ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਸੁਰਜੀਤ ਪਾਤਰ

ਇੱਕ ਲਰਜ਼ਦਾ ਨੀਰ ਸੁਰਜੀਤ ਪਾਤਰ ਇੱਕ ਲਰਜ਼ਦਾ ਨੀਰ ਸੀ, ਉਹ ਮਰ ਕੇ ਪੱਥਰ ਹੋ ਗਿਆ | ਦੂਸਰਾ ਇਸ ਹਾਦਸੇ ਤੋਂ, ਡਰ ਕੇ ਪੱਥਰ ਹੋ ਗਿਆ | ਤੀਸਰਾ ਇਸ ਹਾਦਸੇ ਨੂੰ ਕਰਨ, ਲੱਗਿਆ ਸੀ ਬਿਆਨ ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ | ਇੱਕ ਸ਼ਾਇਰ ਬਚ ਗਿਆ ਸੀ, ਸੰਵੇਦਨਾ ਸੰਗ ਲਰਜਦਾ ਏਨੇ ਪੱਥਰ ਉਹ ਗਿਣਤੀ ਕਰਕੇ , ਪੱਥਰ ਹੋ ਗਿਆ | ਮੌਤ ਦੇ...

ਸਾਧੂ ਸਿੰਘ ਹਮਦਰਦ

ਯਾਦਾਂ ਦੀ ਖੁਸ਼ਬੋ – 1 ਸਾਧੂ ਸਿੰਘ ਹਮਦਰਦ ਹਵਾ ਬੇਵਫ਼ਾਈ ਦੀ ਵਗਦੀ ਰਹੀ। ਮੁਹੱਬਤ ਦੀ ਪਰ ਜੋਤ ਜਗਦੀ ਰਹੀ. ਨਦੀ ਇਸ਼ਕ ਦੇ ਗ਼ਮ ਦੀ ਵਗਦੀ ਰਹੀ। ਮਿਰੀ ਮੌਜ ਤੇ ਮੌਜ ਲਗਦੀ ਰਹੀ। ਮਿਰੇ ਨਾਲ ਕਿਉਂ ਵੈਰ ਕਰਦਾ ਰਿਹਾ ਜ਼ਮਾਨੇ ਨੂੰ ਕੀ ਮਾਰ ਵਗਦੀ ਰਹੀ। ਤੂੰ ਹੁੰਦਾ ਗਿਆ ਹੋਰ ਨੇੜੇ ਮਿਰੇ ਦਵੈਤੀ ਨੂੰ ਅਗ ਹੋਰ ਲਗਦੀ ਰਹੀ। ਅਸੀਂ ਉਹਦੇ ਗੁੱਸੇ...

ਅੰਮ੍ਰਿਤਾ ਪ੍ਰੀਤਮ ਕਵਿਤਾਵਾਂ

ਅੱਜ ਆਖਾਂ ਵਾਰਿਸ ਸ਼ਾਹ ਨੂੰ ਅਮ੍ਰਿਤਾ ਪ੍ਰੀਤਮ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ, ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ, ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ, ਉਠ ਦਰਮਾਨਦਾਂ ਦਿਆਂ ਦਰਦਿਆ ਉਠ ਤੱਕ ਅਪਣਾ ਪੰਜਾਬ, ਅੱਜ ਬੇਲੇ...

ਵਿਧਾਤਾ ਸਿੰਘ ਤੀਰ

ਸਾਵਣ ਵਿਧਾਤਾ ਸਿੰਘ ਤੀਰ ਸਾਵਣ ਵਿਚ ਮੌਜਾਂ ਬਣੀਆਂ ਹਨ। ਬਦਲਾਂ ਨੇ ਤਾਣੀਆਂ ਤਣੀਆਂ ਹਨ। ਫੌਜਾਂ ਲੱਥੀਆਂ ਘਣੀਆਂ ਹਨ। ਕਿਰ ‘ਕਿਣ ਮਿਣ’ ਲਾਈ ਕਣੀਆਂ ਗਨ। ਮੱਟ ਡੁਲ੍ਹਿਆ ਅੰਮ੍ਰਿਤ ਰਸ ਦਾ ਹੈ। ਛਮ! ਛਮ! ਛਮ! ਸਾਵਣ ਵਸਦਾ ਹੈ। ਔਹ! ਕਾਲੀ ਬੋਲੀ ਰਾਤ ਪਈ। ਇੰਦਰ ਦੀ ਢੁੱਕ ਬਰਾਤ ਪਈ। ਲਾੜੀ ਬਣਦੀ ਬਰਸਾਤ ਪਈ। ਬਿਜਲੀ ਆ ਕਰਦੀ ਝਾਤ ਪਈ। ਇਹ...

ਗਿਆਨੀ ਗੁਰਮੁਖ ਸਿੰਘ

ਭਾਰਤ ਮਾਂ ਦਾ ਸਿਪਾਹੀ ਪੁੱਤਰ ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਉਸ ਦੀਆਂ ਛਾਵਾਂ ਵਿਚ ਪਲਿਆਂ ਦੀ, ਹੋ ਗਈ ਆਪਣਾ ਇਤਨੀ ਛਾਂ। ਜਿਸ ਦੇ ਹੇਠਾਂ ਬਹਿ ਕੇ, ਸੌਂ ਕੇ, ਸੁਖ ਦਾ ਸਾਹ ਲੈ ਸਕਦੀ ਮਾਂ। ਜਿਸ ਨੂੰ ਉਸ ਨੇ ਛਾਤੀ ਉਤੇ। ਹੌਲੇ ਹੌਲੇ ਤੁਰਨ ਸਿਖਾਇਆ। ਮਾਂ ਦੀ ਰਾਖੀ ਦੇ ਲਈ ਉਹ ਅੱਜ, ਤੱਤਪਰ ਦਿੱਸੇ ਮਾਂ ਦਾ ਜਾਇਆ। ਮਿਠੀ ਮਮਤਾ, ਗੋਦ...