by admin | Aug 5, 2023 | ਕਹਾਣੀਆਂ
ਕਮਲਾ ਮਦਰਾਸਣ ਬਲਵੰਤ ਗਾਰਗੀ ਇਤਨੀ ਕੜਕੀ ਕਦੇ ਨਹੀਂ ਸੀ ਆਈ। ਅਕਸਰ ਕਿਸੇ ਨਾ ਕਿਸੇ ਕੁੜੀ ਨਾਲ ਮੇਰਾ ਸਿਲਸਿਲਾ ਬਣਿਆ ਹੀ ਰਹਿੰਦਾ। ਪਰ ਹੁਣ ਪਿਛਲੇ ਛੇ ਮਹੀਨਿਆਂ ਤੋਂ ਚੁੱਲ੍ਹਾ ਠੰਢਾ ਸੀ। ਇਕ ਸ਼ਾਮ ਮੇਰਾ ਲੰਗੋਟੀਆ ਯਾਰ ਦੂਨੀ ਚੰਦ ਦਿੱਲੀ ਆਇਆ। ਬਾਲ-ਬੱਚੇਦਾਰ ਆਦਮੀ ਸੀ, ਸਰਕਾਰੀ ਨੌਕਰ ਤੇ ਖਾਣ-ਪੀਣ ਵਾਲਾ ਬੰਦਾ। ਉਸ ਨੇ ਆਉਣ ਸਾਰ ਜੱਫੀ...
by admin | Aug 5, 2023 | ਕਹਾਣੀਆਂ
ਕਾਲਾ ਅੰਬ ਬਲਵੰਤ ਗਾਰਗੀ ਮੈਂ ਛੜਾ ਸਾਂ ਤੇ ਪਟੇਲ ਨਗਰ ਵਿਚ ਮੈਨੂੰ ਕੋਈ ਮਕਾਨ ਕਿਰਾਏ ਉਤੇ ਨਹੀਂ ਸੀ ਮਿਲ ਰਿਹਾ। ਜਿਥੇ ਜਾਂਦਾ ਮਾਲਕ ਮਕਾਨ ਘੂਰ ਕੇ ਪੁੱਛਦਾ, “ਤੁਹਾਡੀ ਬੀਵੀ ?” ਮੈਂ ਆਖਦਾ, “ਬਸ ਜੀ ਸ਼ਾਦੀ ਹੋਣ ਵਾਲੀ ਹੈ, ਇਸੇ ਲਈ ਮਕਾਨ ਤਲਾਸ਼ ਕਰ ਰਿਹਾ ਹਾਂ!” ਇਤਨੇ ਵਿਚ ਮਾਲਕ ਮਕਾਨ ਦੀ ਮੋਟੀ-ਧਾਪਾਂ ਬੀਵੀ ਜਾਂ ਜਵਾਨ ਧੀ...
by admin | Aug 5, 2023 | ਕਹਾਣੀਆਂ
ਵੀਰਵਾਰ ਦਾ ਵਰਤ ਅੰਮ੍ਰਿਤਾ ਪ੍ਰੀਤਮ ਅੱਜ ਵੀਰਵਾਰ ਦਾ ਵਰਤ ਸੀ, ਇਸ ਲਈ ਪੂਜਾ ਨੇ ਅੱਜ ਕੰਮ ਤੇ ਨਹੀ ਜਾਣਾ ਸੀ…. ਬੱਚੇ ਦੇ ਜਾਗਣ ਦੀ ਆਵਾਜ਼ ਨਾਲ ਪੂਜਾ ਹੁਲਸ ਕੇ ਮੰਜੀ ਤੋਂ ਉੱਠੀ, ਤੇ ਉਹਨੇ ਬੱਚੇ ਨੂੰ ਪੰਘੂੜੇ ਵਿਚੋਂ ਚੁੱਕ ਕੇ ਆਪਣੀ ਅਲਸਾਈ ਹੋਈ ਛਾਤੀ ਨਾਲ ਲਾ ਲਿਆ – ਮਨੂ ਦੇਵਤਾ! ਅੱਜ ਨਹੀਂ ਰੋਣਾ, ਅੱਜ ਅਸੀਂ ਦੋਵੇਂ ਸਾਰਾ...
by admin | Aug 5, 2023 | ਕਹਾਣੀਆਂ
ਤੇ ਨਦੀ ਵਗਦੀ ਰਹੀ ਅੰਮ੍ਰਿਤਾ ਪ੍ਰੀਤਮ ਇਕ ਘਟਨਾ ਸੀ – ਜੋ ਨਦੀ ਦੇ ਪਾਣੀ ਵਿਚ ਵਹਿੰਦੀ ਕਿਸੇ ਉਸ ਯੁਗ ਦੇ ਕੰਢੇ ਕੋਲ ਆ ਕੇ ਖਲੋ ਗਈ, ਜਿਥੇ ਇਕ ਘਣੇ ਜੰਗਲ ਵਿਚ ਵੇਦ ਵਿਆਸ ਤਪ ਕਰ ਰਹੇ ਸਨ… ਸਮਾਧੀ ਦੀ ਲੀਨਤਾ ਟੁੱਟੀ ਤਾਂ ਸਾਹਮਣੇ ਰਾਣੀ ਸਤਯਵਤੀ ਉਦਾਸ ਪਰ ਦੈਵੀ ਸੁੰਦਰੀ ਦੇ ਰੂਪ ਵਿਚ ਖਲੋਤੀ ਹੋਈ ਸੀ। ਬਿਰਛ ਦੇ ਪੱਤਿਆਂ...
by admin | Aug 5, 2023 | ਕਹਾਣੀਆਂ
ਸ਼ਾਹ ਦੀ ਕੰਜਰੀ ਅੰਮ੍ਰਿਤਾ ਪ੍ਰੀਤਮ ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ…. ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇਕ ਚੁਬਾਰੇ ਵਿਚ ਜਵਾਨੀ ਚੜ੍ਹੀ ਸੀ। ਤੇ ਉਥੇ ਹੀ ਇਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ ਪੰਜ ਹਜ਼ਾਰ ਤੋਂ ਉਹਦੀ ਨੱਥ ਲੱਥੀ ਸੀ। ਤੇ ਉਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ...