ਪੰਜਾਬੀ ਵੈਬ-ਸਾਈਟ ਤੇ ਆਪ ਜੀ ਦਾ ਸਵਾਗਤ ਹੈ।   ਵੀਰਪੰਜਾਬ ਡਾਟ ਕਾਮ  वीरपंजाब डाट काम   ویرپنجاب ڈاٹ کام   veerpunjab dot com

ਵਰਣ ਬੋਧ 7

ਵਰਣ-ਬੋਧ ਕਾਂਡ 7 ਸ਼ਬਦ-ਜੋੜ (6) (‘ਬ’ – ‘ਵ’ ਤੋਂ  ‘ਲ’ – ‘ਲ਼) ਖਾਸ ਅੱਖਰਾਂ ਦੀ ਵਰਤੋਂ – 3 ‘ਬ’ ਤੇ‘ਵ’ 1) ਕਈ ਇਲਾਕਿਆਂ ਵਿੱਚ ‘ਬ’ ਤੇ ‘ਵ’ ਦੀ ਵਰਤੋਂ ਵਿੱਚ ਭੁਲੇਖਾ ਲਗਦਾ ਹੈ, ਕਿਉਂਕਿ ਉਥੋਂ ਦੇ ਉਚਾਰਨ ਵਿੱਚ ‘ਵ’ ਦੇ ਥਾਂ ‘ਬ’ ਬੋਲਿਆ ਜਾਂਦਾ ਹੈ। ਹੇਠਾਂ ਲਿਖੇ ਸ਼ਬਦ ‘ਵ’ ਨਾਲ ਹੀ ਲਿਖਣੇ ਚਾਹੀਦੇ ਹਨ-...

ਵਰਣ ਬੋਧ 6

ਵਰਣ-ਬੋਧ ਕਾਂਡ 6ਸ਼ਬਦ-ਜੋੜ (5) ਖਾਸ ਅੱਖਰਾਂ ਦੀ ਵਰਤੋਂ – 2 ‘ਡ’ ਤੇ‘ਢ’ ੳ) ਇਨ੍ਹਾਂ ਦੋਹਾਂ ਸਬੰਧੀ ਵੀ ਗ਼ਲਤੀਆਂ  ਹੋ ਜਾਇਆ ਕਰਦੀਆਂ ਹਨ। ਹੇਠਾਂ ਕੁਝ ਅਜਿਹੇ ਸ਼ਬਦ ਦਿੱਤੇ ਗਏ ਹਨ ਜਿਨ੍ਹਾਂ ਵਿੱਚ ‘ਢ’ ਵਰਤਣਾ ਚਾਹੀਦਾ ਹੈ, ਪਰ ਕਈ ‘ਡ’ ਲਿਖ ਕੇ ਜੋੜ ਗ਼ਲਤ ਬਣਾ ਦਿੰਦੇ ਹਨ – ਆਂਢ-ਗੁਆਂਢ ਕਾਢ ਗੁਆਂਢੀ ਬੁੱਢੜਾ ਆਂਢਣ-ਗੁਆਂਢਣ ਕਾਢਾ...

ਵਰਣ ਬੋਧ 5

  ਵਰਣ-ਬੋਧ ਕਾਂਡ – 5 ਸ਼ਬਦ-ਜੋੜ (4) (‘ੳ’ ਤੋਂ ‘ਵ’) ਖਾਸ ਅੱਖਰਾਂ ਦੀ ਵਰਤੋਂ 1 ‘ੳ’ ਦੀ ਵਰਤੋਂ (1) ਪੁਰਾਤਨ ਲਿਖਤਾਂ ਵਿੱਚ ਕੁਝ ਸ਼ਬਦਾਂ ਵਿੱਚ ‘ਉ’ ਵਰਤਣ ਦਾ ਰਿਵਾਜ ਵੇਖਣ ਵਿੱਚ ਆਉਂਦਾ ਹੈ ਪਰ ਅਜੋਕੀ ਪੰਜਾਬੀ ਵਿੱਚ ਅਜੇਹੇ ਸ਼ਬਦਾਂ ਨੂੰ ‘ਉ’ ਦੇ ਥਾਂ ਕਨੌੜਾ ਲਾ ਕੇ ਲਿਖਣ ਦਾ ਰਿਵਾਜ ਚਿਰਾਂ ਤੋਂ ਪੈ ਚੁੱਕਿਆ ਹੈ। ਇਹ...

ਵਰਣ ਬੋਧ 4

ਵਰਣ-ਬੋਧ ਕਾਂਡ – 4 ਸ਼ਬਦ-ਜੋੜ (3) ਅਧਕ 1)     ਜਿਸ ਅੱਖਰ ਉੱਪਰ ਅਧਕ (ੱ) ਲੱਗੀ ਹੋਵੇ, ਉਸ ਤੋਂ ਅਗਲੇ ਅੱਖਰ ਦੀ ਆਵਾਜ਼ ਦੂਹਰੀ ਬੋਲਦੀ ਹੈ ਜਿਵੇਂ ਅੱਖਰ – ਅਖ-ਖਰ, ਇੱਲਾ – ਇਲ-ਲਾ, ਸੱਚਾ, ਸਚ-ਚਾ। 2)    ਅਧਕ ਕੇਵਲ ਛੋਟੀ ਆਵਾਜ਼ ਵਾਲੀਆਂ ਲਗਾਂ (ਮੁਕਤਾ, ਸਿਹਾਰੀ, ਔਂਕੜ) ਵਾਲੇ ਅੱਖਰ ਉੱਪਰ ਹੀ ਲਗਦੀ ਹੈ ਜਿਵੇਂ ਸੱਜਾ,...

ਵਰਣ ਬੋਧ 3

  ਵਰਣ-ਬੋਧ ਕਾਂਡ 3 ਸ਼ਬਦ – ਜੋੜ (2) ਬਿੰਦੀ ਤੇ ਟਿੱਪੀ ਬਿੰਦੀ ਤੇ ਟਿੱਪੀ ਦੀ ਵਰਤੋਂ ਬਾਰੇ ਹੇਠ ਲਿਖੀਆ ਗੱਲਾਂ ਚੇਲੇ ਰੱਖਣ ਦੀ ਲੋੜ ਹੈ – “ਓ” ਨਾਲ ਸਦਾ ਬਿੰਦੀ ਹੀ ਲਗਦੀ ਹੈ, ਜਿਵੇਂ ਉਂਗਲ, ਉਂਜ, ਇਉਂ, ਕਿਤਿਓਂ, ਲਾਗਿਓਂ, ਊਂਘ, ਊਂਧੀ। ਇਹਨਾਂ ਸ਼ਬਦਾਂ ਨੂੰ ਟਿੱਪੀ ਨਾਲ ਊੰਗਲ, ਊੰਜ, ਊੰਨ, ਊੰਧੀ ਲਿਖਣਾ ਗ਼ਲਤ ਹੈ। ਹੋਰਨਾ...