by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ
ਆਸ਼ਾ ਹੀਰਾ ਸਿੰਘ ਦਰਦ ਆਸ਼ਾ ਦੀ ਦੇਵੀਏ ਨੀ, ਤੇਰਾ ਹਾਂ ਮੈ ਪੁਜਾਰੀ। ਤੇਰੀ ਹੀ ਭਗਤਿ ਅੰਦਰ, ਆਯੂ ਗੁਜ਼ਾਰਾਂ ਸਾਰੀ। ਡਾਇਣ ਨਿਰਾਸਤਾ ਦੀ, ਆਵੇ ਨਾ ਮੇਰੇ ਨੇੜੇ। ਧਰਤੀ ਹੈ ਦੌੜ ਮੇਰੀ, ਆਕਾਸ਼ ਹੈ ਉਡਾਰੀ। ਬੁਤਾਂ ਤੇ ਮੂਰਤਾਂ ਦੀ ਛਡੀ ਮੈਂ ਪੂਜਾ ਕਰਨੀ। ਤੇਰੀ ਹੀ ਲੜ ਪਕੜ ਕੇ, ਤਰਨੀ ਹੈ ਮੈਂ ਵਿਤਰਨੀ। ਤੈਨੂੰ ਹੀ ਮਨ ਮੰਦਰ ਦੇ, ਮੈਂ ਤਖਤ...
by admin | Aug 5, 2023 | Uncategorized
ਪਹਿਲ ਚਰਨ ਸਿੰਘ ਸ਼ਹੀਦ ਜਾਨਵਰਾਂ ਦੇ ਹਸਪਤਾਲ ਵਿਚ, ਬੁੱਧੂ ਖੋਤਾ ਲਿਆਇਆ, ਡਾਕਦਾਰ ਨੇ ਦੇਖ ਬਿਮਾਰੀ, ਨੁਸਖਾ ਲਿਖ ਪਕੜਾਇਆ। ਕਹਿਣ ਲੱਗਾ ਇਹ ਚੀਜ਼ਾਂ ਪੀਹ ਕੇ, ਇਕ ਨਲਕੀ ਵਿਚ ਪਾਈਂ, ਨਲਕੀ ਇਸ ਦੀ ਨਾਸ ਵਿਚ ਰਖ, ਫੂਕ ਜ਼ੋਰ ਦੀ ਲਾਈਂ। ਏਹ ਨਸਵਾਰ ਨਾਸ ਦੀ ਰਾਹੀਂ, ਜਦੋਂ ਮਗਜ਼ ਵਿਚ ਜਾਊ, ਤੇਰੇ ਇਸ ਖੋਤੇ ਨੂੰ, ਅਰਬੀ ਘੋੜੇ ਵਾਂਗ ਬਣਾਊ।...
by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ
ਸਾਉਣ (ਮਾਝੇ ਦੇ ਇੱਕ ਪਿੰਡ ਵਿੱਚ) ਲਾਲਾ ਧਨੀ ਰਾਮ ਚਾਤ੍ਰਿਕ ਸਾਉਣ ਮਾਹ, ਝੜੀਆਂ ਗਰਮੀ ਝਾੜ ਸੁੱਟੀ, ਧਰਤੀ ਪੁੰਗਰੀ, ਟਹਿਕੀਆਂ ਡਾਲੀਆਂ ਨੇ। ਰਾਹ ਰੋਕ ਲਏ ਛੱਪੜਾਂ-ਟੋਭਿਆਂ ਨੇ, ਨਦੀਆਂ ਨਾਲੀਆਂ ਜੂਹਾਂ ਹੰਘਾਲੀਆਂ ਨੇ। ਧਾਈਂ ਉੱਸਰੇ, ਨਿੱਸਰੀ ਚਰ੍ਹੀ ਮੱਕੀ, ਤੇ ਕਪਾਹੀਂ ਨਾ ਜਾਣ ਸੰਭਾਲੀਆਂ ਨੇ। ਜੰਮੂ ਰਸੇ, ਅਨਾਰ ਵਿਚ ਆਈ ਸ਼ੀਰੀਂ,...
by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ
ਬੁਲ੍ਹੇ ਸ਼ਾਹ ਦੀਆਂ ਕਾਫੀਆਂ ਉਠ ਜਾਗ ਘੁਰਾੜੇ ਮਾਰ ਨਹੀਂ ਇਕ ਰੋਜ਼ ਜਹਾਨੋਂ ਜਾਣਾ ਹੈ ਜਾ ਕਬਰੇ ਵਿਚ ਸਮਾਣਾ ਹੈ ਤੇਰਾ ਗੋਸ਼ਤ ਕੀੜਿਆਂ ਖਾਣਾ ਹੈ ਕਰ ਚੇਤਾ ਮ੍ਰਿਗ ਵਿਸਾਰ ਨਹੀਂ ਉਠ ਜਾਗ ਘੁਰਾੜੇ ਮਾਰ ਨਹੀਂ ਇਹ ਸੋਣ ਤੇਰੇ ਦਰਕਾਰ ਨਹੀਂ। ਤੇਰਾ ਸਾਹਾ ਨੇੜੇ ਆਇਆ ਹੈ ਕੁਝ ਚੋਲੀ ਦਾਜ ਰੰਗਾਇਆ ਹੈ ਕੀਹ ਅਪਨਾ ਆਪ ਵੰਜਾਇਆ ਹੈ ਐ...
by admin | Aug 5, 2023 | ਕਵਿਤਾਵਾਂ/ਗਜ਼ਲਾਂ/ਗੀਤ
ਕਵਿਤਾ ਬਾਰੇ ਜਾਣਕਾਰੀ ਸ਼ਿਵ ਕੁਮਾਰ ਬਟਾਲਵੀ (ਗ਼ਮਾਂ ਦੀ ਰਾਤ, ਰੁੱਖ, ਆਸ, ਚੰਨ ਦੀ ਚਾਨਣੀ) ਬੁਲੇ ਸ਼ਾਹ (ਕਾਫੀਆਂ) (ਉੱਠ ਜਾਗ ਘੁਰਾੜੇ ਮਾਰ ਨਹੀਂ, ਉਠ ਗਏ ਗਵਾਂਢੋਂ ਯਾਰ, ਇਕ ਰਾਂਝਾ ਮੈਨੂੰ ਲੋੜੀਦਾ, ਆਓ ਨੀ ਸੱਯੀਓ ਰਲ ਦਿਓ ਨੀ ਵਧਾਈ, ਬੱਸ ਕਰ ਜੀ ਹੁਣ ਬੱਸ ਕਰ ਜੀ, ਬੁਲ੍ਹਿਆ ਕੀਹ ਜਾਣਾ ਮੈਂ ਕੌਣ, ਬੌਹੜੀਂ ਵੇ ਤਬੀਬਾ, ਪੀਆ...