by admin | Aug 5, 2023 | ਕਹਾਣੀਆਂ
ਧੋਬੀ ਦੇ ਕੁੱਤੇ ਸ਼ਿਵਚਰਨ ਜੱਗੀ ਕੁੱਸਾ ਦੀ ਕਹਾਣੀ ਬਿੱਕਰ ਸਿੰਘ ਦੇ ਘਰ ਗਹਿਮਾ-ਗਹਿਮੀ ਸੀ। ਉਸ ਦੇ ਯਾਰ-ਮਿੱਤਰ ਦੂਰੋਂ-ਦੂਰੋਂ ‘ਖ਼ਬਰ’ ਲੈਣ ਲਈ ਆਏ ਸਨ। ਬੀਬੀਆਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਗਪਲ-ਗਪਲ ਖਾ ਰਹੀਆਂ ਸਨ। ਬਿੱਕਰ ਸਿੰਘ ਡਰਾਇੰਗ-ਰੂਮ ਵਿਚ ਬੈਠਾ ਜੁੰਡਲੀ ਦਿਆਂ ਯਾਰਾਂ ਨਾਲ ਵਿਸਕੀ ਪੀ ਰਿਹਾ ਸੀ। ਪਤਾ...
by admin | Aug 5, 2023 | ਕਹਾਣੀਆਂ
ਮੋਈਆਂ ਹੋਈਆਂ ਚਿੜੀਆਂ ਰੋਜ਼ੀ ਸਿੰਘ ਅਜੇ ਕੱਲ ਹੀ ਤਾਂ ਸੀ ਉਸ ਨੇ ਵਰਾਂਡੇ ਦੀ ਛੱਤ ਚੋਂ ਇਹ ਸਾਰੇ ਕੱਖ ਕੱਢ ਕੇ ਬਾਹਰ ਸੁੱਟੇ ਸੀ ਤੇ ਹੁਣ ਫੇਰ….! ਇਹ ਚਿੜੀਆਂ ਵੀ ਬੜੀਆਂ ਢੀਠ ਨੇ ਉਸ ਸੋਚਿਆ ਤੇ ਫਿਰ ਗਾਡਰ ਨਾਲ ਲਮਕਦੇ ਕੱਖਾਂ, ਤੀਲਿਆਂ ਨੂੰ ਖਿੱਚ ਕੇ ਥੱਲੇ ਸਿੱਟ ਦਿੱਤਾ। ਉਹ ਪਿਛਲੇ ਕਈ ਦਿਨਾਂ ਤੋਂ ਛੱਤ ਵਿਚਲੇ...
by admin | Aug 5, 2023 | ਕਹਾਣੀਆਂ
ਪੀਲੇ ਲੱਡੂ ਬਲਵੰਤ ਗਾਰਗੀ ਪੂਰੋ ਖੇਤ ਜਾਣ ਲੱਗੀ ਤਾਂ ਉਸ ਨੇ ਜੰਗੀਰ ਨੂੰ ਆਖਿਆ, “ਮੇਰੇ ਨਾਲ ਚਲੇਂਗਾ? ਲੱਡੂ ਦਿਆਂਗੀ ਖਾਣ ਨੂੰ।” ਜੰਗੀਰ ਗਲੀ ਵਿਚ ਰੀਠੇ ਖੇਡ ਰਿਹਾ ਸੀ। ਰੀਠੇ ਹੂੰਝ ਕੇ ਖੀਸੇ ਵਿਚ ਪਾਏ ਤੇ ਪੂਰੋ ਨਾਲ ਤੁਰ ਪਿਆ। ਪੂਰੋ ਜੱਟਾਂ ਦੀ ਜੁਆਨ ਕੁੜੀ ਸੀ ਜੋ ਗਿੱਧਾ ਪਾਉਣ ਤੇ ਪੀਂਘ ਝੂਟਣ ਵਿਚ ਸਭ ਤੋਂ ਅੱਗੇ ਸੀ।...
by admin | Aug 5, 2023 | ਕਹਾਣੀਆਂ
ਪਿਆਜ਼ੀ ਚੁੰਨੀ ਬਲਵੰਤ ਗਾਰਗੀ ਡਾਕਟਰ ਪਸ਼ੌਰਾ ਸਿੰਘ ਵਿਚ ਖ਼ਾਨਦਾਨੀ ਅਣਖ ਤੇ ਖੜਕਾ-ਦੜਕਾ ਸੀ। ਜਦ ਉਸ ਨੂੰ ਪਤਾ ਲੱਗਾ ਕਿ ਉਸ ਦੀ ਬੀਵੀ ਕਲਾ, ਕਲਾਲਾਂ ਦੇ ਮੁੰਡੇ ਨਾਲ ਰਲੀ ਹੋਈ ਹੈ, ਤਾਂ ਉਹ ਲੋਹਾ-ਲਾਖਾ ਹੋ ਗਿਆ। ਉਸ ਨੇ ਬੀਵੀ ਨੂੰ ਕੁੱਟਿਆ, ਪਾਵਿਆਂ ਹੇਠ ਹੱਥ ਦੇ ਕੇ ਤਸੀਹੇ ਦਿੱਤੇ ਤੇ ਫਿਰ ਗੁੱਸੇ ਵਿਚ ਝੱਗਾਂ ਛੱਡਦਾ ਹੋਇਆ...
by admin | Aug 5, 2023 | ਕਹਾਣੀਆਂ
ਵੱਡੀ ਸੱਧਰ ਬਲਵੰਤ ਗਾਰਗੀ ਸ਼ਾਂਤਾ ਦੀ ਸਭ ਤੋਂ ਵੱਡੀ ਸੱਧਰ ਇਹ ਸੀ ਕਿ ਉਹ ਗਾਉਣਾ ਸਿੱਖੇ ਤੇ ਸੰਗੀਤ ਦੀ ਦੁਨੀਆਂ ਵਿਚ ਨਾਂ ਪੈਦਾ ਕਰੇ। ਪਰ ਉਸ ਦੀ ਮਾਂ ਨੂੰ ਇਹ ਗੱਲ ਉੱਕਾ ਪਸੰਦ ਨਾ ਸੀ। ਉਸ ਦੀ ਮਾਂ ਨੇ ਸਿਰਫ ਹਿੰਦੀ ਰਤਨ ਦਾ ਇਮਤਿਹਾਨ ਪਾਸ ਕੀਤਾ ਸੀ। ਉਹ ਚਾਹੁੰਦੀ ਸੀ ਕਿ ਉਸ ਦੀ ਧੀ ਘੱਟ ਤੋਂ ਘੱਟ ਬੀ.ਏ. ਤਾਂ ਕਰੇ। ਪਰ...