ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਬਲਜੀਤ ਪਾਲ ਸਿੰਘ

ਉਠ ਤੁਰੀਏ ਬਲਜੀਤ ਪਾਲ ਸਿੰਘ  ਉਠੋ ਤੁਰੀਏ ਬੈਠਿਆਂ ਨੂੰ ਦੇਰ ਹੋ ਚੁੱਕੀ ਹੈ, ਕਿਰਨਾਂ ਦਾ ਕਾਫ਼ਿਲਾ ਹੈ ਸਵੇਰ ਹੋ ਚੁੱਕੀ ਹੈ। ਢਹਿੰਦੀਆਂ ਕਲਾਵਾਂ ਨੂੰ ਆਖ ਦੇਵੋ ਅਲਵਿਦਾ ਜਿਉਣ ਵਾਲੀ ਆਰਜ਼ੂ ਦਲੇਰ ਹੋ ਚੁੱਕੀ ਹੈ। ਫ਼ਰਜ਼ ਸਾਡਾ ਸਾਰਿਆਂ ਦਾ ਉਸਨੂੰ ਹਲੂਣੀਏ, ਜ਼ਮੀਰ ਜਿਹੜੀ ਚਿਰਾਂ ਤੋਂ ਹੀ ਢੇਰ ਹੋ ਚੁੱਕੀ ਹੈ। ਸੱਚ ਦੀ ਪਗਡੰਡੀ ਉੱਤੇ...

ਬਲਵਿੰਦਰ ਕੌਰ

ਸੱਜਣਾ ਵੇ ! ਬਲਵਿੰਦਰ ਕੌਰ ਸਾਨੂੰ ਸੱਜਣਾ ਵੇ ਲਾਏ ਤੂੰ ਲਾਰੇ ਬੜੇ, ਸਾਨੂੰ ਜੋ ਜਾਨ ਤੋਂ ਵੀ ਪਿਆਰੇ ਬੜੇ। ਸਾਨੂੰ ਤੇਰੇ ਇਕਰਾਰ ਕੀਤਾ ਬੜਾ ਈ ਖੁਆਰ, ਛੱਡੇ ਤੇਰੇ ਲਈ ਅਸਾਂ ਵੇ ਨਜ਼ਾਰੇ ਬੜੇ। ਅਸੀਂ ਜੁਗਾਂ ਤੱਕ ਸੱਜਣਾ ਵੇ ਕੀਤੀ ਸੀ ਉਡੀਕ, ਰਤੀ ਕਦਰ ਨਾ ਕੀਤੀ ਲਈ ਇਸ਼ਕੇ ਨੂੰ ਲੀਕ, ਕੀਤੇ ਕਰਨ ਦੇ ਤਬਾਹ ਵੇ ਤੂੰ ਚਾਰੇ ਬੜੇ। ਜਿੰਦ ਹੋ...

ਕੁਲਦੀਪ ਸਿੰਘ ਦੀਪ

ਵਿਸਾਖੀ ਫੇਰ ਪਰਤੇਗੀ…….. ਡਾ. ਕੁਲਦੀਪ ਸਿੰਘ ਦੀਪ   ਚੇਤੇ ਆਉਂਦੀ ਹੈ ਵਿਸਾਖੀ… ਜਦ ਤੂੜੀ ਤਂਦ ਸਾਂਭਦਾ ਜੱਟ ਲਲਕਾਰੇ ਮਾਰਦਾ ਜੱਟ ਢੋਲ ਤੇ ਡੱਗਾ ਲਾਉਂਦਾ ਭੰਗੜੇ ਤੇ ਚਾਂਭੜਾਂ ਪਾਉਂਦਾ ਸੰਮ੍ਹਾਂ ਵਾਲੀ ਡਾਂਗ ਨਾਲ ਧਰਤੀ ਹਿਲਾਉਂਦਾ ਤੇ ਨੱਚ-ਟੱਪ ਕੇ ਧਮੱਚੀਆਂ ਮਚਾਉਂਦਾ ਮੇਲੇ ਆਉਂਦਾ ਸੀ ਖਰੂਦ ਪਾਉਂਦਾ ਸੀ ਤੇ ਫਿਰ...

ਸਰਬਜੀਤ ਕੌਰ

ਤੇਰੀ ਯਾਦ ਆਈ ਸਵੇਰੇ ਸਵੇਰੇ ਡਾ. ਸਰਬਜੀਤ ਕੌਰ ਸੰਧਾਵਾਲੀਆ  ਖੁਸ਼ੀ ਥਰਥਰਾਈ ਸਵੇਰੇ ਸਵੇਰੇ ਕਲੀ ਮੁਸਕਰਾਈ ਸਵੇਰੇ ਸਵੇਰੇ ਅਜੇ ਨੈਣ ਖੋਲ੍ਹੇ ਹੀ ਸਨ ਕਿ ਅਚਾਨਕ ਤੇਰੀ ਯਾਦ ਆਈ ਸਵੇਰੇ ਸਵੇਰੇ ਲਹੂ ਗੇੜ ਨੇ ਐਸੇ ਖਾਧੇ ਉਛਾਲੇ ਨਬਜ਼ ਕੰਪਕਪਾਈ ਸਵੇਰੇ ਸਵੇਰੇ ਤੇਰੇ ਨਾਮ ਨੂੰ ਪਰਸਿਆ ਬੁਲ੍ਹੀਆਂ ਨੇ ਰਿਦੇ ਪੈਲ ਪਾਈ ਸਵੇਰੇ ਸਵੇਰੇ ਪਪੀਹੇ ਦੀ...

ਜੋਤੀ ਮਾਨ

ਦੁਨੀਆ ਜੋਤੀ ਮਾਨ ਇਹ ਦੁਨੀਆ ਕੀ ਹੈ ਦਿਲ ਵਿਚ ਆਉਂਦਾ ਬੜਾ ਖਿਆਲ ਜੇ ਮੈਂ ਆਪਣੇ ਮਨ ਚੋਂ ਦੁਨੀਆ ਸ਼ਬਦ ਮਿਟਾ ਦੇਵਾਂ ਲਗਦਾ ਮੈਂ ਅਪਣਾ ਇਹ ਵਜ਼ੂਦ ਗਵਾ ਦੇਵਾਂ ਕੁਝ ਪਾਉਣ ਦੀ ਚਾਹਤ ਖੋਹਣ ਤੇ ਕਮੀ ਤਾਂ ਦੁਨੀਆ ਕਰਕੇ ਹੈ ਜਿੱਤਣ ਦੀ ਖੁਸ਼ੀ ਤੇ ਹਾਰ ਦਾ ਦੁੱਖ ਵੀ ਦੁਨੀਆ ਵਿੱਚ ਹੀ ਹੁੰਦਾ ਹੈ ਫਿਰ ਦੁਨੀਆ ਕੀ ਹੈ ਦੁਨੀਆ ਇਕ ਪਲੇਟਫਾਰਮ ਹੈ...