by admin | Aug 6, 2023 | ਮਾਂ-ਬੋਲੀ, ਲੇਖ
ਬਾਲ-ਸਾਹਿਤ ਕਿਹੋ ਜਿਹਾ ਹੋਣਾ ਚਾਹੀਦਾ ਹੈ? ਡਾ. ਹਰਸ਼ਿੰਦਰ ਕੌਰ ਬਾਲ-ਸਾਹਿਤ ਬਾਰੇ ਕੁੱਝ ਕਹਿਣਾ ਮੇਰੇ ਲਈ ਅੰਗਿਆਰ ਉਤੇ ਤੁਰਨ ਜਿਹਾ ਹੈ, ਕਿਉਂਕਿ ਮੇਰੇ ਹਰ ਲਫ਼ਜ਼ ਦੀ ਤੁਲਨਾ ਮੇਰੇ ਪਾਪਾ ਜੀ ਪ੍ਰੋ. ਪ੍ਰੀਤਮ ਸਿੰਘ ਜੀ ਨਾਲ ਕੀਤੀ ਜਾਵੇਗੀ, ਜਿਨ੍ਹਾਂ ਬਾਲ-ਸਾਹਿਤ ਘੜਨ ਲੱਗਿਆਂ ਇਤਿਹਾਸ ਰਚਿਆ ਸੀ। ਇਸੇ ਹੀ ਤਰ੍ਹਾਂ ਬਾਲ-ਸਾਹਿਤ ਦੇ ਅਨੇਕ...
by admin | Aug 6, 2023 | ਲੇਖ
ਮੇਰੇ ਪਿੰਡ ਦਾ ਜੀਵਨ ਗਿਆਨੀ ਗੁਰਦਿੱਤ ਸਿੰਘ ਆਰੰਭਕ ਸ਼ਬਦ ਸੰਨ 1960 ਵਿਚ ਲੇਖਕ ਦੀ ਇਕ ਪੁਸਤਕ ਛਪੀ ਸੀ, ਮੇਰਾ ਪਿੰਡ । ਇਸ ਪੁਸਤਕ ਵਿਚ ਪੰਜਾਬ ਦੇ ਲੋਕ ਜੀਵਨ ਦੇ ਕਈ ਪੱਖਾਂ ਨੂੰ ਚਿਤ੍ਰਿਆ ਗਿਆ ਸੀ। ਪੁਸਤਕ ਲਿਖਣ ਸ਼ੈਲੀ ਤੇ ਵਸਤੂ ਨੂੰ ਪੰਜਾਬ ਦੇ ਲੇਖਕਾਂ ਤੇ ਦਾਨਿਆਂ ਵਲੋਂ ਪ੍ਰਵਾਨ ਕੀਤਾ ਗਿਆ। ਪੰਜਾਬ ਦੇ ਉਸ ਸਮੇਂ ਦੇ ਮੁੱਖ...
by admin | Aug 6, 2023 | ਲੇਖ
ਗਿਆਨੀ ਗੁਰਦਿੱਤ ਸਿੰਘ (ਮੇਰੇ ਪਿੰਡ ਦਾ ਮੂੰਹ ਮੱਥਾ, ਡਾਕਖ਼ਾਨਾ ਖ਼ਾਸ, ਪਿੰਡ ਦਾ ਸਕੂਲ, ਮੇਰੇ ਵੱਡ ਵਡੇਰੇ, ਮੇਰਾ ਬਚਪਨ, ਮੇਰੇ ਪਿੰਡ ਦੇ ਕੰਮ-ਧੰਦੇ, ਮੇਰੇ ਪਿੰਡ ਦੇ ਮੰਗਤੇ, ਮੇਰੇ ਪਿੰਡ ਦੇ ਇਸ਼ਟ, ਸੰਤਾਂ ਸਾਧਾਂ ਲਈ ਸ਼ਰਧਾ, ਹਾੜਾਂ ਦੇ ਦੁਪਹਿਰੇ, ਸਿਆਲਾਂ ਦੀਆਂ ਧੂਣੀਆਂ, ਤ੍ਰਿੰਝਣ) ਡਾ. ਹਰਸ਼ਿੰਦਰ ਕੌਰ (ਬਾਲ ਸਾਹਿਤ ਕਿਹੋ...
by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ, ਲੋਕ ਗੀਤ ਤੇ ਸੁਹਾਗ
ਲੋਕਗੀਤ ਵੀਰਾਂ ਬਾਝੋਂ ਸੱਥੀਂ ਸੀਰ ਨਾਹੀਂ, ਉਚੇ ਟਿੱਬੇ ਬੱਗ ਚਰੇਂਦਾ, ਵੀਰਨ ਛਮ ਛਮ ਰੋਇਆ ਹੋ, ਵੀਰਾਂ ਮਿਲਿਆਂ ਤੇ ਚੰਦ ਚੜ੍ਹ ਜਾਂਦੇ, ਭੈਣਾਂ ਮਿਲੀਆਂ ਤੇ ਲਹਿ ਜਾਂਦੀ ਡਾਂਝ ਵੇ, ਵੀਰਾ ਵੇ ਤੂੰ ਆਓ, ਸਾਡਾ ਤਾਂ ਆਉਣਾ ਭੈਣੇ ਸਹਿਜ ਮਤੇ, ਛੁੱਟੀਆਂ ਨਾ ਮਿਲੀਆਂ ਭੈਣੇਂ, ਮੇਰਾ ਵੀਰ ਮਿਲਕੇ ਜਾਣਾ ਵੇ, ਕੀਕਣ ਮਿਲਾਂ ਨੀ ਭੈਣੇ ਮੇਰੀਏ...
by admin | Aug 5, 2023 | Uncategorized
ਵੀਰਾਂ ਬਾਝੋਂ ਸੱਥੀਂ ਸੀਰ ਨਾਹੀਂ ਲੰਬੀ ਸਬਾਤ ਵਿਚ ਕੰਧ ਹੈ ਨਹੀਂ ਆਪਣੇ ਪਿਉ ਤੋਂ ਬਾਝਾਂ ਪੇਕੇ ਕੰਮ ਹੈ ਨਹੀਂ ਵੇ ਕਿਤੇ ਆ ਜੀਂ ਵੀਰਾ ਕਿਤੇ ਪਾ ਜੀਂ ਫੇਰਾ ਵੇ ਮੈਂ ਰੱਜ ਨਾ ਦੇਖਿਆ ਦੀਦਾਰ ਤੇਰਾ ਲੰਬੀ ਸਬਾਤ ਵਿਚ ਲਟੈਣ ਹੈ ਨਹੀਂ ਮਾਵਾਂ ਤੋਂ ਬਾਝਾਂ ਪੇਕੇ ਲੈਣ ਹੈ ਨਹੀਂ ਵੇ ਕਿਤੇ ਆ ਜੀਂ ਵੀਰਾ ਪੇਕੇ ਪਾ ਜੀਂ ਫੇਰਾ ਵੇ ਮੈਂ ਰੱਜ ਨਾ...