by admin | Aug 5, 2023 | ਵਾਰਤਕ
ਨਾਦਰ ਸ਼ਾਹ ਨੂੰ ਸੋਧਣਾ ਗਿਆਨੀ ਗਿਆਨ ਸਿੰਘ ਫੇਰ ਜਦ ਨਾਦਰ ਸ਼ਾਹ ਨੇ ਪਾਨੀਪਤ ਕਰਨਾਲ ਦੇ ਵਿਚਕਾਰ ਜੰਗ ਵਿਚ ਮੁਗਲਾਂ ਨੂੰ ਫ਼ਤਿਹ ਕਰ 58 ਦਿਨ ਦਿੱਲੀ ਨੂੰ ਲੁੱਟ, ਕਤਲ ਕਰ ਕੇ ਮਥੁਰਾ ਤੀਕਰ ਦੇਸ਼ ਨੂੰ ਭਲੀ ਭਾਂਤੀ ਗਾਹਿਆ, ਤੇ ਪੰਜਾਹ ਹਜ਼ਾਰ ਮਰਦ, ਔਰਤ ਕੈਦ ਕਰ ਕੇ ਅਤੇ ਦੌਲਤ ਬੇਸ਼ੁਮਾਰ ਲੈ ਕੇ ਮੋੜਾ ਘੱਤਿਆ, ਤਦ ਅਨੇਕ ਗੱਡੇ, ਊਠ, ਹਾਥੀ,...
by admin | Aug 5, 2023 | ਵਾਰਤਕ
ਕਰ ਬਿਸਮਿੱਲਾ ਖੋਲ੍ਹੀਆਂ ਮੈਂ ਚਾਲ੍ਹੀ ਗੰਢਾਂ ਅੰਮ੍ਰਿਤਾ ਪ੍ਰੀਤਮ ਕਈ ਦਿਨ ਮੇਰਾ ਇਕ ਸੁਪਨਾ ਇਕੋ ਨੁਕਤੇ ਵਲ ਇਸ਼ਾਰਾ ਕਰਦਾ ਰਿਹਾ। ਉਹਦਾ ਪਹਿਲੂ ਕਈ ਤਰ੍ਹਾਂ ਨਾਲ ਬਦਲ ਜਾਂਦਾ ਸੀ, ਪਰ ਮਰਕਜ਼ ਨਹੀਂ ਸੀ ਬਦਲਦਾ। ਏਥੋਂ ਤੱਕ ਕਿ ਕਈ ਵਾਰ ਇਕੋ ਰਾਤ ਵਿਚ ਮਹਿਸੂਸ ਹੁੰਦਾ ਕਿ ਇਹ ਸੁਪਨਾ ਮੈਨੂੰ ਅਨੇਕ ਰਾਤਾਂ ਤੋਂ ਆ ਰਿਹਾ ਹੈ… ਸੁਪਨੇ...
by admin | Aug 5, 2023 | ਵਾਰਤਕ
ਅੱਖਰਾਂ ਦੀ ਧੁੱਪੇ – ਅੱਖਰਾਂ ਦੀ ਛਾਵੇਂ ਅੰਮ੍ਰਿਤਾ ਪ੍ਰੀਤਮ ਸਾਹਮਣੇ ਇਕ ਭਰ ਵਹਿੰਦਾ ਦਰਿਆ ਸੀ ਪਰ ਇਕ ਭਉਜਲੀ ਵਿਚ ਪਿਆ ਹੋਇਆ। ਉਹਦੇ ਪਾਣੀਆਂ ਵਿਚੋਂ ਛੱਲਾਂ ਉਠਦੀਆਂ, ਤੇ ਸ਼ਾਂਤ ਨਿੱਸਲ ਸੁੱਤੇ ਕੰਢਿਆਂ ਨਾਲ ਇੰਜ ਵੱਜਦੀਆਂ, ਜਿਵੇਂ ਕੰਢਿਆਂ ਨੂੰ ਝੂਣ ਕੇ ਜਗਾ ਰਹੀਆਂ ਹੋਣ.. ਤੇ ਲਹਿਰਾਂ ਦੇ ਹੋਠਾਂ ਵਿਚ ਭਰੀ ਹੋਈ ਝੱਗ, ਜਿਵੇਂ ਕਾਹਲੀ...
by admin | Aug 5, 2023 | ਵਾਰਤਕ
ਮਨ ਪਰਚਾਵੇ ਪੰਡਤ ਸ਼ਰਧਾ ਰਾਮ ਫਿਲੌਰੀ ਹੁਣ ਪੰਜ ਛੀ ਕੁੜੀਆਂ ਮਹੱਲੇ ਵਿਚ ਆ ਕੇ ਬੋਲੀਆਂ, “ਆਓ, ਭੈਣੇ ਖੇਡੀਏ”। ਇੱਕ ਆਖਿਆ, “ਅਸਾਂ ਤੇ ਖੇਡਣਾ ਨਹੀਂ ਅਸਾਡਾ ਪੈਰ ਦੁਖਦਾ ਜੇ, ਜੇ ਤੁਹਾਡੀ ਸਲਾਹ ਹੋਵੇ ਤਾਂ ਬੈਠ ਕੇ ਪਹੇਲੀਆਂ ਪਾਓ” ਇਹ ਸੁਣ ਕੇ ਕਿਸੇ ਰਾਜੇ ਰਾਣੀ ਦੀ ਤੇ ਕਿਸੇ ਚਿੜੀ ਚਿੜੇ ਦੀ ਕਥਾ ਪਾਈ। ਇਕ ਉਹਨਾਂ ਵਿਚੋਂ ਉੱਲੂ...
by admin | Aug 5, 2023 | Uncategorized, ਵਾਰਤਕ
ਵਾਰਤਕ ਬਾਰੇ ਵਾਰਤਕ ਦੀ ਸੂਚੀ ਪੰਡਤ ਸ਼ਰਧਾ ਰਾਮ ਫਿਲੌਰੀ (ਮਨ ਪਰਚਾਵੇ) ਅੰਮ੍ਰਿਤਾ ਪ੍ਰੀਤਮ (ਅੱਖਰਾਂ ਦੀ ਧੁੱਪੇ-ਅੱਖਰਾਂ ਦੀ ਛਾਵੇਂ, ਕਰ ਬਿਲਮਿਲ੍ਹਾ ਖੋਲ੍ਹੀਆਂ ਮੈਂ ਚਾਲੀ ਗੰਢਾਂ) ਗਿਆਨੀ ਗਿਆਨ ਸਿੰਘ (ਨਾਦਰ ਸ਼ਾਹ ਨੂੰ ਸੋਧਣਾ) ਪ੍ਰਿੰਸੀਪਲ ਤੇਜਾ ਸਿੰਘ (ਵਿਹਲੀਆਂ ਗੱਲਾਂ) ਪ੍ਰੌਫੈਸਰ ਸਾਹਿਬ ਸਿੰਘ (ਪਿਆਰ) ਬਾਵਾ ਬਲਵੰਤ ...