by admin | Aug 4, 2023 | ਵਿਆਕਰਣ
ਸ਼ਬਦ-ਬੋਧ ਕਾਂਡ – 5 ਕਿਰਿਆ – 1 ਕਿਰਿਆ 1 – ਜਿਹੜਾ ਸ਼ਬਦ ਕੋਈ ਕੰਮ ਤੇ ਉਸ ਕੰਮ ਦੇ ਹੋਣ ਦਾ ਸਮਾਂ ਦੱਸੇ, ਉਹਨੂੰ ਕਿਰਿਆ ਆਖਦੇ ਹਨ। ਜਿਵੇਂ – ਆਇਆ ਹੈ, ਪੜ੍ਹਦਾ ਸੀ, ਜਾਵੇਗੀ, ਖਾਂਦੇ ਹਨ। ਜਿਹੜਾ ਸ਼ਬਦ ਕਿਸੇ ਜੀਵ ਜਾਂ ਸ਼ੈ ਦਾ ਕੰਮ ਤੇ ਨਾਲ ਹੀ ਉਸ ਕੰਮ ਦੇ ਕੀਤੇ ਜਾਣ ਦਾ ਸਮਾਂ ਦੱਸੇ, ਉਸ ਨੂੰ ਕਿਰਿਆ ਆਖਦੇ ਹਨ। ਜਿਵੇਂ...
by admin | Aug 4, 2023 | ਵਿਆਕਰਣ
ਸ਼ਬਦ-ਬੋਧ ਕਾਂਡ 4 ਪੜਨਾਉਂ ਪੜਨਾਉਂ – ਜਿਹੜਾ ਸ਼ਬਦ ਕਿਸੇ ਨਾਉਂ ਦੀ ਥਾਂ ਵਰਤਿਆ ਜਾਵੇ ਅਤੇ ਜਿਸ ਦੀ ਵਰਤੋਂ ਅਰਥਾਂ ਵਿੱਚ ਫਰਕ ਨਾ ਪਾਵੇ, ਉਹਨੂੰ ਪੜਨਾਉਂ ਆਖਦੇ ਹਨ, ਜਿਵੇਂ – ਮੈਂ, ਤੂੰ, ਉਹ, ਇਹ, ਤੁਸੀਂ। ਜਿਹੜਾ ਸ਼ਬਦ ਕਿਸੇ ਨਾਉਂ ਦੀ ਥਾਂ ਵਰਤਿਆ ਜਾਵੇ ਅਤੇ ਜਿਸ ਦੀ ਵਰਤੋਂ ਅਰਥਾਂ ਵਿੱਚ ਕੋਈ ਫ਼ਰਕ ਨਾ ਪਾਵੇ, ਉਹਨੂੰ...
by admin | Aug 4, 2023 | ਵਿਆਕਰਣ
ਸ਼ਬਦ-ਬੋਧ ਕਾਂਡ – 3 ਵਿਸ਼ੇਸ਼ਣ ਵਿਸ਼ੇਸ਼ਣ – ਜਿਹੜਾ ਸ਼ਬਦ ਕਿਸੇ ਨਾਉਂ ਜਾਂ ਪੜਨਾਉਂ ਦੇ ਗੁਣ-ਔਗੁਣ ਜਾਂ ਗਿਣਤੀ, ਮਿਣਤੀ ਪ੍ਰਗਟ ਕਰੇ, ਅਤੇ ਇਸ ਤਰ੍ਹਾਂ ਉਹਨੂੰ ਉਸ ਵਰਗੇ ਹੋਰਨਾ ਨਾਲੋਂ ਵੱਖ ਕਰੇ ਜਾਂ ਵਿਸ਼ੇਸ਼ਤਾ ਦੇਵੇ, ਉਹਨੂੰ ਵਿਸ਼ੇਸ਼ਣ ਆਖਦੇ...
by admin | Aug 4, 2023 | ਵਿਆਕਰਣ
ਸ਼ਬਦ-ਬੋਧ ਕਾਂਡ 2 ਨਾਉਂ ਨਾਉਂ – ਜਿਹੜਾ ਸ਼ਬਦ ਕਿਸੇ ਜੀਵ, ਜਗ੍ਹਾ, ਗੁਣ, ਹਾਲਤ ਜਾਂ ਵਸਤੂ ਨੂੰ ਪ੍ਰਗਟ ਕਰੇ, ਉਹਨੂੰ ਨਾਉਂ ਆਖਦੇ ਹਨ। ਜਿਵੇਂ – ਮੁੰਡਾ, ਘੋੜਾ, ਘਰ, ਚੰਡੀਗੜ੍ਹ, ਨੇਕੀ, ਗਰਮੀ, ਕਣਕ, ਬੱਦਲ, ਬਿਮਾਰੀ, ਸਿਹਤ। ਨਾਵਾਂ ਦੀ ਵੰਡ ਜਿਹੜਾ ਸ਼ਬਦ ਕਿਸੇ ਜੀਵ, ਜਗ੍ਹਾ, ਗੁਣ, ਹਾਲਤ ਜਾਂ ਵਸਤੂ ਨੂੰ ਪ੍ਰਗਟ ਕਰੇ, ਜਿਸ ਸ਼ਬਦ ਨੂੰ...
by admin | Aug 4, 2023 | ਵਿਆਕਰਣ
ਸ਼ਬਦ-ਬੋਧ ਸਾਰਥਕ ਸ਼ਬਦਾਂ ਦੀ ਵੰਡ ਸ਼ਬਦ-ਬੋਧ – ਵਿਆਕਰਣ ਦੇ ਉਸ ਹਿੱਸੇ ਨੂੰ ਜਿਸ ਵਿਚ ਸਾਰਥਕ ਜਾਂ ਵਾਚਕ ਸ਼ਬਦਾਂ ਦੀ ਵੰਡ, ਰੂਪਾਂਤਰ, ਰਚਨਾ ਤੇ ਵਰਤੋਂ ਦੇ ਨੇਮ ਦੱਸੇ ਜਾਂਦੇ ਹਨ, ਸ਼ਬਦ-ਬੋਧ ਆਖਦੇ ਹਨ। ਸ਼ਬਦ-ਭੇਦ – ਵਿਆਕਰਣ ਅਨੁਸਾਰ ਸਾਰਥਕ ਸ਼ਬਦ ਹੇਠ ਲਿਖੀਆਂ ਅੱਠ ਸ਼੍ਰੇਣੀਆਂ ਜਾਂ ਸ਼ਬਦ-ਭੇਦਾਂ ਵਿੱਚ ਵੰਡੇ ਜਾਂਦੇ ਹਨ- ਕਾਂਡ 2...