ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਪਿਆਰ ਇੱਕ ਪ੍ਰਕ੍ਰਿਤਕ ਗੁਣ

ਪਿਆਰ ਇਕ ਪ੍ਰਕ੍ਰਿਤਿਕ ਗੁਣ ਅਸੀਂ ਪਿਆਰ ਦੇ ਕੁਦਰਤੀ ਸੁਭਾਅ ਨੂੰ ਭੁਲਾ ਛੱਡਿਆ ਹੈ ਅਤੇ ਇਸ ਦੇ ਨਤੀਜੇ ਵਜੋਂ ਅਸੀਂ ਆਪਣੇ ਸਬੰਧ ਵਿਗਾੜ ਰਹੇ ਹਾਂ, ਆਪਣੀਆਂ ਮੁਸ਼ਕਿਲਾਂ ਵਧਾ ਰਹੇ ਹਾਂ ਅਤੇ ਆਪਣੇ ਲਈ ਦੁੱਖ ਤਕਲੀਫਾਂ ਸਹੇੜ ਰਹੇ ਹਾਂ। ਬਹੁਤੇ ਲੋਕ ਪਿਆਰ ਨੂੰ ਰੋਮਾਂਸ ਦਾ ਵਿਸ਼ਾ ਸਮਝਦੇ ਹਨ, ਇਹ ਪਿਆਰ ਦੀ ਸਭ ਤੋਂ ਤਾਕਤਵਰ ਭਾਵਨਾ ਹੈ। ਕਿਸੇ...

ਜਰੂਰਤਾਂ ਸਬੰਧਾਂ ਨੂੰ ਖਰਾਬ ਕਰਦੀਆਂ ਹਨ

ਜਰੂਰਤਾਂ ਸਬੰਧਾਂ ਨੂੰ ਖਰਾਬ ਕਰਦੀਆਂ ਹਨ ਇਸ ਸਮਾਜ ਵਿਚ ਅਸੀਂ ਪਿਆਰ ਦੇ ਵਿਸ਼ੇ ਪ੍ਰਤੀ ਬਹੁਤ ਜਿਆਦਾ ਸੰਵੇਦਨਸ਼ੀਲ ਹਾਂ। ਸਾਡੀਆਂ ਫਿਲਮਾਂ ਵਿਚ, ਕਿਤਾਬਾਂ ਵਿਚ, ਨਾਟਕਾਂ ਵਿਚ, ਗੀਤਾਂ ਵਿਚ ਪਿਆਰ ਦੀਆਂ ਕਹਾਣੀਆਂ ਭਰੀਆਂ ਪਈਆਂ ਹਨ, ਪਿਆਰ ਪਾਉਣ ਦੀ ਖੁਸ਼ੀ ਅਤੇ ਗੁਆ ਲੈਣ ਦਾ ਦੁੱਖ। ਅਸੀਂ ਪਿਆਰ ਨੂੰ ਇਕ ਵਰਤਣ ਵਾਲੀ ਵਸਤੂ ਦੀ ਤਰਾਂ ਲੈਂਦੇ...

ਸਬੰਧਾਂ ਨੂੰ ਬਚਾਉਣ ਲਈ ਖੁਦ ਨੂੰ ਜਿੰਮੇਵਾਰ ਬਣਾਓ

ਸਬੰਧਾਂ ਨੂੰ ਬਚਾਉਣ ਲਈ ਖੁਦ ਨੂੰ ਜੁੰਮੇਵਾਰ ਬਣਾਉ ਆਪਸੀ ਸਬੰਧਾਂ ਵਿਚ ਖਟਾਸ ਵਧਣ ਦਾ ਮੁੱਖ ਕਾਰਣ ਇਕ ਦੂਸਰੇ ਦੇ ਪਿਆਰ ਦੀਆ ਭਾਵਨਾਵਾਂ ਸਮਝਣਾ ਬੰਦ ਕਰ ਦੇਣਾ ਹੈ। ਹਰ ਜੋੜਾ ਉਹ ਬੀਤੇ ਸੁਨਹਿਰੇ ਸਮੇਂ ਨੂੰ ਯਾਦ ਕਰਦਾ ਹੈ ਜਦ ਉਹ ਪਿਆਰ ਵਿਚ ਪਿਆ ਸੀ। ਇਕ ਅਜਿਹਾ ਤਜਰਬਾ ਜਿਸ ਨੇ ਉਨ੍ਹਾਂ ਦੀ ਜਿੰਦਗੀ ਵਿਚ ਖੁਸ਼ੀਆਂ ਲਿਆਂਦੀਆਂ ਸਨ ਅਤੇ...

ਵਿਛੜੇ ਸਾਥੀ ਨੂੰ ਭੁੱਲ ਜਾਣ ਵਿਚ ਬਿਹਤਰੀ

ਵਿਛੜੇ ਸਾਥੀ ਨੂੰ ਭੁੱਲ ਜਾਣ ਵਿਚ ਬਿਹਤਰੀ ਆਪਣੇ ਪ੍ਰੇਮੀ ਤੋਂ ਵਿਛੜਨ ਵੇਲੇ ਦੇ ਅੰਦਰੂਨੀ ਸੰਘਰਸ਼ ਦਾ ਮੁੱਖ ਕਾਰਨ ਇਹ ਹੁੰਦਾ ਹੈ ਕਿ ਅਸੀਂ ਭਾਵਨਾਤਮਕ ਤੌਰ ਤੇ ਆਪਣੇ ਪਿਆਰੇ ਨਾਲ ਡੂੰਘੇ ਜੁੜੇ ਹੋਏ ਹੁੰਦੇ ਹਾਂ। ਅਸੀਂ ਖੁਦ ਨੂੰ ਉਸ ਨਾਲ ਜੋੜ ਲੈਂਦੇ ਹਾਂ ਕਿਉਂਕਿ ਸਾਡਾ ਸਾਥੀ ਸਾਡੀਆਂ ਲੋੜਾਂ ਪੂਰੀਆਂ ਕਰ ਰਿਹਾ ਹੁੰਦਾ ਹੈ। ਜਦ ਉਹ ਨਾਲ...

ਜਿੰਦਗੀ ਜਿਉਣ ਦੀ ਕਲਾ

ਆਪਣੀ ਮਰਜੀ ਅਨੁਸਾਰ ਜਿੰਦਗੀ ਜਿਉਣ ਦੀ ਕਲਾ ਹਾਸਿਲ ਕਰੋ ਦੂਸਰੇ ਵਿਅਕਤੀ ਨੂੰ ਜਾਨਣ ਦੀ ਉਤਸੁਕਤਾ ਉਸ ਪ੍ਰਤੀ ਖਿਚਾਅ ਦੀ ਵਜ੍ਹਾ ਬਣਦੀ ਹੈ। ਇਸਦਾ ਕਾਰਨ ਇਕ ਗੁਝੇ ਭੇਤ ਵਿਚ ਲੁਕਿਆ ਹੈ। ਇਕ ਹੋਰ ਵਿਚਾਰ ਹੈ ਕਿ ਕੀ ਅਸੀਂ ਉਨ੍ਹਾਂ ਚੀਜਾਂ ਨੂੰ ਆਪਣੇ ਜੀਵਨ ਵਿਚ ਲਿਆ ਸਕਦੇ ਹਾਂ ਜਿਨ੍ਹਾਂ ਦਾ ਖਵਾਬ ਅਸੀਂ ਵੇਖਦੇ ਹਾਂ। ਇਨ੍ਹਾਂ ਵਿਚਾਰਾਂ ਦਾ...