੱਚ ਜਿਸ ਨੂੰ “ਪਾਪੜ ਵੇਲਣਾ” ਆਖਦੇ ਹਨ, ਉਹ ਸੂਬਾ ਸਿੰਘ ਦੇ ਹਿੱਸੇ ਆਇਆ ਹੈ। ਉਸ ਨੇ ਐਮ.ਏ. (ਹਿਸਾਬ) ਕੀਤੀ ਅਤੇ ਫਿਰ ਫੌਜ ਵਿੱਚ ਭਰਤੀ ਹੋ ਗਿਆ। ਜਾਪਾਨੀਆਂ ਦੀ ਕੈਦ ਕੱਟੀ। ਉਹ ਅਖ਼ਬਾਰ ਦਾ ਸੰਪਾਦਕ ਅਤੇ ਫਿਰ ਲੋਕ ਸੰਪਰਕ ਵਿਭਾਗ ਦਾ ਅਧਿਕਾਰੀ ਰਿਹਾ। ਉਪਰੰਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ...
by admin | Aug 6, 2023 | ਜੀਵਨੀਆਂ
ਬਾਵਾ ਬਲਵੰਤ (1915-1972) ਬਾਵਾ ਬਲਵੰਤ ਦਾ ਜਨਮ ਪਿੰਡ ਨੇਸ਼ਟਾ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਆਪ ਨੂੰ ਸਕੂਲ ਵਿੱਚ ਦਾਖਲ ਹੋ ਕੇ ਵਿੱਦਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਲਈ ਮੁੱਢਲੀ ਵਿੱਦਿਆ ਪਾਂਧੇ ਕੋਲੋਂ ਹੀ ਪ੍ਰਾਪਤ ਕੀਤੀ। ਰੋਜ਼ੀ ਲਈ ਮੁਨੀਮੀ ਤੋਂ ਲੈ ਕੇ ਗੱਤੇ ਦੇ ਡੱਬੇ ਬਣਾਉਣ ਅਤੇ ਚੰਦੇ ਠੇਕਣ ਦਾ ਕੰਮ ਵੀ...