ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਮਨੀਸ਼ ਸ਼ਰਮਾ

ਯਾਦ ਮਨੀਸ਼ ਸ਼ਰਮਾ ਮਹਿਕ ਉਠਦੀ ਹੈ, ਮੇਰੇ ਲੂੰਅ- ਲੂੰਅ  ਵਿੱਚੋਂ, ਉਹਦੀ ਯਾਦ ਦੀ ਤਸਵੀਰ ਬਣਕੇ, ਮੇਰਾ ਮਾਹੀ, ਮੈਨੂੰ ਯਾਦ ਆਵਂਦਾ, ਮੇਰੀ ਭੁੱਲੀ ਵਿਸਰੀ ਤਕਦੀਰ ਬਣਕੇ, ਮਹਿਕ ਉਠਦੀ ਹੈ, ਮੇਰੇ ਲੂੰਅ- ਲੂੰਅ  ਵਿਚੋਂ ਓਹ ਭੁੱਲ ਜਾਂਦਾ ਵਿਸਾਰ ਜਾਂਦਾ, ਮੈਨੂੰ ਰਾਹਾਂ ਦੀ ਧੂਲ ਮੰਨ ਕੇ, ਬੇਸ਼ਕ ਮੇਰਾ ਪਿਆਰ ਇੱਕ ਤਰਫਾ ਹੈ, ਪਰ ਰਹਾਂਗੀ ਸਦਾ,...

ਜਰਨੈਲ ਘੁਮਾਣ

ਲੋਕਾਂ ਨੂੰ ਲੁੱਟਣ ਪਾਖੰਡੀ ਜਰਨੈਲ ਘੁਮਾਣ ਭਰੇ ਭਰੇ ਨੇ ਪੰਨੇ ਅੱਜ ਕੱਲ੍ਹ , ਸਭ ਅਖ਼ਬਾਰਾਂ ਦੇ । ਜੋਤਿਸ਼ , ਕਾਲਾ ਜਾਦੂ ਵਰਗੇ ਕੁੱਲ ਇਸ਼ਤਿਹਾਰਾਂ ਦੇ । ਲਾਲ ਕਿਤਾਬ’ ਪੜ੍ਹਨ ਵਿੱਚ ਕੋਈ  , ਮੈਥੋਂ ਮਾਹਿਰ ਨਹੀਂ । ਜੰਤਾ ਨੂੰ ਜੋਤਸ਼ੀ ਲੁੱਟਦੇ , ਨੱਥ ਪਾਉਂਦੀ ਸਰਕਾਰ ਨਹੀਂ ॥ ਲੋਕਾਂ ਨੂੰ ਲੁੱਟਣ ਪਾਖੰਡੀ , ਹੱਥ ਪਾਉਂਦੀ ਸਰਕਾਰ ਨਹੀਂ ॥...

ਰਾਮ ਕਿਸ਼ੋਰ

ਨਸ਼ਿਆਂ ਦੀਆਂ ਹਵਾਵਾਂ ਰਾਮ ਕਿਸ਼ੋਰ ਕਿਹੜੇ ਦੇਸ਼ੋਂ ਆਈਆਂ ਇਹ ਚੰਦਰੀਆਂ ਹਵਾਵਾਂ ਨੇ, ਖੁਆ ਲਏ ਵੀਰੇ ਭੈਣਾਂ ਨੇ ਕਈ ਪੁੱਤਰ ਮਾਵਾਂ ਨੇ, ਹਰ ਘਰ ਦੇ ਵਿੱਚ ਲੋਕੋ ਜ਼ਹਿਰ ਖਿੰਡਾਈ ਜਾਂਦੀਆਂ ਨੇ, ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ। ਨਸ਼ਿਆਂ ਦੀਆਂ ਹਵਾਵਾਂ ਦੇਸ਼ ਨੂੰ ਖਾਈ ਜਾਂਦੀਆਂ ਨੇ। ਕਿੰਨਾ ਸੋਹਣਾ ਲਗਦਾ ਮੇਰਾ ਦੇਸ਼ ਪੰਜਾਬ...

ਰਾਜਿੰਦਰ ਜਿੰਦ

ਬੜੇ ਬਦਨਾਮ ਹੋਏ ਰਾਜਿੰਦਰ ਜਿੰਦ ਬੜੇ ਬਦਨਾਮ ਹੋਏ ਆਂ ਇਹਨਾਂ ਮਸ਼ਹੂਰੀਆਂ ਬਦਲੇ। ਮ੍ਰਿਗ ਨੂੰ ਜਾਨ ਦੇਣੀ ਪਈ ਇਹਨਾਂ ਕਸਤੂਰੀਆਂ ਬਦਲੇ। ਕੋਈ ਘਰ-ਬਾਰ ਛੱਡ ਜਾਂਦਾ ਭਰਾ ਵੀ ਗੈਰ ਲੱਗਦੇ ਨੇ, ਕਿਸੇ ਦੇ ਬੇਲਿਆਂ ਵਿਚ ਕੌਣ ਫਿਰਦਾ ਚੂਰੀਆਂ ਬਦਲੇ। ਅਸੀਂ ਸੋਚਾਂ ‘ਚ ਸਾਰਾ ਅੱਗ ਦਾ ਸਮਾਨ ਰੱਖਦੇ ਹਾਂ, ਅਸੀਂ ਪਾਣੀ ‘ਚ ਵੀ ਪੈਟਰੋਲ...

ਇੰਦਰਜੀਤ ਪੁਰੇਵਾਲ

ਨਹੀਂ ਜ਼ਰੂਰੀ ਮਹਿਲੀਂ ਵੱਸਦੇ ਇੰਦਰਜੀਤ ਪੁਰੇਵਾਲ ਨਹੀਂ ਜ਼ਰੂਰੀ ਮਹਿਲੀਂ ਵੱਸਦੇ ਲੋਕ ਵੀ ਹੋਵਣ ਉੱਚੇ। ਝੁੱਗੀਆਂ ਵਿੱਚ ਵੀ ਫੁੱਲ ਖਿੜਦੇ ਨੇ ਮਹਿਕਾਂ ਸੰਗ ਪਰੁੱਚੇ। ਹਿਰਨ ਵਾਂਗ ਕਸਤੂਰੀ ਲੱਭਦੇ ਉਮਰ ਬੀਤ ਜਾਏ ਸਾਰੀ, ਲੱਭ ਲੈਂਦੇ ਨੇ ਜੌਹਰੀ ਪੱਥਰਾਂ ਵਿੱਚੋਂ ਮੋਤੀ ਸੁੱਚੇ। ਵੇਦ-ਕਤੇਬਾਂ ਰਿਸ਼ੀਆਂ ਮੁਨੀਆਂ ਇਹੋ ਸਬਕ ਸਿਖਾਇਆ, ਨੀਵਿਆਂ...